Punjabi virsa vlog

ਸਾਡੇ ਚੈਨਲ ਤੇ ਤੁਹਾਨੂੰ ਪੰਜਾਬੀ ਵਿਰਸੇ ਨਾਲ ਜੁੜੀਆਂ ਵੀਡਿਓ ਦੇਖਣ ਨੂੰ ਮਲਣਗੀਆਂ ਜੀ, ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਟ ਕਰੋ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ।।
ਸੁਖਪ੍ਰੀਤ ਸਿੰਘ ( ਸੁਖੀ)
ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ ( ਮਨਦੀਪ ਕੌਰ)
ਗੁਰਮੀਤ ਕੌਰ


Punjabi virsa vlog

ਹਾਂ ਜੀ ਦੋਸਤੋ ਮਿਲਦੇ ਆਂ ਕੱਲ ਸਵੇਰੇ 10 ਵਜੇ ਇਕ ਨਵੀਂ ਵੀਡੀਓ ਦੇ ਨਾਲ

1 day ago | [YT] | 9

Punjabi virsa vlog

ਮਿਲਦੇ ਆਂ ਕੱਲ੍ਹ ਸਵੇਰੇ 10 ਵਜੇ ਚੈਨਲ ਨੂੰ ਕਰੋ ਚੈਨਲ ਨੂੰ ਸਬਸਕਰਾਈਬ ਕਰੋ ਜੀ ‪@Punjabi_virsa_vlog‬​​https://youtu.be/gF_LeNvSdPY?si=DmOjl...

1 week ago (edited) | [YT] | 45

Punjabi virsa vlog

ਮਿਲਦੇ ਆ ਕੱਲ ਸਵੇਰੇ 10 ਵਜੇ ਭਾਗ ਦੁੱਜੇ ਨਾਲ ਪਹਿਲੇ ਭਾਗ ਦੀ ਤਰ੍ਹਾਂ ਇਸ ਭਾਗ ਨੂੰ ਵੀ ਪਿਆਰ ਦਿਓ ਜੀ ਸਪੋਰਟ ਕਰੋ ਧੰਨਵਾਦ

2 weeks ago | [YT] | 66

Punjabi virsa vlog

ਹਾਂਜੀ ਮਿਲਦੇ ਆਂ ਕੱਲ ਸਵੇਰੇ 10 ਵਜੇ ਤੀਜੇ ਭਾਗ ਨਾਲ ‪@Punjabi_virsa_vlog‬

1 month ago | [YT] | 16

Punjabi virsa vlog

ਸਤਿ ਸ੍ਰੀ ਆਕਾਲ ਜੀ ਕੱਲ ਸਵੇਰੇ ਮਿਲ਼ਦੇ ਆ ਇਕ ਨਵੀਂ ਸਟੋਰੀ ਨਾਲ 10:30 ਵਜੇ ਸੋ ਦੇਖਣਾ ਜਰੂਰ ਚੈਨਲ ਨੂੰ subscraibe ਕਰੋ ਧੰਨਵਾਦ ਜੀ

2 months ago | [YT] | 16

Punjabi virsa vlog

https://youtu.be/rvFVV2hG5Gw ਆਪਣੀ ਵੀਡੀਓ ਆ ਗਈ ਜਰੂਰ ਦੇਖੋ ਜੀ 🙏

2 months ago | [YT] | 4

Punjabi virsa vlog

ਮਿਲਦੇ ਆਂ ਜੀ ਕੱਲ ਨੂੰ ਇੱਕ ਮਿਨੀ ਬਲੋਗ ਦੇ ਨਾਲ ਕੱਲ ਨੂੰ ਸਵੇਰੇ ਸਾਡੇ 10 ਵਜੇ ਦੁੱਧਾਂ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੀਆਂ ਮਾਵਾਂ ਦਾ ਭਾਗ ਨਹੀਂ ਆਵੇਗਾ ਸਰਸ ਮੇਲਾ ਮਾਨਸਾ ਦਾ ਮਿਨੀ ਬਲੋਗ ਆਵੇਗਾ ਇਸ ਤੋਂ ਬਾਅਦ ਲਗਾਤਾਰ ਆਪਣੀ ਵੀਡਿਓ ਚਲੇਗੀ

3 months ago | [YT] | 13

Punjabi virsa vlog

ਆਪਣੀ ਇਹ ਵੀਡੀਓ ਜਰੂਰ ਦੇਖੋ ਇਕ ਸੱਚੀ ਕਹਾਣੀ https://youtu.be/0_zAlbRQV9I?si=G98fn...

3 months ago | [YT] | 13

Punjabi virsa vlog

ਹਾਂਜੀ ਆਪਣਾ ਦੁੱਧਾਂ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੀਆ ਮਾਵਾ ਦਾ ਛੇਵਾਂ ਭਾਗ ਆ ਗਿਆ ਜਰੂਰ ਦੇਖੋ https://youtu.be/6VYgji4RA8I

3 months ago | [YT] | 16

Punjabi virsa vlog

ਹਾਂਜੀ ਦੋਸਤੋ ਆਪਣੀ ਵੀਡੀਓ ਆ ਗਈ ਜਰੂਰ ਦੇਖੋ
https://youtu.be/ygAw9VrvYmA

3 months ago | [YT] | 13