Please like and shere my channel
Punjab information
4 months ago | [YT] | 0
View 0 replies
2026-27 ਦੇ ਮਾਰਕੀਟਿੰਗ ਸੀਜ਼ਨ ਲਈ ਕੇਂਦਰ ਸਰਕਾਰ ਨੇ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (MSP) ₹160 ਵਧਾ ਕੇ ₹2,585 ਪ੍ਰਤੀ ਕੁਇੰਟਲ ਕਰ ਦਿੱਤਾ ਹੈ, ਜੋ ਪਿਛਲੇ ਸਾਲ ₹2,425 ਸੀ | ਇਹ ਵਾਧਾ ਉਤਪਾਦਨ ਲਾਗਤ ਦੇ ਮੁਕਾਬਲੇ 109% ਰਿਟਰਨ ਯਕੀਨੀ ਬਣਾਉਂਦਾ ਹੈਨਵਾਂ MSP: ₹2,585 ਪ੍ਰਤੀ ਕੁਇੰਟਲ ਵਾਧਾ: ₹160 ਪ੍ਰਤੀ ਕੁਇੰਟਲ (ਪਿਛਲੇ ਸਾਲ ਨਾਲੋਂ 6.59% ਵੱਧ)ਲਾਗਤ: ਅਨੁਮਾਨਿਤ ਉਤਪਾਦਨ ਲਾਗਤ ₹1,239 ਪ੍ਰਤੀ ਕੁਇੰਟਲ ਹੈ ਉਦੇਸ਼: ਕਿਸਾਨਾਂ ਨੂੰ ਲਾਗਤ ਨਾਲੋਂ ਡੇਢ ਗੁਣਾ ਤੋਂ ਵੱਧ ਭਾਅ ਦੇਣਾ ਇਹ MSP ਪੰਜਾਬ ਸਮੇਤ ਪੂਰੇ ਭਾਰਤ ਵਿੱਚ 2026-27 ਦੇ ਰੱਬੀ ਮਾਰਕੀਟਿੰਗ ਸੀਜ਼ਨ (RMS) ਲਈ ਲਾਗੂ ਹੋਵੇਗਾ।
4 months ago | [YT] | 1
ਇਸ ਸਮੇਂ ਇਹ ਗ਼ਲਤੀ ਨਾ ਕਰੋ ✅❌
4 months ago | [YT] | 2
ਸਰੋਂ ਦੀ ਫਸਲ ਵਿੱਚ ਚਿੱਟੀ ਕੁੰਗੀ ਅਤੇ ਪੀਲੇ ਧੱਬਿਆਂ ਦਾ ਰੋਗ ਦੋਨੋਂ ਹੀ ਰੋਗ ਫਸਲ ਦੇ ਝਾੜ ਅਤੇ ਗੁਣਵਤਾ ਤੇ ਅਸਰ ਪਾਉਂਦੇ ਹਨ। #ਜੇ #ਸ਼ੇਅਰ #ਕਰ #ਸਕਦੇ #ਤਾਂ #ਜਰੂਰ #ਕਰੋ●ਪੀਲੇ ਧੱਬਿਆਂ ਦਾ ਰੋਗ: ਪੱਤਿਆਂ ਦੇ ਹੇਠਲੇ ਪਾਸੇ ਛੋਟੇ-ਛੋਟੇ ਹਲਕੇ ਪੀਲੇ ਰੰਗ ਦੇ ਧੱਬੇ ਪੈ ਜਾਂਦੇ ਹਨ ਜਿਹੜੇ ਕਿ ਬਾਅਦ ਵਿੱਚ ਵੱਡੇ ਹੋ ਜਾਂਦੇ ਹਨ ਅਤੇ ਸਾਰੇ ਪੱਤਿਆਂ ਤੇ ਫੈਲ ਜਾਂਦੇ ਹਨ। ਪੱਤੇ ਸੁੱਕ ਜਾਂਦੇ ਹਨ।10-20 ਤਾਪਮਾਨ ਅਤੇ ਹਵਾ ਵਿੱਚ 90% ਤੋਂ ਜਿਆਦਾ ਨਮੀ ਇਸ ਰੋਗ ਦੇ ਵਾਧੇ ਲਈ ਅਨੁਕੂਲ ਹੈ।■ਚਿੱਟੀ ਕੁੰਗੀ ਦਾ ਰੋਗ- ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਜਾਂ ਬਦਾਮੀ ਰੰਗ ਦੇ ਦਾਣੇ ਦੇ ਆਕਾਰ ਦੇ ਧੱਬੇ ਪੈ ਜਾਂਦੇ ਹਨ ਜੋ ਬਾਅਦ ਵਿੱਚ ਸਾਰੇ ਪੱਤਿਆਂ ਤੇ ਫੈਲ ਕੇ ਪੱਤੇ ਸੁਕਾ ਦਿੰਦੇ ਹਨ। ਜੇਕਰ ਫੁੱਲ ਪੈਣ ਸਮੇਂ ਇਹ ਰੋਗ ਆਵੇ ਤਾਂ ਫੁੱਲਾਂ ਦੀ ਸ਼ਕਲ ਵਿਗੜ ਜਾਂਦੀ ਹੈ ਅਤੇ ਫਲੀਆਂ ਵਿੱਚ ਦਾਣੇ ਨਹੀਂ ਬਣਦੇ।