Tiwana Music Evolution

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਦੋਸਤੋ ਤੁਸੀਂ ਸਾਡੇ ਇਸ ਯੂ-ਟਿਊਬ ਚੈਨਲ 'ਤੇ ਤੁਸੀਂ ਪੰਜਾਬ ਦੀ ਮਹਾਨ ਦੋਗਾਣਾ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਕੌਰ ਅਤੇ ਹੋਰ ਪੁਰਾਣੇ ਕਲਾਕਾਰਾਂ ਦੇ ਲਾਈਵ ਅਖਾੜੇ ਵੇਖ ਸਕਦੇ ਹੋਂ
ਜੇਕਰ ਤੁਹਾਡੇ ਕੋਲ ਵੀ ਕੋਈ ਚਮਕੀਲਾ ਅਮਰਜੋਤ ਦੇ ਇਲਾਵਾ ਕਿਸੇ ਹੋਰ ਪੁਰਾਣੇ ਕਲਾਕਾਰ ਦੇ ਅਖਾੜੇ ਸੰਬੰਧੀ ਕੋਈ ਜਾਣਕਾਰੀ ਹੈ ਜਾਂ ਤੁਸੀਂ ਆਪ ਕਿਸੇ ਕਲਾਕਾਰ ਦਾ ਅਖਾੜਾ ਲਵਾਇਆ ਹੈ ਤਾਂ ਸਾਡੇ ਨਾਲ ਇਸ ਨੰਬਰ 'ਤੇ ਜਰੂਰ ਸੰਪਰਕ ਕਰਿਓ ਜੀ।
ਸਾਡਾ ਨੰਬਰ ਹੈ: 98554 24000
ਪ੍ਰਭਜੋਤ ਸਿੰਘ ਟਿਵਾਣਾ


Tiwana Music Evolution

ਕਿੰਨਾ ਵੱਡਾ ਕਦਮ ਚੁੱਕਣ ਲੱਗਿਆ ਸੀ ਦਿਲਜੀਤ ਦੋਸਾਂਝ ਚਮਕੀਲੇ ਕਰਕੇ।

1 week ago | [YT] | 10

Tiwana Music Evolution

ਕਹਿੰਦੇ ਚਮਕੀਲਾ ਆਪਣੇ ਘਰੇ ਸੁਣਾਓ, ਲਓ ਫੇਰ ਮੇਰਾ ਜਵਾਬ ਵੀ ਸੁਣੋ।

1 week ago | [YT] | 21

Tiwana Music Evolution

ਚਮਕੀਲੇ ਦੇ ਹੱਥ ਚੁੱਕਣ ਵਾਲਾ ਕੌਣ ਸੀ ਉਹ ਕਲਾਕਾਰ ?

3 months ago | [YT] | 7

Tiwana Music Evolution

ਯਾਦਗਾਰੀ ਮੇਲਾ ਚਮਕੀਲਾ ਅਮਰਜੋਤ ਪਿੰਡ ਦੁੱਗਰੀ ਤੋਂ। #chamkilaamarjot #yaadgarimela #dugri

4 months ago | [YT] | 19

Tiwana Music Evolution

ਮਹਾਨ ਅਮਰ ਗਾਇਕ ਜੋੜੀ Amar Singh Chamkila Amarjot Kaur 38th Barsi ਯਾਦਗਾਰੀ ਮੇਲਾ ਕੱਲ੍ਹ ਐਤਵਾਰ ਪਿੰਡ ਦੁੱਗਰੀ (ਲੁਧਿਆਣਾ) #chamkilaamarjot #yadgarimela #dugrimela

4 months ago | [YT] | 947

Tiwana Music Evolution

Chamkila ਦਾ ਲਾਲਿਆਂ ਨਾਲ ਸਮਝੌਤਾ ਸੀਤਲ ਸਿੰਘ ਸੀਤਲ ਨੇ ਕਰਾਇਆ ਸੀ।

4 months ago | [YT] | 18

Tiwana Music Evolution

ਸਿੱਧਵਾਂ ਬੇਟ ਅਖਾੜੇ ਦਾ ਭਾਗ-2 (ਸੁਪਰਹਿੱਟ ਗੀਤ) "ਵੇ ਕੋਈ ਲੈ ਚੱਲਿਆ ਮੁਕਲਾਵੇ" ਅੱਜ ਸ਼ਾਮ 6:00 P.m 'ਤੇ। #youtubepost #bestphoto #announcement

4 months ago | [YT] | 1,071

Tiwana Music Evolution

ਨਵਾਂ ਵੀਡੀਓ ਅਖਾੜਾ "ਵੇ ਪੁੱਤ ਜਾਂਦੀ ਵਾਰੀ" ਅਤੇ "ਧੋਖਾ ਨੀਂ ਕਮਾਈਦਾ" #chamkilanewliveshow #2026

5 months ago | [YT] | 32

Tiwana Music Evolution

ਪ੍ਰਿਥੀਪਾਲ ਢੱਕਣ ਦੀਆਂ ਗੱਲਾਂ ਦੇ ਜਵਾਬ!

5 months ago | [YT] | 16

Tiwana Music Evolution

ਸਿੱਧਵਾਂ ਬੇਟ (ਮਲਸੀਆਂ) ਨਵਾਂ ਅਖਾੜਾ।

6 months ago | [YT] | 24