▶️ YouTube Channel ⬇️
Welcome to ETT Punjab Awaz – Official YouTube Channel!
Also known as NEW ETT TET PASS UNION PUNJAB
We raise the voice of TET pass teachers across Punjab.
📢 News | Interviews | Protests | Updates
ਸੂਬਾ ਪ੍ਰਧਾਨ: ਸੁਨੀਲ ਫਾਜ਼ਿਲਕਾ – 89072 00022
Subscribe & Support the Movement! ✊
ਈ.ਟੀ.ਟੀ ਟੈਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ, ਪੰਜਾਬ
1 week ago | [YT] | 182
View 26 replies
ਈ.ਟੀ.ਟੀ ਟੈਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ, ਪੰਜਾਬ
2 weeks ago | [YT] | 142
View 8 replies
ਈ.ਟੀ.ਟੀ ਟੈਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ, ਪੰਜਾਬ
1 month ago | [YT] | 52
View 2 replies
ਈ.ਟੀ.ਟੀ ਟੈਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ, ਪੰਜਾਬ
1 month ago | [YT] | 77
View 0 replies
ਈ.ਟੀ.ਟੀ ਟੈਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ, ਪੰਜਾਬ
🌾✨ ਵਿਸਾਖੀ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ!
🌼 ਖੁਸ਼ੀਆਂ, ਚੜਦੀ ਕਲਾ ਤੇ ਨਵੀਆਂ ਉਮੀਦਾਂ ਨਾਲ ਭਰਿਆ ਇਹ ਪਵਿੱਤਰ ਦਿਹਾੜਾ
🙏 ਵਾਹਿਗੁਰੂ ਜੀ ਸਭ ‘ਤੇ ਆਪਣੀ ਮੇਹਰ ਬਣਾਈ ਰੱਖਣ 🌸
ਪੱਕ ਪਈਆਂ ਕਣਕਾਂ, ਲੁਕਾਠ ਰੱਸਿਆ,
ਬੂਰ ਪਿਆ ਅੰਬਾਂ ਨੂੰ, ਗੁਲਾਬ ਹੱਸਿਆ।
ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ,
ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ।
ਪੁੰਗਰੀਆਂ ਵੱਲਾਂ, ਵੇਲਾਂ, ਰੁੱਖੀਂ ਚੜੀਆਂ,
ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ।
ਸਾਂਈਂ ਦੀ ਨਿਗਾਹ ਜੱਗ 'ਤੇ ਸਵੱਲੀ ਏ,
ਚੱਲ ਨੀ ਪਰੇਮੀਏਂ! ਵਿਸਾਖੀ ਚੱਲੀਏ। 🌾✨
1 month ago | [YT] | 29
View 0 replies
ਈ.ਟੀ.ਟੀ ਟੈਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ, ਪੰਜਾਬ