13-17 ਤਾਪਮਾਨ ਅਤੇ ਹਵਾ ਵਿੱਚ 75% ਤੋਂ ਜਿਆਦਾ ਨਮੀ ਇਸ ਰੋਗ ਦੇ ਵਾਧੇ ਲਈ ਅਨੁਕੂਲ ਹੈ।ਕਈ ਵਾਰ ਇਹ ਦੋਨੋਂ ਰੋਗ ਇਕੱਠੇ ਵੀ ਆ ਜਾਂਦੇ ਹਨ।■ਰੋਕਥਾਮ: 2 ਤੋਂ 2•5 ਗਰਾਮ ਰੀਡੋਮਿਲ ਗੋਲਡ(ਮੈਟਾਲਿਕਸਲ 4%+ਮੈਂਕੋਜਿਬ 64%) ਜਾਂ (ਕਾਰਬੈਂਡਾਜਿਮ 12%+ ਮੈਂਕੋਜਬ 63%) ਪ੍ਰਤੀ ਲਿਟਰ ਪਾਣੀ ਘੋਲ ਕੇ ਸਪਰੇਅ ਕਰੋ।ਜੇਕਰ ਲੋੜ ਪਵੇ ਤਾਂ 15-20 ਦਿਨ ਬਾਅਦ ਦੁਬਾਰਾ ਸਪਰੇਅ ਕਰ ਸਕਦੇ ਹਾਂ ।Mixed infection of white rust and downy mildew cause swelling and distortion of the stem and floral parts due to hypertrophy and hyperplasia and develop “stag head” structure.
ਕਿਹੜਾ npk ਤੁਸੀਂ ਵਰਤ ਰਹੇ ਹੋ। 13:0:45 ਜਾਂ 0:52:34 ਕਿਹੜੀ ਕੰਪਨੀ ਦਾ।ਬਰੋਨ ਦੀ ਕਿੰਨੀ ਡੋਜ ਨਾ ਰਹੇ ਹੋ 🌾✅
5 months ago (edited) | [YT] | 0
2025 ਤੋਂ ਬਾਅਦ ਚੀਨ ਨੂੰ ਪਿਛੇ ਛੱਡ ਭਾਰਤ ਬਣਿਆ ਦੁਨੀਆਂ ਦਾ ਸਭ ਤੋਂ ਵੱਧ ਚਾਵਲ ਪੈਦਾ ਕਰਨ ਵਾਲਾ ਦੇਸ਼ 🌾✅#China #indian #rice #paddy #globalnews
5 months ago | [YT] | 0
ਕਿਸਾਨ ਨੂੰ ਸਪਰੈਅ ਵਿੱਚੋਂ ਨਿਕਲਿਆ iphone 17 📱📱📱📱ਕੋਰਟੈਵਾ ਕੰਪਨੀ ਦੀ ਗਲੇਲਿਉ ਵੇਅ ਤੇ ਪੈਕਸਾਲੋਨ ਸਪਰੈਅ ਵਿੱਚੋਂ ਨਿਕਲਿਆ iphone 17 #agriculture #viral#CortevaAgriscience #punjab #iphone17pro
5 months ago | [YT] | 1
7 months ago | [YT] | 5
7 months ago | [YT] | 4
7 months ago | [YT] | 3
Load more
Punjab information
4 months ago | [YT] | 0
View 0 replies
Punjab information
