Welcome to the official YouTube channel of Sikh Siyasat, a Punjab-based online media platform dedicated to bringing the global Sikh community the latest updates, in-depth analysis, and valuable insights into Panthic activities.
Founded in 2006, Sikh Siyasat provides coverage of events, issues, and discussions related to the Sikhs and Punjab. Our channel features a vast archive of videos, including speeches, interviews, documentaries, press conferences, seminars, and more.
We strive to offer an informed perspective on current affairs, both in Punjab and the diaspora.
New content is uploaded daily, bringing you the latest news, expert analyses, lectures, and discussions from thought leaders and activists.
Subscribe to stay connected and informed about critical issues impacting the Sikh community worldwide. Join us in preserving the truth, fostering awareness, and promoting positive change.
Sikh Siyasat
ਇਤਿਹਾਸ ਸੁਣਨ ਸੁਣਾਉਣ ਦੀ ਸਾਡੀ ਆਪਣੀ ਪ੍ਰੰਪਰਾਗਤ ਵਿਧੀ ਹੈ - ਮਲਕੀਤ ਸਿੰਘ ਭਵਾਨੀਗੜ੍ਹ
#malkeetsinghbhawanigarh #sikhhistory #trendingnow #sikhsiyasat
1 day ago | [YT] | 367
View 44 replies
Sikh Siyasat
ਸਿੱਖ ਸ਼ਹੀਦਾਂ ਦੇ ਜੀਵਨ ਨੂੰ ਫਿਲਮਾਂ ਦੇ ਵਪਾਰ ਦਾ ਖਾਜਾ ਨਹੀਂ ਬਣਨ ਦੇਣਾ ਚਾਹੀਦਾ
1 day ago | [YT] | 381
View 31 replies
Sikh Siyasat
ਅੱਜ ਜਦੋਂ ਸਿੱਖ ਇਤਿਹਾਸ ਦੀ ਫਿਲਮੀ ਪੇਸ਼ਕਾਰੀ ਦਾ ਮਸਲਾ ਦਰਪੇਸ਼ ਹੈ ਤਾਂ ਇਤਿਹਾਸਕ ਦਸਤਾਵੇਜ਼ਾਂ ਦੀ ਘੋਖ ਕਰਦੀਆਂ ਦੋ ਅਹਿਮ ਕਿਤਾਬਾਂ ‘ਖਾਲਸਾ ਬੁੱਤ ਨਾ ਮਾਨੈ ਕੋਇ: ਇਤਿਹਾਸ ਦੀਆਂ ਪੈੜਾਂ ’ਚੋਂ’
ਦੇਸ਼-ਵਿਦੇਸ਼ ਚ ਸਿੱਖ ਸਿਆਸਤ ਰਾਹੀ ਕਿਤਾਬਾਂ ਮੰਗਵਾਉਣ ਲਈ ਸੁਨੇਹਾ ਭੇਜੋ - wa.me/p/25380664928242159/918968225990
2 days ago | [YT] | 198
View 10 replies
Sikh Siyasat
ਫ਼ਿਲਮਾਂ ਰਾਹੀਂ ਗੁੜ ਵਿੱਚ ਜ਼ਹਿਰ ਦਿੱਤਾ ਜਾ ਰਿਹਾ ਜੀਹਦਾ ਸਵਾਦ ਤਾਂ ਹੁਣ ਮਿੱਠਾ ਆਉਂਦਾ ਪਰ .....
#trendingnow #Sikhs #ammyvirk #chardikala #movies #SGPC
2 days ago | [YT] | 340
View 15 replies
Sikh Siyasat
*ਸਾਵਧਾਨ ! ਸਤਿਕਾਰ ਤੇ ਮਰਯਾਦਾ ਦਾ ਮਸਲਾ ਵੋਟ ਸਿਆਸਤ ਦਾ ਖਾਜਾ ਬਣਨ ਜਾ ਰਿਹੈ*
ਪੂਰਾ ਪੜ੍ਹੋ - sikhsiyasatnews.info/some-key-points-shared-by-par…
2 days ago | [YT] | 649
View 20 replies
Sikh Siyasat
ਗੁਰੂ ਸਾਹਿਬ ਨੇ ਗੁਰਿਆਈ ਗੁਰੂ ਗ੍ਰੰਥ ਸਾਹਿਬ ਨੂੰ ਅਤੇ ਗੁਰੂ ਪੰਥ ਨੂੰ ਦਿੱਤੀ ਸੀ ....
