Punjab Jobs Updates

Welcome to Punjab Jobs Updates!

Looking for the latest job opportunities in Punjab? You’re in the right place! Our channel provides daily updates on government and private sector jobs, including PPSC, FPSC, police jobs, teaching jobs, and more.

✅ Latest Job Alerts
✅ Application Procedures
✅ Eligibility Criteria
✅ Test & Interview Guidance

Subscribe now and stay informed about career opportunities in Punjab! Don’t forget to turn on notifications so you never miss an update.

ਪੰਜਾਬ ਜੌਬਸ ਅੱਪਡੇਟਸ – ਤੁਹਾਡੀ ਨੌਕਰੀ ਦੀ ਮੰਜ਼ਿਲ!

ਪੰਜਾਬ ਵਿੱਚ ਨਵੀਆਂ ਨੌਕਰੀਆਂ ਦੀ ਖੋਜ ਕਰ ਰਹੇ ਹੋ? ਸਾਡਾ ਚੈਨਲ ਤੁਹਾਡੀ ਮਦਦ ਲਈ ਹਮੇਸ਼ਾ ਤਿਆਰ ਹੈ! ਅਸੀਂ ਤੁਹਾਨੂੰ ਪੀ.ਪੀ.ਐੱਸ.ਸੀ., ਐਫ.ਪੀ.ਐੱਸ.ਸੀ., ਪੁਲਿਸ, ਅਧਿਆਪਨ, ਬੈਂਕਿੰਗ, ਤੇ ਹੋਰ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੀ ਨਵੀਂ ਜਾਣਕਾਰੀ ਪ੍ਰਦਾਨ ਕਰਦੇ ਹਾਂ।

✅ ਰੋਜ਼ਾਨਾ ਨੌਕਰੀ ਅੱਪਡੇਟਸ
✅ ਅਰਜ਼ੀ ਦੇਣ ਦੀ ਪ੍ਰਕਿਰਿਆ
✅ ਯੋਗਤਾ ਤੇ ਲੋੜੀਂਦੇ ਦਸਤਾਵੇਜ਼
✅ ਟੈਸਟ ਤੇ ਇੰਟਰਵਿਊ ਤਿਆਰੀ

ਹੁਣੇ Subscribe ਕਰੋ ਤੇ ਨੋਟੀਫਿਕੇਸ਼ਨ ਆਨ ਕਰੋ ਤਾਂ ਜੋ ਕੋਈ ਵੀ ਮਹੱਤਵਪੂਰਨ ਨੌਕਰੀ ਦੀ ਜਾਣਕਾਰੀ ਨਾ ਛੱਡੋ!


Punjab Jobs Updates

DA Case Today Hearing

4 days ago | [YT] | 0

Punjab Jobs Updates

2nd Round Transfer order uploaded Soon

6 days ago | [YT] | 6

Punjab Jobs Updates

Meritorious School 2nd Counselling
List of School Conduct Counselling

3 weeks ago | [YT] | 10

Punjab Jobs Updates

*Urgent Regarding Transfers*

ਬਦਲੀਆਂ ਅਪਲਾਈ ਕਰਨ ਵਾਲੇ ਅਧਿਆਪਕਾਂ ਲਈ ਬਹੁਤ ਹੀ ਜਰੂਰੀ ਸੂਚਨਾ ਨਾਲ ਨਥੀ ਸਕਰੀਨ ਸ਼ੋਟ ਅਨੁਸਾਰ ਕੁਝ ਅਧਿਆਪਕਾਂ ਨੂੰ Transfer Closed ਦਾ error show ਕਰ ਰਿਹਾ ਹੈ।

ਇਸ ਸਬੰਧੀ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਸਬੰਧਤ ਅਧਿਆਪਕ ਵੱਲੋਂ ਗਲਤ ਲਿੰਕ ਉੱਪਰ ਲੋਗਇਨ ਕੀਤਾ ਜਾ ਰਿਹਾ ਹੈ।

ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰਕੇ ਹੀ ਲੋਗਇਨ ਕੀਤਾ ਜਾਵੇ।

www.epunjabschool.gov.in/Home/LoginStaff.aspx

youtube.com/@raj122349?si=nXgXazUKJsxOfodX
*ਹੋਰ ਅਪਡੇਟਸ ਲਈ ਚੈਨਲ ਜਰੂਰ Join ਕਰੋ ਅਤੇ ਹੋਰਨਾਂ ਨੂੰ ਵੀ Join ਕਰਵਾਓ ਜੀ।*