2026-27 ਦੇ ਮਾਰਕੀਟਿੰਗ ਸੀਜ਼ਨ ਲਈ ਕੇਂਦਰ ਸਰਕਾਰ ਨੇ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (MSP) ₹160 ਵਧਾ ਕੇ ₹2,585 ਪ੍ਰਤੀ ਕੁਇੰਟਲ ਕਰ ਦਿੱਤਾ ਹੈ, ਜੋ ਪਿਛਲੇ ਸਾਲ ₹2,425 ਸੀ | ਇਹ ਵਾਧਾ ਉਤਪਾਦਨ ਲਾਗਤ ਦੇ ਮੁਕਾਬਲੇ 109% ਰਿਟਰਨ ਯਕੀਨੀ ਬਣਾਉਂਦਾ ਹੈਨਵਾਂ MSP: ₹2,585 ਪ੍ਰਤੀ ਕੁਇੰਟਲ ਵਾਧਾ: ₹160 ਪ੍ਰਤੀ ਕੁਇੰਟਲ (ਪਿਛਲੇ ਸਾਲ ਨਾਲੋਂ 6.59% ਵੱਧ)ਲਾਗਤ: ਅਨੁਮਾਨਿਤ ਉਤਪਾਦਨ ਲਾਗਤ ₹1,239 ਪ੍ਰਤੀ ਕੁਇੰਟਲ ਹੈ ਉਦੇਸ਼: ਕਿਸਾਨਾਂ ਨੂੰ ਲਾਗਤ ਨਾਲੋਂ ਡੇਢ ਗੁਣਾ ਤੋਂ ਵੱਧ ਭਾਅ ਦੇਣਾ ਇਹ MSP ਪੰਜਾਬ ਸਮੇਤ ਪੂਰੇ ਭਾਰਤ ਵਿੱਚ 2026-27 ਦੇ ਰੱਬੀ ਮਾਰਕੀਟਿੰਗ ਸੀਜ਼ਨ (RMS) ਲਈ ਲਾਗੂ ਹੋਵੇਗਾ।
4 months ago | [YT] | 1
View 0 replies
Punjab information
ਇਸ ਸਮੇਂ ਇਹ ਗ਼ਲਤੀ ਨਾ ਕਰੋ ✅❌
4 months ago | [YT] | 2
View 0 replies
Punjab information
ਸਰੋਂ ਦੀ ਫਸਲ ਵਿੱਚ ਚਿੱਟੀ ਕੁੰਗੀ ਅਤੇ ਪੀਲੇ ਧੱਬਿਆਂ ਦਾ ਰੋਗ ਦੋਨੋਂ ਹੀ ਰੋਗ ਫਸਲ ਦੇ ਝਾੜ ਅਤੇ ਗੁਣਵਤਾ ਤੇ ਅਸਰ ਪਾਉਂਦੇ ਹਨ।
#ਜੇ #ਸ਼ੇਅਰ #ਕਰ #ਸਕਦੇ #ਤਾਂ #ਜਰੂਰ #ਕਰੋ
●ਪੀਲੇ ਧੱਬਿਆਂ ਦਾ ਰੋਗ: ਪੱਤਿਆਂ ਦੇ ਹੇਠਲੇ ਪਾਸੇ ਛੋਟੇ-ਛੋਟੇ ਹਲਕੇ ਪੀਲੇ ਰੰਗ ਦੇ ਧੱਬੇ ਪੈ ਜਾਂਦੇ ਹਨ ਜਿਹੜੇ ਕਿ ਬਾਅਦ ਵਿੱਚ ਵੱਡੇ ਹੋ ਜਾਂਦੇ ਹਨ ਅਤੇ ਸਾਰੇ ਪੱਤਿਆਂ ਤੇ ਫੈਲ ਜਾਂਦੇ ਹਨ। ਪੱਤੇ ਸੁੱਕ ਜਾਂਦੇ ਹਨ।
10-20 ਤਾਪਮਾਨ ਅਤੇ ਹਵਾ ਵਿੱਚ 90% ਤੋਂ ਜਿਆਦਾ ਨਮੀ ਇਸ ਰੋਗ ਦੇ ਵਾਧੇ ਲਈ ਅਨੁਕੂਲ ਹੈ।
■ਚਿੱਟੀ ਕੁੰਗੀ ਦਾ ਰੋਗ- ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਜਾਂ ਬਦਾਮੀ ਰੰਗ ਦੇ ਦਾਣੇ ਦੇ ਆਕਾਰ ਦੇ ਧੱਬੇ ਪੈ ਜਾਂਦੇ ਹਨ ਜੋ ਬਾਅਦ ਵਿੱਚ ਸਾਰੇ ਪੱਤਿਆਂ ਤੇ ਫੈਲ ਕੇ ਪੱਤੇ ਸੁਕਾ ਦਿੰਦੇ ਹਨ। ਜੇਕਰ ਫੁੱਲ ਪੈਣ ਸਮੇਂ ਇਹ ਰੋਗ ਆਵੇ ਤਾਂ ਫੁੱਲਾਂ ਦੀ ਸ਼ਕਲ ਵਿਗੜ ਜਾਂਦੀ ਹੈ ਅਤੇ ਫਲੀਆਂ ਵਿੱਚ ਦਾਣੇ ਨਹੀਂ ਬਣਦੇ।