#parmjeetsinghgazi #trendingnow #sikh #sikhsiyasat
5 days ago | [YT] | 1,514
View 47 replies
Sikh Siyasat
ਕਾਕਰੋਚ ਪਾਰਟੀ ਵੀ ਇੱਕ ਸੀਟੀ ਹੈ - ਵਕੀਲ ਮੰਝਪੁਰ
6 days ago | [YT] | 252
View 19 replies
Sikh Siyasat
ਇਹ ਕਿਤਾਬ ਤੁਸੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾਉਣ ਲਈ ਵਟਸਐਪ ਰਾਹੀਂ ਸੁਨੇਹਾ ਭੇਜੋ - +918968225990
ਸਿੱਖ ਇਤਿਹਾਸ ਵਿਚ ਬੀਬੀਆਂ ਦਾ ਯੋਗਦਾਨ ਮਹਾਨ ਹੈ। ਕਰਬਾਨੀਆਂ ਕਰਨ, ਸ਼ਹਾਦਤਾਂ ਪਾਉਣ ਤੇ ਇਤਿਹਾਸ ਰਚਣ ਵਿਚ ਬੀਬੀਆਂ ਦੇ ਇਸੇ ਮਹਾਨ ਯੋਗਦਾਨ ਨੂੰ ਸਿੱਖ ਆਪਣੀ ਦੋਵੇਂ ਵਕਤ ਦੀ ਅਰਦਾਸ ਵਿਚ ਯਾਦ ਕਰਦੇ ਹਨ।
ਲਾਹੌਰ ਸ਼ਹਿਰ ਵਿਚ ਮੀਰ ਮੰਨੂ ਦੀ ਜੇਲ੍ਹ ਅੰਦਰ ਸਿਦਕੀ ਸਿੱਖ ਬੀਬੀਆਂ ਨੇ ਜੋ ਅਕਹਿ ਤੇ ਅਸਹਿ ਜੁਲਮ ਸਿਰੜ ਤੇ ਦ੍ਰਿੜਤਾ ਨਾਲ ਝੱਲੇ ਉਹ ਇਤਿਹਾਸ ਬੇਮਿਸਾਲ ਹੈ। ਇਸੇ ਸਥਾਨ (ਗੁਰਦੁਆਰਾ ਸ਼ਹੀਦਗੰਜ ਸਿੰਘਣੀਆਂ, ਲਾਹੌਰ) ਤੋਂ ਕੁਝ ਸਾਲ ਪਹਿਲਾਂ ਕੁਝ ਪੰਥ ਪ੍ਰਸਤਾ ਵਿਚਕਾਰ ਵਿਚਾਰ ਵਟਾਂਦਰਾ ਚੱਲਿਆਂ ਕਿ ਮੌਜੂਦਾ ਸਿੱਖ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੀਆਂ ਬੀਬੀਆਂ ਦਾ ਇਤਿਹਾਸ ਲਿਖਣਾ ਚਾਹੀਦਾ ਹੈ। ਇਹ ਕਾਰਜ ਅੱਜ ਇਤਿਹਾਸ ਦੀਆਂ ਤਿੰਨ ਕਿਤਾਬਾਂ ਦੇ ਰੂਪ ਵਿਚ ਛਪ ਕੇ ਆ ਚੁੱਕਾ ਹੈ।
ਕੌਰਨਾਮਾ ਲੜੀ ਤਹਿਤ ਤੀਜੀ ਕਿਤਾਬ ਪੰਜਾਬ ਤੋਂ ਬਾਅਦ ਹੁਣ ਜਰਮਨੀ ਵਿਚ ਜਾਰੀ ਕੀਤੀ ਗਈ ਹੈ।
ਕੌਰਨਾਮਾ ਲੜੀ ਦੀਆਂ ਤਿੰਨੇ ਕਿਤਾਬਾਂ ਤੁਸੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾਉਣ ਲਈ ਇਸ ਤੰਦ ਛੂਹ ਕੇ ਸੁਨੇਹਾ ਭੇਜੋ ਜੀ - wa.me/p/26633649986329772/918968225990
#sikhhistory #sikh #book #newbook
2 weeks ago | [YT] | 1,803
View 44 replies
Sikh Siyasat
ਤ੍ਰਾਸਦੀ ਦੀ ਗੱਲ ਹੈ ਕਿ ਸਿੱਖ ਵਿਚਾਰਵਾਨ, ਵਿਦਵਾਨ ਤੇ ਸੰਸਥਾਵਾਂ ਇਹ ਸਭ ਚੁਪ-ਚਾਪ ਵਾਪਰਦਾ ਵੇਖ ਰਹੇ - ਸ. ਪਰਮਜੀਤ ਸਿੰਘ ਗਾਜ਼ੀ
#statement #parmjeetsinghgazi #sikhsiyasat #punjab
2 weeks ago | [YT] | 1,076
View 42 replies
Sikh Siyasat
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਹੋ ਰਹੇ ਧਮਾਕਿਆਂ ਪਿੱਛੇ ਭਾਜਪਾ ਤੇ ਕੇਂਦਰ ਦਾ ਹੱਥ ਹੋਣ ਦੀ ਗੱਲ ਕਹੀ ਹੈ। ਤੁਹਾਨੂੰ ਕੀ ਲੱਗਦਾ ਹੈ?
3 weeks ago | [YT] | 163
View 14 replies
Load more