1 month ago | [YT] | 8

Punjab Jobs Updates

*ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ 4161 ਯੂਨੀਅਨ ਵੱਲੋਂ ਰਿਕਾਸਟ ਸੂਚੀ ਦੇ ਨਾਮ ਹੇਠ ਨੌਕਰੀ ਤੋਂ ਕੱਢੇ ਜਾਣ ਦੇ ਨੋਟਿਸ ਨੂੰ ਰੱਦ ਕਰਵਾਉਣ ਅਤੇ ਰੁਜ਼ਗਾਰ ਨੂੰ ਸੁਰੱਖਿਅਤ ਕਰਨ ਲਈ ਚੱਲ ਰਹੇ ਰੋਸ ਪ੍ਰਦਰਸ਼ਨ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਤੇ ਸਾਥੀ ਸਾਮਲ਼ ਹੁੰਦੇ ਹੋਏ ਅਤੇ ਧਰਨੇ ਨੂੰ ਸੰਬੋਧਨ ਕਰਦੇ ਸ ਗੁਰਬਿੰਦਰ ਸਿੰਘ ਸਸਕੌਰ |
Full Video on Telegram channel Link t.me/+kMiG61jdK10yYjA1

1 month ago | [YT] | 18

Punjab Jobs Updates

ETT 5994 Backlog ✨

ਸਾਥੀਓ ਅੱਜ ਵਿੱਤ ਮੰਤਰੀ ਸ: ਹਰਪਾਲ ਸਿੰਘ ਚੀਮਾ ਨੂੰ ਮਿਲਿਆ ਗਿਆ । ਉਹਨਾਂ ਨੇ ਆਪਣੀ ਗੱਲ ਨੂੰ ਧਿਆਨ ਨਾਲ ਸੁਣਦਿਆਂ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਜਲਦੀ ਹੀ ਤੁਹਾਡੇ ਰਹਿਦੇ ਬੈਕਲੋਗ ਨੂੰ ਪੂਰਾ ਕੀਤਾ ਜਾਵੇਗਾ ਸੋ ਸਾਥਿਓ ਹੌਸਲਾ ਬਣਾ ਕੇ ਰੱਖੋ ਬੈਕਲੌਗ ਆਪਣਾ ਹੈ ਆਪਾ ਜਰੂਰ ਲੈ ਕੇ ਰਹਾਂਗੇ।
Check all information join telegram channel
t.me/+kMiG61jdK10yYjA1

1 month ago | [YT] | 72

Punjab Jobs Updates

*4161 ਭਰਤੀ ਵਾਲੇ ਅਧਿਆਪਕ ਸਾਥੀਆਂ ਨੂੰ ਕੱਢੇ ਗਏ ਨੋਟਿਸਾਂ ਦੇ ਵਿਰੋਧ ਤੇ ਇਹਨਾਂ ਨੋਟਿਸਾਂ ਨੂੰ ਵਾਪਿਸ ਕਰਵਾਉਣ ਲਈ ਗੌਰਮਿੰਟ ਟੀਚਰਜ਼ ਯੂਨੀਅਨ, ਐਸ ਸੀ /ਬੀ ਸੀ ਅਧਿਆਪਕ ਯੂਨੀਅਨ ਪੰਜਾਬ,
ਦੋਨੋਂ ਡੀਟੀਐਫ (ਦਿਗਵਿਜੇ ਅਤੇ ਵਿਕਰਮ ਗਰੁੱਪ) ਤੇ 4161 ਵਾਲੇ ਅਧਿਆਪਕ ਆਗੂ ਡਾਇਰੈਕਟਰ ਸਕੂਲ ਸਿੱਖਿਆ (ਸੈਕ., ਐਲੀ. ਪੰਜਾਬ ਸ੍ਰੀਮਤੀ ਹਰਕੀਰਤ ਕੌਰ ਚਾਨੇ ਨਾਲ਼ ਗੱਲਬਾਤ ਕਰਦੇ ਹੋਏl ਇਸ 4161 ਭਰਤੀ ਵਾਲੇ ਅਧਿਆਪਕਾਂ ਨੂੰ ਜਾਰੀ ਹੋਏ ਨੋਟਿਸਾਂ ਨੂੰ ਵਾਪਿਸ ਕਰਵਾਉਣ ਤੇ ਮਸਲੇ ਦੇ ਸਾਰਥਿਕ ਹੱਲ ਲਈ 15 ਮਈ 2026 ਨੂੰ ਅਧਿਆਪਕ ਆਗੂਆਂ ਦੀ ਸਿੱਖਿਆ ਸਕੱਤਰ ਪੰਜਾਬ ਨਾਲ ਹੋਵੇਗੀ ਮੀਟਿੰਗ l 🙏🙏

2 months ago | [YT] | 10

Punjab Jobs Updates

Final Score Card: Kine Number Bane?

2 months ago | [YT] | 8

Punjab Jobs Updates

Who will win today Match?

2 months ago | [YT] | 7

Punjab Jobs Updates

PSTET Public Notice

2 months ago | [YT] | 10