13-17 ਤਾਪਮਾਨ ਅਤੇ ਹਵਾ ਵਿੱਚ 75% ਤੋਂ ਜਿਆਦਾ ਨਮੀ ਇਸ ਰੋਗ ਦੇ ਵਾਧੇ ਲਈ ਅਨੁਕੂਲ ਹੈ।
ਕਈ ਵਾਰ ਇਹ ਦੋਨੋਂ ਰੋਗ ਇਕੱਠੇ ਵੀ ਆ ਜਾਂਦੇ ਹਨ।
■ਰੋਕਥਾਮ: 2 ਤੋਂ 2•5 ਗਰਾਮ ਰੀਡੋਮਿਲ ਗੋਲਡ(ਮੈਟਾਲਿਕਸਲ 4%+ਮੈਂਕੋਜਿਬ 64%) ਜਾਂ (ਕਾਰਬੈਂਡਾਜਿਮ 12%+ ਮੈਂਕੋਜਬ 63%) ਪ੍ਰਤੀ ਲਿਟਰ ਪਾਣੀ ਘੋਲ ਕੇ ਸਪਰੇਅ ਕਰੋ।
ਜੇਕਰ ਲੋੜ ਪਵੇ ਤਾਂ 15-20 ਦਿਨ ਬਾਅਦ ਦੁਬਾਰਾ ਸਪਰੇਅ ਕਰ ਸਕਦੇ ਹਾਂ ।
Mixed infection of white rust and downy mildew cause swelling and distortion of the stem and floral parts due to hypertrophy and hyperplasia and develop “stag head” structure.
4 months ago | [YT] | 0
View 0 replies
Punjab information
ਕਿਹੜਾ npk ਤੁਸੀਂ ਵਰਤ ਰਹੇ ਹੋ। 13:0:45 ਜਾਂ 0:52:34 ਕਿਹੜੀ ਕੰਪਨੀ ਦਾ।ਬਰੋਨ ਦੀ ਕਿੰਨੀ ਡੋਜ ਨਾ ਰਹੇ ਹੋ 🌾✅
5 months ago (edited) | [YT] | 0
View 0 replies
Punjab information
2025 ਤੋਂ ਬਾਅਦ ਚੀਨ ਨੂੰ ਪਿਛੇ ਛੱਡ ਭਾਰਤ ਬਣਿਆ ਦੁਨੀਆਂ ਦਾ ਸਭ ਤੋਂ ਵੱਧ ਚਾਵਲ ਪੈਦਾ ਕਰਨ ਵਾਲਾ ਦੇਸ਼ 🌾✅
#China #indian #rice #paddy #globalnews
5 months ago | [YT] | 0
View 0 replies
Punjab information
ਕਿਸਾਨ ਨੂੰ ਸਪਰੈਅ ਵਿੱਚੋਂ ਨਿਕਲਿਆ iphone 17 📱📱📱📱
ਕੋਰਟੈਵਾ ਕੰਪਨੀ ਦੀ ਗਲੇਲਿਉ ਵੇਅ ਤੇ ਪੈਕਸਾਲੋਨ ਸਪਰੈਅ ਵਿੱਚੋਂ ਨਿਕਲਿਆ iphone 17
#agriculture #viral
#CortevaAgriscience #punjab #iphone17pro
5 months ago | [YT] | 1
View 0 replies
Punjab information
7 months ago | [YT] | 5
View 0 replies
Punjab information
7 months ago | [YT] | 4
View 0 replies
Punjab information
7 months ago | [YT] | 3
View 0 replies
Load more