ਸਤਿ ਸ੍ਰੀ ਆਕਾਲ ਜੀ ਆਪ ਜੀ ਜ਼ਰੂਰ ਚੈਨਲ ਨੂੰ ਸਬਸਕਰਾਇਬ ਕਰਕੇ ਅਤੇ ਬੈਲ ਆਇਕਨ ਬਟਨ ਤੇ ਕਲਿਕ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ,
ਕਿਰਪਾ ਕਰਕੇ ਚੈਨਲ ਨੂੰ Subscribe ਅਤੇ Bell Icon ਨੂੰ ਦਬਾਓ ਤਾਂ ਜੋ ਆਉਣ ਵਾਲੀਆਂ ਨਵੀਆਂ ਗਤੀਵਿਧੀਆਂ ਦੇਖ ਸਕੋ
ਸਾਡੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਜੁੜੇ ਹੋ


GURJAAP RECORD

Aap Ji age Request Hai es video nu like share te comment zrur krna ji.

Video Vekhan Layi "SUBSCRIBE" krke bell icon zrur "PRESS" Krna Ji.

****
☎️☎️☎️☎️☎️☎️☎️☎️☎️
Contact GURJAAP RECORD Channel :

PHONE NUMBER : +91 9914914105

SUBSCRIBE On YouTube :    / ​⁠
Whatsapp Group : chat.whatsapp....

Follow On Instagram:   / GurjaapRecords
Find Us On Facebook : Avtar Singh www.facebook.com
Please is Channel te Darshan Dende Rehna Ji


Gurjaap Records

ਆਓ ਸਰਵੇ ਕਰੀਏ ਇਸ ਵਾਰ ਕਿਸ ਦੀ ਸਰਕਾਰ ਬਣੇਗੀ 2027 ਵਿੱਚ

ਤੁਸੀਂ ਕਿਸ ਪਾਰਟੀ ਨਾਲ ਜੁੜੇ ਹੋ ਕਮੈਂਟ ਵਿੱਚ ਜਰੂਰ ਦੱਸੋ #akalidal #aamaadmiparti #congrss #varispunjabde

2 weeks ago | [YT] | 8

Gurjaap Records

ਪੰਜਾਬ ਚ ਚਿੱਟਾ ਕਿਹੜੀ ਸਰਕਾਰ ਵੇਲੇ ਸਭ ਤੋਂ ਵੱਧ ਵਿਕਿਆ ਆਪਣੇ ਵਿਚਾਰ ਜਰੂਰ ਲਿਖੋ #aamaadmiparti #congros #akalidal

3 weeks ago | [YT] | 4

Gurjaap Records

ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਅੱਜ ਸਾਡਾ ਪਰਿਵਾਰ 2,690 ਸਬਸਕ੍ਰਾਈਬਰਸ ਦਾ ਹੋ ਗਿਆ ਹੈ! 🙏✨

ਪਿਛਲੇ 28 ਦਿਨਾਂ ਵਿੱਚ 9.5 ਲੱਖ ਵਿਊਜ਼ ਅਤੇ 2,200 ਨਵੇਂ ਸਾਥੀਆਂ ਦਾ ਜੁੜਨਾ ਸਾਡੇ ਲਈ ਬਹੁਤ ਵੱਡੀ ਗੱਲ ਹੈ। ਇਹ ਸਭ ਤੁਹਾਡੇ ਸਹਿਯੋਗ ਅਤੇ ਪਿਆਰ ਕਰਕੇ ਹੀ ਮੁਮਕਿਨ ਹੋਇਆ ਹੈ। ਉਮੀਦ ਹੈ ਕਿ ਤੁਸੀਂ ਅੱਗੇ ਵੀ ਇਸੇ ਤਰ੍ਹਾਂ ਸਾਡੇ ਸੰਗੀਤ ਨੂੰ ਪਿਆਰ ਦਿੰਦੇ ਰਹੋਗੇ। 🎶🔥

ਦਿਲੋਂ ਧੰਨਵਾਦ! ❤️
#GurjaapRecords #Punjab #NewMusic #2KSubscribers #YouTubeGrowth #PunjabiSongs #Milestone #Grateful #MusicLabel #Trending

ਚੈਨਲ ਦਾ ਕਿਹੜੀ ਵਿਡਿਓ (ਪੋਸਟ) ਸਭ ਤੋਂ ਵੱਧ ਪਸੰਦ ਹੈ।

ਤੁਹਾਡੀ ਮਦਦ ਦੀ ਲੋੜ ਹੈ?

