Municipal Corporation Amritsar



Municipal Corporation Amritsar

ਸਮਾਜਿਕ ਆਡਿਟ ਸਰਵੇਖਣ ਵਿੱਚ ਭਾਗੀਦਾਰੀ ਨਿਭਾਓ। ਤੁਹਾਡੇ ਸੁਝਾਅ ਨਗਰ ਨਿਗਮ ਦੀਆਂ ਸੇਵਾਵਾਂ ਨੂੰ ਉੱਤਮ ਬਣਾਉਣ ਲਈ ਸਹਾਈ ਹੋਣਗੇ। ਆਪਣੀ ਰਾਏ ਲਈ ਹੇਠਾਂ ਦਰਸਾਏ QR ਨੂੰ ਕੋਡ ਸਕੈਨ ਕਰੋ।

#MCAmritsar #MunicipalCorporationAmritsar #UrbanDevelopment #SocialAudit #UrbanSurvey #SmartCities #CityGovernance

4 days ago | [YT] | 1

Municipal Corporation Amritsar

A doctor's greatest prescription is hope.

On National Doctors' Day, we thank all doctors for their tireless efforts, selfless service, and commitment to keeping our communities healthy.

#NationalDoctorsDay #DoctorsDay #MCA #HealthcareHeroes #Gratitude #ThankYouDoctors

4 days ago | [YT] | 0

Municipal Corporation Amritsar

ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਈ ਰੱਖਣ ਦੇ ਉਦੇਸ਼ ਨਾਲ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਪਾਰਕ ਅਦਾਰਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ।

ਇਸ ਮੁਹਿੰਮ ਦੌਰਾਨ ਨਗਰ ਨਿਗਮ ਕਮਿਸ਼ਨਰ ਸ. ਬਿਕਰਮਜੀਤ ਸਿੰਘ ਸ਼ੇਰਗਿੱਲ ਜੀ ਦੀ ਅਗਵਾਈ ਹੇਠ ਮਾਲ ਰੋਡ ਅਤੇ ਲਾਰੈਂਸ ਰੋਡ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਜਨਤਕ ਥਾਵਾਂ 'ਤੇ ਕੂੜਾ ਸੁੱਟਣ ਵਾਲੇ ਵਪਾਰਕ ਅਦਾਰਿਆਂ ਦੀ ਜਾਂਚ ਕੀਤੀ ਗਈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਮੌਕੇ 'ਤੇ ਹੀ ਚਲਾਨ ਕੱਟੇ ਗਏ ਅਤੇ ਜੁਰਮਾਨੇ ਵੀ ਲਗਾਏ ਗਏ।

#MCA #SwachhAmritsar #CleanAmritsar #MunicipalCorporationAmritsar #PublicAwareness #SmartCity #Amritsar

6 days ago | [YT] | 3

Municipal Corporation Amritsar

ਜਿੰਨੀ ਲੋੜ ਓਨਾਂ ਹੀ ਪਾਣੀ ਵਰਤੋ। ਪਾਣੀ ਦੀ ਸੰਭਾਲ ਪ੍ਰਤੀ ਖ਼ੁਦ ਵੀ ਜਾਗਰੂਕ ਰਹੋ ਅਤੇ ਬੱਚਿਆਂ ਨੂੰ ਵੀ ਸਮਝਾਓ। ਪਾਣੀ ਬਚਾਓ, ਜੀਵਨ ਸੁਰੱਖਿਅਤ ਬਣਾਓ
#SaveWater #WaterConservation #EveryDropCounts #SaveWaterSaveLife #WaterAwareness #WaterIsLife #ResponsibleCitizens #MCAmritsar #SustainableFuture #SmallStepsBigImpact

1 week ago | [YT] | 0

Municipal Corporation Amritsar

ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਠੱਲ੍ਹ ਪਾਉਣ ਲਈ ਨਗਰ ਨਿਗਮ ਅੰਮ੍ਰਿਤਸਰ ਨੇ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਸਕੀਮ ਪ੍ਰੋਜੈਕਟ ਅਧੀਨ ਸਾਫ਼ ਪਾਣੀ ਦੀ ਸਹੂਲਤ ਵਾਸਤੇ ਵਿਸ਼ੇਸ਼ ਉਪਰਾਲਾ ਕੀਤਾ ਹੈ। ਇਸ ਉਪਰਾਲੇ ਤਹਿਤ ਆਉਣ ਵਾਲੇ ਸਮੇਂ ਵਿਚ ਸ਼ਹਿਰ ਵਾਸੀਆਂ ਨੂੰ ਸਾਫ਼ ਪਾਣੀ ਦੀ ਕਦੇ ਥੁੜ੍ਹ ਮਹਿਸੂਸ ਨਹੀਂ ਹੋਵੇਗੀ।

#SaveWater #WaterConservation #CleanWater #WaterForAll #JalShakti #SustainableDevelopment #PublicAwareness #GroundwaterConservation #WaterSecurity #Amritsar #Punjab #SmartCity #MunicipalCorporation #WaterSupplyProject

1 week ago | [YT] | 2

Municipal Corporation Amritsar

‘ਪਾਣੀ’ ਦੀ ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ
ਪਾਣੀ ਬਚਾਓ, ਜੀਵਨ ਬਚਾਓ

#ABWSS #WorldBank #SaveWater #WaterIsLife #EveryDropCounts #Punjab #Amritsar #WaterConservation

1 week ago | [YT] | 1

Municipal Corporation Amritsar

"ਜਾਨ ਹੈ ਤਾਂ ਜਹਾਨ ਹੈ"
ਦੁਪਹਿਰ ਦੀ ਸਖ਼ਤ ਗਰਮੀ ਤੋਂ ਬਚਾਅ ਕਰੋ, ਲਾਜ਼ਮੀ ਸਾਵਧਾਨੀਆਂ ਵਰਤੋ ਅਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ।

#BeatTheHeat #MCA #HeatWaveprotection ਗਏ #SummerSafety

1 week ago | [YT] | 1

Municipal Corporation Amritsar

'ਯੋਗ' ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ, ਜਦਕਿ ਸਫ਼ਾਈ ਸਾਡੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸਿਹਤਮੰਦ ਬਣਾਉਂਦੀ ਹੈ।

ਆਓ, ਅੰਤਰਰਾਸ਼ਟਰੀ ਯੋਗ ਦਿਵਸ 'ਤੇ ਯੋਗ ਦੇ ਨਾਲ-ਨਾਲ ਸਫ਼ਾਈ ਨੂੰ ਵੀ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਈਏ।

#InternationalYogaDay #YogaDay #YogaForWellness #CleanlinessDrive #SwachhBharat #HealthyLifestyle #CleanEnvironment #YogaAndCleanliness #FitIndia #SwachhtaHiSeva #HealthyBodyHealthyMind

2 weeks ago | [YT] | 3

Municipal Corporation Amritsar

ਠੰਡੇ ਮਿੱਠੇ ਜਲ ਦੀ ਸੇਵਾ ਵੀ, ਸਫ਼ਾਈ ਦੀ ਜ਼ਿੰਮੇਵਾਰੀ ਵੀ,

ਆਓ ਮਿਲ ਕੇ ਸ਼ਹਿਰ ਵਿੱਚ ਸਾਫ਼ ਸੁਥਰਾ ਮਾਹੌਲ ਸਿਰਜੀਏ।


#ChhabilSeva #NishkamSeva #SarbatDaBhala #CleanAmritsar #SwachhAmritsar #KeepCityClean #CommunityService #SevaAndCleanliness #AmritsarMunicipalCorporation

2 weeks ago | [YT] | 3