ETT ਸਾਥੀਆਂ ਦੇ ਸਾਥ ਸਦਕਾ ਔਰ 23 ਮਾਰਚ ਔਰ 9 ਅਪ੍ਰੈਲ ਵਾਲੀ ਮਿੱਟਿੰਗ ਚ education ਸੈਕਟਰੀ ਮੈਡਮ ਸੁਨਾਲੀ ਗਿਰੀ ਨੇ ਜੋ ਕਿਹਾ, ਓਹੀ ਹੋਇਆ ਔਰ ਇਹ letter ਜ਼ਾਰੀ ਹੋਇਆ, 20 ਤਰੀਕ ਤੱਕ ਇੰਨਾ ਆਪਾ ਨੂੰ ਕਿਹਾ ਤੁਹਾਨੂੰ ਸਭ ਦੱਸ ਦਿੱਤਾ ਜਾਓ ਕਿੰਨੀ ਪੋਸਟ ਖਾਲੀ ਹੈ ਔਰ ਕਿੰਨੀ ਪੋਸਟ ਆਏਗੀ, ਸਭ ਸਾਥ ਦਿਓ ਵੱਧ ਤੋਂ ਵੱਧ ਜਲਦੀ ਨੋਟੀਫਿਕੇਸ਼ਨ ਵੀ ਲੈ ਕੇ ਆਵਾਂਗੇ
ਸੁਬਾ ਪ੍ਰਧਾਨ :- ਸੁਨੀਲ ਫਾਜ਼ਿਲਕਾ 8907200022
1 month ago | [YT] | 101
View 12 replies
ਈ.ਟੀ.ਟੀ ਟੈਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ, ਪੰਜਾਬ
ਸਾਰਿਆਂ ਸਾਥੀਆਂ ਨੂੰ ਮੁਬਾਰਕਾਂ ਜੀ ਜਿੰਨਾ ਦਾ Pstet-1 ਕਲੀਅਰ ਹੋਇਆ. ਟੀਚਰ ਬਣਨ ਦਾ ਪਹਿਲੇ step ਚ ਤੁਸੀਂ ਸਫਲ ਹੋਏ, ਬਹੁਤ ਬਹੁਤ ਮੁਬਾਰਕਾਂ ਜੀ, ਹੁਣ ਜਿੰਨਾ ਸਾਥੀਆਂ ਦਾ pstet-1 ਕਲੀਅਰ ਹੋਇਆ.ਸਾਰੇ ਸਾਥੀ Ett cadre ਯੂਨੀਅਨ ਦਾ ਸਾਥ ਦਿਓ.
ਸੂਬਾ ਪ੍ਰਧਾਨ -ਸੁਨੀਲ ਫਾਜ਼ਿਲਕਾ
8907200022
2 months ago | [YT] | 38
View 4 replies
ਈ.ਟੀ.ਟੀ ਟੈਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ, ਪੰਜਾਬ
ਸਾਰੇ ਈਟੀਟੀ ਕੇਡਰ ਦੇ ਸਾਥੀ ਜ਼ਰੂਰ ਇਸ ਵਾਰ ਧਰਨੇ ਚ ਸ਼ਮੂਲੀਅਤ ਕਰੋ
3 months ago | [YT] | 28
View 5 replies
ਈ.ਟੀ.ਟੀ ਟੈਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ, ਪੰਜਾਬ
4 months ago | [YT] | 37
View 3 replies
ਈ.ਟੀ.ਟੀ ਟੈਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ, ਪੰਜਾਬ
*ਸਤਿਕਾਰਯੋਗ ਈਟੀਟੀ ਟੈੱਟ ਪਾਸ ਸਾਥੀਓ ਜਿਵੇਂ ਕਿ ਯੂਨੀਅਨ ਵੱਲੋਂ 1 ਨਵੰਬਰ 2025 ਦਿਨ ਸ਼ਨੀਵਾਰ ਨੂੰ ਪ੍ਰਤਾਪ ਬਾਗ ਫਾਜਿਲਕਾ ਵਿਖੇ ਫਾਜ਼ਿਲਕਾ ਜ਼ਿਲੇ ਦੀ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਦੌਰਾਨ ਤੁਹਾਡੇ ਨਾਲ ਸੰਘਰਸ਼ ਦੀ ਅਗਲੀ ਰਣਨੀਤੀ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਫਾਜਿਲਕਾ, ਜਲਾਲਾਬਾਦ, ਅਬੋਹਰ ਦੇ ਸਾਰੇ ਸਾਥੀ ਜਰੂਰ ਪਹੁੰਚਣਾ ਜੀ। ਤੁਹਾਡੇ ਇਕੱਠ ਨੂੰ ਦੇਖ ਕੇ ਹੀ ਯੂਨੀਅਨ ਵੱਲੋਂ ਅੱਗੇ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ*।
*ਧੰਨਵਾਦ ਜੀ*
*ਵੱਲੋਂ* :- *ਸੂਬਾ ਪ੍ਰਧਾਨ ਸੁਨੀਲ ਫਾਜ਼ਿਲਕਾ ਅਤੇ ਸਮੂਹ ਈਟੀਟੀ ਟੈੱਟ ਪਾਸ ਯੂਨੀਅਨ ਪੰਜਾਬ*।
6 months ago | [YT] | 33
View 1 reply
Load more