Rang Punjab De : Dharma Haryau

Contact Number-9876155179
Dharma Haryau
Kabaddi Commentator


Rang Punjab De : Dharma Haryau

https://youtu.be/zHZ-forMkDA
ਕਬੱਡੀ ਜਗਤ ਲਈ ਬਹੁਤ ਮਾੜੀ ਖ਼ਬਰ, ਨਹੀਂ ਰਿਹਾ ਸੁਪਰ ਸਟਾਰ ਕਬੱਡੀ ਖਿਡਾਰੀ ਗੋਪੀ ਧੂਰਕੋਟ

5 days ago | [YT] | 11

Rang Punjab De : Dharma Haryau

https://youtu.be/Bwcegh0KRgo

ਇਹ ਵੀਡਿਉ ਹਰ ਇੱਕ ਔਰਤ ਜਰੂਰ ਵੇਖੋ।
ਦਿਨੋਂ ਦਿਨ ਬੱਚੇਦਾਨੀ ਸੰਬੰਧਿਤ ਬਿਮਾਰੀਆਂ ਵੱਧ ਰਹੀਆਂ ਹਨ।
ਸਿਰਫ਼ ਲਾਈਫ ਸਟਾਇਲ ਬਦਲਣ ਨਾਲ ਅਸੀਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ,ਰਸੌਲੀਆਂ ਤੋਂ ਬਚ ਸਕਦੇ ਹਾਂ।
ਖਾਨਦਾਨੀ ਵੈਦ ਮੋਵੀਨ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਹੈ

6 days ago | [YT] | 1

Rang Punjab De : Dharma Haryau

https://youtu.be/W4AfozUvOAI
ਮੀਂਹ ਦਾ ਪਾਣੀ ਘਰਾਂ ਵਿੱਚ ਇਸ ਤਰ੍ਹਾਂ ਵਰਤੋ।
ਬਿਮਾਰੀਆਂ ਤੋਂ ਬਚਣ ਦਾ ਇੱਕ ਤਰੀਕਾ ਇਹ ਵੀ।

1 week ago | [YT] | 1

Rang Punjab De : Dharma Haryau

ਵਾਲੀਬਾਲ ਸ਼ਮੈਸਿੰਗ ਖੇਡ ਵਿੱਚ ਭਾਰਤ ਦੀ ਟੀਮ ਵੱਲੋਂ ਖੇਡਣ ਵਾਲਾ ਪਿੰਡ ਲਹਿਲ ਖੁਰਦ ਜ਼ਿਲ੍ਹਾ ਸੰਗਰਰ ਪੰਜਾਬ ਦਾ ਇੱਕਲੌਤਾ ਖ਼ਿਡਾਰੀ ਅਮਨਿੰਦਰਪਾਲ ਸਿੰਘ। ਦਿਓ ਵਧਾਈਆਂ ਸਾਰੇ।
https://youtu.be/EJitBCwoAVQ

1 week ago | [YT] | 42

Rang Punjab De : Dharma Haryau

ਸੱਪ ਫ਼ੜਨ ਵਾਲੇ ਜੋਗੀਆਂ ਦਾ ਪੁੱਤ ਬਣਿਆ ਫ਼ੌਜੀ।
Full Video link
https://youtu.be/Y64gu8U8JwE

2 weeks ago | [YT] | 15

Rang Punjab De : Dharma Haryau

ਝੁੱਗੀ ਝੌਂਪੜੀ ਵਾਲੇ ਜੋਗੀਆਂ ਦੇ ਪੁੱਤ ਨੇ ਫ਼ੌਜ ਵਿੱਚ ਭਰਤੀ ਹੋ ਕੇ ਰਚਿਆ ਇਤਿਹਾਸ।
Video Comming soon

2 weeks ago | [YT] | 29