Desi Channel is 24x7 Infotainment Tv Channel running on Majority of Leading Platforms world wide.
USA: SLING TV Powered By Dish Network, Roku , Air Tv Player
CANADA: VMEDIA Ch. No. 802 , River Tv Ch. No. 507 , Toober Available at Shaw , Rogers and Videotron.
India : Jio Tv, MX Player, DailyHunt, Yupp Tv, KaryTv
Australia Newzealand : Real Tv, World Max , Cruze Tv
For More Information Contact +91-9914089786, Mail Us : channeldesi@outlook.com


Desi Channel

ਨਹੀਂ ਰਹੇ Olympian ਤੇ Arjuna Awardee Shooter Raja Randhir Singh !
79 ਸਾਲ ਦੀ ਉਮਰ 'ਚ ਹੋਇਆ ਦੇਹਾਂਤ
Olympian ਤੇ Asian ਖੇਡਾਂ 'ਚ 5 ਵਾਰ ਸੋਨ ਤਗਮਾ ਜੇਤੂ ਰਹੇ ਸਨ Randhir Singh
Olympic Council of Asia ਦੇ ਪ੍ਰਧਾਨ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਵੀ ਸਨ

12 hours ago | [YT] | 149

Desi Channel

BJP ਦਾ ਨੇਤਾ 32.5 ਗ੍ਰਾਮ ਅ/ਫੀਮ ਤੇ 40,600 ਨਕਦੀ ਸਮੇਤ ਕਾਬੂ
ਚੋਣਾਂ ਦੌਰਾਨ ਅਰਨੀਵਾਲਾ ਦੀ 1 ਨੰਬਰ ਵਾਰਡ 'ਚ Creta ਤੇ ਸਵਾਰ 'ਚ ਹੋ ਕੇ ਵੰਡ ਰਹੇ ਸੀ ਨ/ਸ਼ਾ ਤੇ ਨਕਦੀ
ਪੁਲਿਸ ਕਾਰਵਾਈ ਦੌਰਾਨ ਦੋਵੇਂ ਮੁਲਜ਼ਮ ਗ੍ਰਿਫਤਾਰ
NDPS ACT ਤਹਿਤ ਦਰਜ ਹੋਇਆ ਮੁਕੱਦਮਾ #BJP #Punjab #Afeem #NDPSAct #PunjabPolice #CrimeNews

19 hours ago | [YT] | 33

Desi Channel

Yograj Singh ਨੂੰ ਅਦਾਲਤ ਵੱਲੋਂ ਵੱਡਾ ਝਟਕਾ ! Web series 'Lukhe' 'ਚ ਔਰਤਾਂ ਪ੍ਰਤੀ ਟਿੱਪਣੀ ਕਰਨੀ ਪਈ ਭਾਰੀ ਗ੍ਰਿਫ਼ਤਾਰੀ ਦੇ ਡਰੋਂ ਅਦਾਲਤ ਪਹੁੰਚੇ Yograj Singh ਦੀ ਜ਼ਮਾਨਤ ਅਰਜ਼ੀ ਚੰਡੀਗੜ੍ਹ ਅਦਾਲਤ ਨੇ ਕੀਤੀ ਰੱਦ ! #YograjSingh #PunjabiNews #ChandigarhCourt #BreakingNews #LukheWebSeries

1 day ago | [YT] | 56

Desi Channel

ਨਗਰ ਕੌਂਸਲ ਚੋਣਾਂ 'ਚ ਬੈਲ - ਗੱਡੀ 'ਤੇ ਬੈਠ ਪਤਨੀ Amrita Warring ਨਾਲ ਵੋਟ ਪਾਉਣ ਪਹੁੰਚੇ Raja Warring
ਲਿਖਿਆ - "ਅੱਛੇ ਦਿਨਾਂ ਦੀ ਝਲਕ ਦੇਖ ਲਓ… ਜੋ ਮੋਦੀ ਜੀ ਨੇ ਲਿਆਉਣ ਦਾ ਵਾਅਦਾ ਕੀਤਾ ਸੀ"
ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਭਾਰ ਆਮ ਜਨਤਾ ਦੀ ਜੇਬ 'ਤੇ ਪੈਣ ਦਾ ਦਿੱਤਾ ਸੁਨੇਹਾ #rajawarring #amritwarring #petrol #rajawarringpost #punjab #congress

1 day ago | [YT] | 55

Desi Channel

ਰਾਏਕੋਟ ਚੋਣਾਂ ਦੌਰਾਨ ਵੱਡੀ ਵਾ/ਰਦਾ/ਤ ! ਕਾਂਗਰਸੀ ਉਮੀਦਵਾਰ Jagga Gill 'ਤੇ ਜਾਨਲੇਵਾ ਹ/ਮ/ਲਾ ਹ/ਮ/ਲੇ ਤੋਂ ਪਹਿਲਾਂ ਜੱਗਾ ਗਿੱਲ ਨੇ ਵੀਡੀਓ ਪਾ ਕੇ
'AAP' MLA Hakam Singh 'ਤੇ ਲਾਏ ਸਨ ਗੁੰ/ਡਾ/ਗਰਦੀ ਦੇ ਆਰੋਪ | Desi Channel
#hakamsinghmla #aapmlahakamsingh #jaggagill #raikotnews

