V9 Punjabi Channel is your go-to source for the latest Punjabi news in Canada and the USA. Our channel delivers accurate and timely news updates on politics, entertainment, sports, community events, and more—all in Punjabi. Stay connected with the Punjabi community in North America, as we bring you the top stories that matter most to you. Whether you're in Toronto, Vancouver, New York, California, or anywhere across North America, we’ve got you covered. Subscribe now to stay updated with the latest news in Punjabi!


V9 Punjabi

ਸੈਕਰਾਮੈਂਟੋ ਦੇ ਗੁਰਦੁਆਰਾ ਸੈਕਰਾਮੈਂਟੋ ਸਿੱਖ ਸੋਸਾਇਟੀ ਜੋ ਕਿ ਬ੍ਰੈਡਸ਼ਾਅ ਰੋਡ ਤੇ ਸਥਿਤ ਹੈ ਅੱਜ ਕਰੀਬ 3:30 ਵਜੇ ਗੈਸ ਦਾ ਸਿਲੰਡਰ ਫੱਟਣ ਕਾਰਣ ਪੁਰਾਣੀ ਇਮਾਰਤ ਨੂੰ ਅੱਗ ਲੱਗ ਗਈ ਤੇ ਨਾਲ ਖੜੀਆਂ ਕਾਰਾਂ ਵੀ ਅੱਗ ਨਾਲ ਸੜ ਗਈਆਂ । ਫਾਇਰ ਡਿਪਾਰਟਮੈਂਟ ਨੇ ਅੱਗ ਤੇ ਕਾਬੂ ਪਾਇਆ ਪਰ ਪੁਰਾਣੀ ਬਿਲਡਿੰਗ ਦਾ ਇੱਕ ਹਿੱਸਾ ਸੜ ਚੁੱਕਾ ਹੈ। ਧਮਾਕੇ ਨਾਲ ਲੱਗੀ ਅੱਗ ਦੀ ਸੈਕਰਾਮੈਂਟੋ ਕੈਲੀਫੋਰਨੀਆ ਦੀਆਂ ਲਾਅ ਇੰਨਫੋਰਸਮੈਂਟ ਏਜੰਸੀਆਂ ਵੱਖ ਵੱਖ ਪਹਿਲੂ ਤੋਂ ਜਾਂਚ ਕਰ ਰਹੀਆਂ ਹਨ ਤੇ ਆਵਾਜਾਈ ਬੰਦ ਹੈ। ਹੈਲੀਕਾਪਟਰ ਰਾਹੀਂ ਪੁਲੀਸ ਵੀ ਇਸ ਘਟਨਾ ਤੇ ਲਗਾਤਾਰ ਨਜਰ ਰੱਖ ਰਹੀ ਹੈ। ਵੀਡੀਓਜ਼ ਵਿੱਚ, ਬ੍ਰੈਡਸ਼ਾਅ ਰੋਡ 'ਤੇ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਤੇ ਇੱਕ ਕਾਰ ਨੂੰ ਅੱਗ ਲੱਗਦੀ ਦਿਖਾਈ ਦਿੱਤੀ ਹੈ। ਪ੍ਰਬੰਧਕਾਂ ਨੇ ਸੰਗਤਾਂ ਨੂਂ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ।
#usa #sikhtemple #punjabinews #fire

2 years ago | [YT] | 34

V9 Punjabi

ਦੀਵਾਲੀ ਤੇ 'ਬੰਦੀ ਛੋੜ' ਦਿਵਸ ਦੀਆਂ ਸਮੂਹ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਾਂ

#happydiwali #bandichhordivas #v9punjabi

2 years ago | [YT] | 52

V9 Punjabi

Canada: 50 ਸਾਲ ਪੁਰਾਣਾ ਗੁਰਦੁਆਰਾ 16 ਸਾਲ ਕਿਉਂ ਰਿਹਾ ਬੰਦ? V9 Punjabi - https://youtu.be/csUZMSpxDA4

2 years ago | [YT] | 29

V9 Punjabi

Ford 3600 Modified ਦਾ ਕੈਨੇਡਾ 'ਚ ਕੀ ਕੰਮ? V9 Punjabi

2 years ago | [YT] | 6

V9 Punjabi

Watch special report about old Gurdwars in Canada
Video Link: https://youtu.be/7_FkwEyeIgQ

2 years ago | [YT] | 36

V9 Punjabi

Watch full interview: https://youtu.be/1Q6bWAP_4Ds

2 years ago | [YT] | 36