ਕਲਮ ਨਿਰਪੱਖ਼

#ਕਲਮ ਨਿਰਪੱਖਤਾ ਸਪਤਾਹਿਕ ਪੰਜਾਬੀ ਚੈਨਲ ਅਤੇ ਮਹੀਨਾਵਾਰ ਪੰਜਾਬੀ ਅਖਬਾਰ


ਕਲਮ ਨਿਰਪੱਖ਼

ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਪਹੁੰਚਿਆ ਸਿਮਰਨਜੀਤ ਸਿੰਘ ਮਾਨ ਦਾ ਦੋਹਤਾ ਗੋਬਿੰਦ ਸਿੰਘ ਸੰਧੂ।

2 months ago | [YT] | 3

ਕਲਮ ਨਿਰਪੱਖ਼

DSP ਬਣੇ ਦਬੰਗ ਇੰਸਪੈਕਟਰ ਬੇਅੰਤ ਜਨੇਜਾ, ਡੀ.ਜੀ.ਪੀ ਪੰਜਾਬ ਪੁਲਿਸ ਗੌਰਵ ਯਾਦਵ ਵੱਲੋਂ ਲੱਗੇ ਸਟਾਰ ਔਰ ਮਿਲੀ ਪ੍ਰਮੋਸ਼ਨ।#KalamNirpakh
#BreakingNews2025
#NationalNews
#PoliticsPunjab
#PunjabNews
#DevelopmentPunjab
#BhagwantMaan
#PunjabPolice
#punjabpoliceindia

5 months ago | [YT] | 5

ਕਲਮ ਨਿਰਪੱਖ਼

ਬਰਨਾਲਾ ਪੁਲਿਸ ਵੱਲੋਂ ਹਨੀ ਟਰੈਪ ਲਗਾ ਕੇ ਸੋਸ਼ਲ ਮੀਡੀਆ ਤੇ ਅਸ਼ਲੀਲ ਵੀਡੀਓ ਅਪਲੋਡ ਕਰਨ ਦੀਆਂ ਧਮਕੀਆਂ ਦੇਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼।

ਵਾਰਦਾਤ ਵਿੱਚ ਸ਼ਾਮਿਲ ਇੱਕ ਔਰਤ ਅਤੇ ਦੋ ਪੁਰਸ਼ਾਂ ਨੂੰ ਗ੍ਰਿਫ਼ਤਾਰ।#KalamNirpakh
#BreakingNews2025
#DrugsAgainstPunjab
#PunjabPolice
#PunjabPolicebarnala
#BarnalaNews
#DevelopmentPunjab
#actionagainstcrime✍️✍️

1 year ago | [YT] | 3