Official YouTube Channel of [Aliza Dc]
Singer | Music Lover | Live Performance
Subscribe for new songs, covers & originals.
Thank you for your love & support ❤️🎶


MV MUSIC RECORDS

ਜੈ ਗੁਰਦੇਵ ਧੰਨ ਗੁਰਦੇਵ ਸਾਰਿਆ ਨੂੰ 🙏
ਸਾਰੀ ਸੰਗਤ ਨੂੰ
ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਾਵਨ ਜਨਮ ਦਿਹਾੜੇ
ਦੀਆ ਲੱਖ ਲੱਖ ਵਧਾਈਆਂ ਹੋਣ ਜੀ 🌸🙏
ਇਸ ਪਾਵਨ ਤੇ ਸ਼ੁਭ ਅਵਸਰ ‘ਤੇ,
ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਬੇਅੰਤ ਕਿਰਪਾ ਨਾਲ
ਮੇਰਾ ਨਵਾਂ ਭਜਨ “ਰਹਿਮਤਾਂ ”
13 ਜਨਵਰੀ ਨੂੰ ਤੁਹਾਡੇ ਦਰਮਿਆਨ ਆ ਰਿਹਾ ਹੈ 🎶
ਇਹ ਭਜਨ
ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ
ਸੁਣਨ ਨੂੰ ਮਿਲੇਗਾ 🌼
ਸਾਰੇ ਵੀਰਾਂ-ਭੈਣਾਂ ਤੋਂ ਨਿਮਰ ਬੇਨਤੀ ਹੈ
ਇਸ ਭਜਨ ਨੂੰ ਆਪਣਾ ਪਿਆਰ ਦਿਓ,
ਵੱਧ ਤੋਂ ਵੱਧ ਸਾਂਝਾ ਕਰੋ
ਅਤੇ ਆਪਣਾ ਆਸ਼ੀਰਵਾਦ ਜ਼ਰੂਰ ਬਖ਼ਸ਼ੋ 🙏
ਸਤਿਗੁਰੂ ਰਵਿਦਾਸ ਜੀ
ਸਭ ਉੱਤੇ ਆਪਣੀਆਂ ਰਹਿਮਤਾਂ ਦੀ ਛਾਂ
ਸਦਾ ਬਣਾਈ ਰੱਖਣ 🌸
13 ਜਨਵਰੀ — ਯਾਦ ਰੱਖਿਓ 🎶🙏

5 months ago | [YT] | 31

MV MUSIC RECORDS

ਜੈ ਗੁਰੂ ਦੇਵ ਧੰਨ ਗੁਰੂ ਦੇਵ ਸਾਰਿਆ ਨੂੰ ਮੇਰੇ ਸਤਿਗੁਰੂ ਪਿਆਰੀ ਸਾਧ ਸੰਗਤ ਜੀ ,ਮੇਰੇ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਮੇਹਰ ਸਦਕਾ 2 ਫ਼ਰਵਰੀ ਨੂੰ ‘’ਜਨਮ ਦਿਹਾੜਾ ‘’ ਭਜਨ ਰਿਲੀਜ਼ ਹੋਣ ਜਾ ਰਿਹਾ ਹੈ ਸਾਰਿਆ ਨੂੰ ਬੇਨਤੀ ਹੈ ਕਿ ਸਾਰੇ ਵੱਧ ਤੋ ਵੱਧ ਸ਼ੇਅਰ ਕਰੋ ਜੀ ਧੰਨਵਾਦ ।।

MV Music Presents

Singer / Lyrics/ Composer - Aliza dc
Music -Jony gurnal
Producer- Mannu Dc ,Sunny Dc, Saghan Dc ,Dinesh Dc
Special Thanks -Bhart Dhiman ,Prikshit Dhiman
Poster- StorytellerArun

1 year ago | [YT] | 99