Mantar Singh Brar



Mantar Singh Brar

ਜੈਤੋ

1 month ago | [YT] | 0

Mantar Singh Brar

ਆਪ ਸਭ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਇਹ ਤਿਉਹਾਰ ਤੁਹਾਡੇ ਸਭ ਲਈ ਨਵੀਂ ਉਮੰਗ, ਉਮੀਦ ਤੇ ਉਤਸ਼ਾਹ ਲੈ ਕੇ ਆਵੇ। ਖੁਸ਼ ਰਹੋ, ਆਬਾਦ ਰਹੋ।
#HappyHoli2026 #Holi

2 months ago | [YT] | 6

Mantar Singh Brar

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਹਲਕਾ ਕੋਟਕਪੂਰਾ ਦੇ ਪਿੰਡ ਹਰੀਨੌ ਵਿਖੇ 3:30 ਸ਼ਾਮ ਨੂੰ ਪਹੁੰਚਣ ਦੇ ਸਬੰਧ ਵਿੱਚ ਸਾਰੇ ਵਰਕਰ ਸਾਹਿਬਾਨ ਅਤੇ ਸਾਥੀਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ।
#SukhbirSinghBadal
#ShiromaniAkaliDal
#punjab

2 months ago | [YT] | 7

Mantar Singh Brar

ਸਮੂਹ ਪੰਜਾਬੀਆਂ ਨੂੰ ਅਪੀਲ ਹੈ ਕਿ 2027 ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਦਿਓ। ਮੇਰਾ ਵਾਅਦਾ ਹੈ ਕਿ ਅਸੀਂ ਆਉਣ ਵਾਲੇ ਪੰਜ ਸਾਲਾਂ ਵਿੱਚ ਪੰਜਾਬ ਦੀ ਨੁਹਾਰ ਬਦਲ ਦੇਵਾਂਗੇ।
— ਸ. ਸੁਖਬੀਰ ਸਿੰਘ ਬਾਦਲ
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ

2 months ago | [YT] | 4