3 weeks ago | [YT] | 7

Gurjaap Records

🎤📺 LIVE ON GURJAAP RECORDS 📺🎤
🙏 ਗੁਰਬਾਣੀ ਕੀਰਤਨ • ਧਾਰਮਿਕ ਸਮਾਗਮ • ਕਥਾ ਵਿਚਾਰ • ਪੰਜਾਬੀ ਸੱਭਿਆਚਾਰ 🙏
ਆਪਣੇ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਦੀ LIVE ਕਵਰੇਜ ਲਈ ਅੱਜ ਹੀ ਸੰਪਰਕ ਕਰੋ।
📞 99149-14105
🔔 Gurjaap Records Live ਨੂੰ Subscribe ਕਰੋ ਅਤੇ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖੋ।
ਤੁਹਾਡਾ ਪਿਆਰ ਅਤੇ ਸਹਿਯੋਗ ਸਾਡੀ ਤਾਕਤ ਹੈ। ❤️
#GurjaapRecords
#GurjaapRecordsLive
#LiveOnGurjaapRecords
#PunjabiLive
#PunjabLive
#LiveStreaming
#GurbaniLive
#KirtanLive
#DharmikSamagam
#PunjabiCulture
#Sikhism
#WaheguruJi
#SatnamWaheguru
#KhalsaPanth
#SikhCommunity
#PunjabDiShaan
#PunjabiVideos
#PunjabiReels
#TrendingPunjab
#ViralPunjab
#PunjabUpdate
#YouTubePunjab
#SubscribeNow
#SupportPunjabiChannels
#ReligiousEvents
#LiveProgram
#PunjabMedia
#PunjabiContentCreator
#DailyGurbani
#KathaVichar Gurjaap Records Live, Gurjaap Records, Punjabi Live Channel, Gurbani Live, Kirtan Live, Sikh Katha, Punjabi Religious Channel, Live Samagam, Punjab Live Streaming, Punjabi Culture, Sikh Events Live, Dharmik Program, Waheguru Simran, Punjabi YouTube Channel, Gurmat Vichar, Punjab Viral Videos, Live Gurbani Kirtan, Sikh Community, Religious Broadcast, Punjabi Media Network.

3 weeks ago | [YT] | 7

Gurjaap Records

ਪੰਜਾਬ ਦਾ ਕਿਹੜਾ ਲੀਡਰ ਹੈ ਜੋ ਲੋੜ ਪੈਣ ਤੇ ਆਪਣੇ ਵਰਕਰਾਂ ਨਾਲ ਚਟਾਨ ਵਾਂਗ ਖੜ ਜਾਂਦਾ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਆਪਣੇ ਮਨ ਪਸੰਦ ਲੀਡਰ ਦਾ ਨਾਮ ਜਰੂਰ ਦਿਓ #cmbagwantmaan #congres #akalidal #amritpalsinghkhalsa #bhaiamritpalsingh #sukhbirsinghbadal #cmpunjab #punjab #india

3 weeks ago | [YT] | 15

Gurjaap Records

ਹਾਂਜੀ, ਬਿਲਕੁਲ ਸਹੀ ਹੈ। ਅੱਜ-ਕੱਲ੍ਹ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਟੂਲਸ ਬਹੁਤ ਐਡਵਾਂਸ ਹੋ ਗਏ ਹਨ, ਜਿਸ ਕਰਕੇ ਕਿਸੇ ਦੀ ਵੀ ਫੋਟੋ ਦੀ ਗਲਤ ਵਰਤੋਂ ਕਰਕੇ ਝੂਠੀਆਂ ਜਾਂ ਗਲਤ ਪੋਸਟਾਂ (Fake Posts) ਬਹੁਤ ਆਸਾਨੀ ਨਾਲ ਬਣਾਈਆਂ ਜਾ ਸਕਦੀਆਂ ਹਨ।
ਇਸੇ ਕਰਕੇ ਇਸ ਪੋਸਟਰ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਆਪਣੇ ਘਰ ਦੀਆਂ ਮਹਿਲਾਵਾਂ ਜਾਂ ਪਰਿਵਾਰ ਦੀਆਂ ਫੋਟੋਆਂ ਪਾਉਣ ਵੇਲੇ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ, ਤਾਂ ਜੋ ਕੋਈ ਉਨ੍ਹਾਂ ਦਾ ਗਲਤ ਫਾਇਦਾ ਨਾ ਉਠਾ ਸਕੇ।
#GurjaapRecords
#GurjaapRecordsLive
#LivePromotion
#GurjaapLive
#SocialMediaAwareness
#CyberSecurity
#AIFake
#DeepfakeAwareness
#StaySafeOnline
#ਪੰਜਾਬੀ_ਜਾਗਰੂਕਤਾ (PunjabiAwareness)
#ਸਾਵਧਾਨ_ਰਹੋ (StayAlert)
📈 Viral
#Punjab
#PunjabiPost
#ViralPunjabi
#TrendingInPunjab
#PunjabiMedia
#InstagramPunjab

