Mountain Trekking, Everest Base camp 4 time complete trek, 33+ trek
mount yunam 6111 mtr summit
mount kanamo 5974 mtr summit
friendship peak 5364 mtr
India book of records, Asia book of records, international book of records holder
Africa highest mountain kilimanjaro summit
europe highest mountain elburs summit
www.instagram.com/sidhu_trekker?igsh=MTY1bHFkYzg5b…
sidhu_trekker
Ready 🧗🙏🏻
2 years ago | [YT] | 34
View 2 replies
sidhu_trekker
🙏🤝🧗♂️🚶♂️🚶♂️🚶♂️👨👩👧👧🪢
😷😷😷😷😷😷
2 years ago | [YT] | 146
View 3 replies
sidhu_trekker
ਸਬਦਾਂ ਦਾ ਮੁੱਕ ਜਾਣਾ , 🙏🧗♂️🤝
2 years ago (edited) | [YT] | 138
View 4 replies
sidhu_trekker
ਯੂਰਪ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਲਈ ਘਰ ਤੋਂ ਚਾਲੇ
ਸੱਤ ਮਹਾਂਦੀਪ ਸੱਤ ਉੱਚੀਆਂ ਚੋਟੀਆਂ
ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ done
ਇਸ ਵਾਰ
ਐਲਬਰਸ Elbrus ( Russia)
2 years ago | [YT] | 176
View 25 replies
sidhu_trekker
Triund,snow line, caves, inderharpass trek
25 aug night mcleodganj stay + food
26 trekking day morning food + lunch + dinner + night camping snow line nd bone fire
27 morning food + lunch + dinner + camping caves night
28 morning food + summit inderharpass pass nd down lunch + mcleodganj night stay + dinner
#trekking
2 years ago (edited) | [YT] | 21
View 2 replies
sidhu_trekker
ਸੱਤ ਮਹਾਦੀਪ, ਸੱਤ ਉੱਚੀਆਂ ਚੋਟੀਆਂ।
ਪਿਛਲੇ ਸਾਲ ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਨੂੰ ਫਤਹਿ ਕੀਤਾ ਸੀ।
ਇਸ ਸਾਲ ਯੂਰਪ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਜਾਣ ਦੀ ਤਿਆਰੀ ਹੈ ਅਗਸਤ ਵਿੱਚ,
ਤੁਹਾਡੇ ਸਹਿਯੋਗ ਦੀ ਲੋੜ ਹੈ।
ਮਦਦ ਲਈ
7719735065 gpay number
9855870578 whatsApp number
3 years ago | [YT] | 70
View 1 reply
sidhu_trekker
ਲੱਦਾਖ ਦਾ ਲੋਕਲ ਸਫ਼ਰ ਅੱਜ ਖਤਮ ਹੋ ਗਿਆ,
ਮਨਾਲੀ ਰਾਤ ਲਾਉਣ ਤੋਂ ਬਾਅਦ, ਅਗਲੀ ਸਵੇਰੇ ਜਲਦੀ ਚਾਲੇ ਪਾ ਦਿੱਤੇ।
ਹੁਣ ਨਵੇਂ ਸਫ਼ਰ ਦੀ ਤਿਆਰੀ ਹੈ।
3 years ago | [YT] | 129
View 4 replies
sidhu_trekker
ਜਲਦੀ ਹੀ ਕਰਦੇ ਬਾਇਕ ਤੇ ਲੰਮਾ ਸਫ਼ਰ, ਜੇ ਵਧੀਆਂ ਲੱਗਿਆ ਤਾਂ subscribe, share ਜਰੂਰ ਕਰੋ
3 years ago | [YT] | 352
View 15 replies
sidhu_trekker
ਉਮਰਾਂ ਤਾਂ ਬਸ ਨੰਬਰ ਹੁੰਦੀਆਂ ਨੇ, ਇੱਕ ਬੱਚੀ 9 ਸਾਲ
ਸਾਹਿਤਕ ਕਹਾਣੀਕਾਰ 58,64 ਸਾਲ
ਕਾਰੇਰੀ ਲੇਕ ਟਰੈਕ
ਵੀਡੀਓ ਯੂਟਿਊਬ ਤੇ ਕੱਲ ਸਵੇਰ
3 years ago | [YT] | 94
View 2 replies
sidhu_trekker
5 ਮਈ ਤੋਂ ਨਵੇਂ ਸਫ਼ਰ ਦੀ ਸ਼ੁਰੂਆਤ
ਕਾਰੇਰੀ ਲੇਕ ਗਰੁੱਪ ਟਰੈਕ
Friendship peak 5200 ਮੀਟਰ
6000 ਮੀਟਰ mountain
3 years ago | [YT] | 126
View 10 replies
Load more