1 day ago | [YT] | 0

Desi Channel

ਨਗਰ ਕੌਂਸਲ ਰਾਏਕੋਟ ’ਚ ਵੱਡੀ ਵਾ/ਰ/ਦਾਤ ! Voting ਤੋਂ ਠੀਕ ਪਹਿਲਾਂ ਵਾਰਡ ਨੰਬਰ 4 ਤੋਂ ਕਾਂਗਰਸੀ ਉਮੀਦਵਾਰ Jagga Gill ’ਤੇ ਤੇਜ਼ਧਾਰ ਹ/ਥਿ/ਆਰਾਂ ਨਾਲ ਹ/ਮ.ਲਾ,
ਹਾਲਤ ਨਾਜ਼ੁਕ AAP ਦੇ ਵਰਕਰਾਂ 'ਤੇ ਲੱਗਿਆ ਗੁੰ/ਡਾ/ਗਰਦੀ ਦਾ ਦੋਸ਼ #aapnews #jaggagill #bignews #punjabelection #Punjabvoting

1 day ago | [YT] | 35

Desi Channel

ਸਿਆਸੀ ਦੰਗਲ !
2027 ਦਾ Semi-final ਮੁਕਾਬਲਾ ਅੱਜ
8 ਨਗਰ ਨਿਗਮ, 76 ਨਗਰ ਕੌਂਸਲਾਂ ਤੇ 21 ਨਗਰ ਪੰਚਾਇਤਾਂ ਲਈ ਹੋ ਰਹੀ ਵੋਟਿੰਗ
ਕੁੱਲ 7,555 ਉਮੀਦਵਾਰ ਅਜ਼ਮਾ ਰਹੇ ਹਨ ਚੋਣਾਂ 'ਚ ਆਪਣੀ ਕਿਸਮਤ
ਕੁੱਲ ਉਮੀਦਵਾਰਾਂ ਵਿਚੋਂ 79 ਉਮੀਦਵਾਰ ਹੁਣ ਤੱਕ ਬਿਨਾਂ ਮੁਕਾਬਲਾ ਜਿੱਤੇ ਚੁੱਕੇ ਹਨ ਚੋਣ
29 ਮਈ ਨੂੰ ਐਲਾਨੇ ਜਾਣਗੇ ਚੋਣਾਂ ਦੇ ਨਤੀਜੇ #punjabelection #punjabelection2026 #election #todaypunjabnews

1 day ago | [YT] | 42

Desi Channel

"ਤੁਹਾਡੇ ਸਾਰਿਆਂ ਦੇ ਚੱਪਲਾਂ ਦਾ ਸਮਾਂ ਆ ਗਿਆ ਹੈ ਹੁਣ"
Cricketer Harpreet Brar ਦੀ Instagram ਪੋਸਟ 'ਤੇ Yuvraj ਸਿੰਘ ਨੇ ਕੀਤਾ Comment #arshdeep #cricketer #harpreetbrar #instagramviralipl #yuvrajsingh

2 days ago | [YT] | 70

Desi Channel

ਖਾਟੂ ਸ਼ਿਆਮ ਮੰਦਰ ਦੇ ਪੁਜਾਰੀ ਨੇ ਸ਼/ਰਾਬ ਦੇ ਨ/ਸ਼ੇ 'ਚ ਕੁਚਲੇ ਲੋਕ ਫਾਰਚੂਨਰ ਕਾਰ ਨਾਲ ਮਾਰੀ ਟੱ.ਕ.ਰ 24 ਸਾਲਾ ਨੌਜਵਾਨ ਬਲਰਾਮ ਦੀ ਹੋਈ ਮੌ+ਤ, ਕਈ ਹਸਪਤਾਲ 'ਚ ਭਰਤੀ ਪੁਜਾਰੀ Digvijay Singh Chauhan ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ #khatushyam #khatushyampujari #digvijaysinghchauhan

2 days ago | [YT] | 44

Desi Channel

ਮੇਰੇ ਸਾਥੀ ਕਲਾਕਾਰ ਮੈਨੂੰ ਕਹਿੰਦੇ ਸੀ “ਵੱਡਾ ਤੂੰ Michael Jackson ਬਣਿਆਂ “ ਅੱਜ ਮੈਂ ੳੱਥੇ ਖੜਾ ਜਿੱਥੇ Michael Jackson ਨੇ Perform ਕੀਤਾ ਸੀ “: Diljit Dosanjh #diljitdosanjh #diljitdosanjhviralvideo #michaeljackson #diljitdoanjhbignews

2 days ago | [YT] | 1,097