1 month ago | [YT] | 10

Gurjaap Records

🙏✨
ਕਿਸਮਤ ਤਾਂ ਬਾਅਦ ਵਿੱਚ ਬਣਦੀ ਏ
ਪਹਿਲਾਂ ਵਾਹਿਗੁਰੂ ਤੇ ਯਕੀਨ ਬਣਾਉਣਾ ਪੈਂਦਾ ਏ।

1 month ago | [YT] | 30

Gurjaap Records

ਅੰਮ੍ਰਿਤਸਰ ‘ਚ CM ਦੇ ਦੌਰੇ ਤੋਂ ਪਹਿਲਾਂ ਵੱਡੀ ਘਟਨਾ | ਲੋਕਾਂ ਵਿੱਚ ਚਰਚਾ ਤੇਜ਼
ਅੰਮ੍ਰਿਤਸਰ ਵਿੱਚ ਸੀਐਮ ਭਗਵੰਤ ਮਾਨ ਦੇ ਦੌਰੇ ਤੋਂ ਪਹਿਲਾਂ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ। ਇਸ ਦੌਰਾਨ ਵਾਪਰੀ ਘਟਨਾ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ।
ਤੁਹਾਡੀ ਕੀ ਰਾਇ ਹੈ—ਕੀ VIP ਮੂਵਮੈਂਟ ਦੌਰਾਨ ਆਮ ਲੋਕਾਂ ਦੀ ਸੁਰੱਖਿਆ ਹੋਰ ਮਜ਼ਬੂਤ ਹੋਣੀ ਚਾਹੀਦੀ ਹੈ?
ਕਮੈਂਟ ਕਰਕੇ ਆਪਣੀ ਰਾਇ ਦਿਓ ਅਤੇ ਵੀਡੀਓ ਨੂੰ ਸ਼ੇਅਰ ਕਰੋ।
ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ — Gurjaap Records.

Hashtags
#BreakingNews #Amritsar #PunjabNews #BhagwantMann #LatestUpdate #PunjabiNews #ViralNews #GurjaapRecords

1 month ago | [YT] | 6

Gurjaap Records

ਬਾਬਾ ਭੀਮਾ ਸਿੰਘ ਜੀ ਸਹਿਜਪੁਰਾ ਕਲਾਂ ਵਾਲੇ ਸੋਗ ਸਮਾਗਮ ਸੂਲਰ ਘਰਾਟ

1 month ago | [YT] | 24

Gurjaap Records

*ਗੁਰੂ ਪਿਆਰੀ ਸਾਧਸੰਗਤਿ ਜੀ ਫਤਿਹ ਪਰਵਾਣ*
*ਕਰਨੀ ਜੀ।*

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ*

🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
*ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਦਾ ਸਦਕਾ ਅਤੇ ਸਮੂਹ ਸਾਧਸੰਗਤਿ ਜੀ ਦੇ ਸਹਿਯੋਗ ਨਾਲ,,ਇਸ ਗਰੁੱਪ ਵਿੱਚ 7 ਮਈ ਦਿਨ *ਵੀਰਵਾਰ* ਤੋਂ ਸਹਿਜ ਪਾਠ ਸੰਥਿਆ ਰੂਪ ਵਿੱਚ ਆਰੰਭ ਹੋਣਗੇ ਜੀ।ਇਸ ਵਿੱਚ ਆਪਜੀ ਨੂੰ ਰੋਜਾਨਾ ਸਹਿਜ ਪਾਠ ਦੇ ਰੂਪ ਵਿੱਚ ਸੰਥਿਆ ਦੀ ਇੱਕ ਵੀਡੀਓ ਆਏਗੀ ਜੀ,ਜਿਸ ਦਾ ਸਮਾਂ 10 ਮਿੰਟ ਤੱਕ ਦਾ ਹੀ ਹੋਵੇਗਾ ਜੀ।।*

*ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਦਾਸਾਂ ਵਲੋ ਕੁਝ ਬੇਨਤੀਆਂ ਕੀਤੀਆਂ ਜਾਂਦੀਆ ਹਨ..।*
*ਜੋ ਕੀ ਸਹਿਜ ਪਾਠ ਸੰਥਿਆ ਕਰਨ ਦੀ ਮਰਿਆਦਾ ਵਿੱਚ ਵੀ ਮੌਜੂਦ ਹੈ।*
*੧.ਸਹਿਜ ਪਾਠ ਸੰਥਿਆ ਆਰੰਭ ਕਰਨ ਤੋਂ ਪਹਿਲਾਂ ਹਰ ਇੱਕ ਪ੍ਰਾਣੀ ,ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਦੇਗ ਕਰਵਾ ਕੇ ਇਹ ਅਰਦਾਸ ਕਰੇ ਕਿ ਸਤਿਗੁਰੂ ਜੀ ਆਪ ਜੀ ਕਿਰਪਾ ਨਾਲ ਮੈਂ ਸਹਿਜ ਪਾਠ ਦੀ ਸੰਥਿਆ ਆਰੰਭ ਕਰਨ ਜਾ ਰਿਹਾ ਹਾਂ,ਯਾ ਕਰਨ ਜਾਂ ਰਹੀ ਹਾਂ...*
*ਸਚੇ ਪਾਤਸ਼ਾਹ ਜੀ ਇਹ ਸਹਿਜ ਪਾਠ ਦੀ ਸੰਥਿਆ ਆਪਜੀ ਦੀ ਕਿਰਪਾ ਨਾਲ ਹੀ ਮੇਰੇ ਕੋਲੋਂ ਹੋ ਸਕਦੀ ਹੈ ਜੀ।।ਅਤੇ ਆਪ ਜੀ ਰੋਜਾਨਾ ਨਿਰਬਿਗਣਤਾ ਸਹਿਤ ਮੇਰੇ ਕੋਲੋਂ ਸੇਵਾ ਕਰਵਾਨਾਂ ਜੀ।*

*ਜੇ ਕਿਸੇ ਕਾਰਨ ਕਰਕੇ ਕੋਈ ਪ੍ਰਾਣੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਨਹੀਂ ਜਾ ਸਕਦਾ ,,ਤਾ ਆਪਜੀ ਆਪਣੇ ਘਰ ਵਿੱਚ ਹੀ,, ੳਸ ਅਸਥਾਨ ਜਿਥੇ ਆਪਜੀ ਰੋਜਾਨਾ ਪਾਠ ਕਰਦੇ ਹੋ,,ੳਸ ਅਸਥਾਨ ਤੇ ਵੀ ਆਰੰਭਤਾ ਦੀ ਅਰਦਾਸ ਕਰ ਸਕਦੇ ਹੋ ਜੀ।।।*

*ਦੁਸਰੀ ਬੇਨਤੀ..ਪਾਠ ਕਰਨ ਲੱਗਿਆ ਸੁੱਚਮਤਾ ਰਖਣ ਦੀ ਕਿਰਪਾਲਤਾ ਕਰਨੀ ਜੀ.,ਜਿਵੇਂ ਸਿਰ ਪੂਰਾ ਕੱਜਿਆ ਹੋਏ,ਅਤੇ ਪੈਰਾ ਵਿੱਚ ਜੋੜਾ ਨਾ ਹੋਵੇ।ਜੇ ਹੋ ਸਕੇ ਤਾਂ ਪੰਜ ਇਸ਼ਨਾਨਾ ਹੱਥ ਮੁੱਹ ਸੁਚੇ ਕਰ ਲਏ ਜਾਣ।।*
*ਪਾਠ ਵਿੱਚ ਸਮੇਂ ਦੀ ਕੋਈ ਪਬੰਦੀ ਨਹੀਂ..।ਦਿਨ ਵਿੱਚ ਜਦ ਮਰਜੀ ਆਪਜੀ ਪਾਠ ਸਰਵਣ ਕਰ ਸਕਦੇ ਹੋ ਜੀ।ਪਰ ਪਾਠ ਪੂਰੀ ਇਕਾਗਰਤਾ ਨਾਲ ਕੀਤਾ ਜਾਵੇ।।।*

*ਹੋਰਨਾਂ ਸੰਗਤਾਂ ਨੂੰ ਪ੍ਰੇਰਿਤ ਕਰਕੇ ਸਹਿਜ ਪਾਠ ਸੰਥਿਆ ਗਰੁੱਪ ਨਾਲ ਜੋੜਨ ਦੀ ਕਿਰਪਾਲਤਾ ਕਰਨੀ ,,ਅਤੇ ਦਾਸਾਂ ਨੂੰ ਆਸੀਸ ਬਖਸ਼ਿਸ਼ ਕਰਨੀ ਜੀ।।🙏🏼🙏🏼🙏🏼🙏🏼🙏🏼🙏🏼*
*ਹੋਰ ਕੋਈ ਵੀ ਜਾਣਕਾਰੀ ਯਾ ਵਿਚਾਰ ਕਰਨ ਲਈ ,,ਆਪਜੀ ਸਾਡੇ ਨਾਲ ਸਾਡੇ whatspp ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ।।* 9914914105

1 month ago | [YT] | 1