Study with Gursewak

ਇਸ ਚੈਨਲ ‘ਤੇ UGC-NET ਪੰਜਾਬੀ, PSTET, Master Cadre
ਅਤੇ ਹੋਰ Punjab Govt Exams ਦੀ ਤਿਆਰੀ
ਸਪਸ਼ਟ ਅਤੇ ਆਸਾਨ ਪੰਜਾਬੀ ਵਿੱਚ ਕਰਵਾਈ ਜਾਂਦੀ ਹੈ।

📚 ਇੱਥੇ ਤੁਹਾਨੂੰ ਮਿਲੇਗਾ:
. Govt Job ਨਾਲ ਸੰਬੰਧਿਤ ਜਾਣਕਾਰੀ।
• UGC-NET Punjabi (MCQs, PYQs, Concepts)
• ਪੰਜਾਬੀ ਭਾਸ਼ਾ ਵਿਗਿਆਨ
• ਕਾਵ੍ਯ ਸ਼ਾਸਤਰ
• ਪੰਜਾਬੀ ਸਾਹਿਤ ਇਤਿਹਾਸ
• ਮਹੱਤਵਪੂਰਨ ਲੇਖਕ ਅਤੇ ਰਚਨਾਵਾਂ
• Competitive Exam Oriented Practice

🎯 ਸਾਡਾ ਮਕਸਦ:
ਵਿਦਿਆਰਥੀਆਂ ਨੂੰ ਘੱਟ ਸਮੇਂ ਵਿੱਚ
ਸਹੀ ਦਿਸ਼ਾ ਅਤੇ ਪੂਰੀ ਗਾਈਡੈਂਸ ਦੇ ਕੇ
ਇਮਤਿਹਾਨਾਂ ਵਿੱਚ ਸਫਲ ਬਣਾਉਣਾ।

📌 ਨਿਯਮਿਤ ਵੀਡੀਓਜ਼:
• Concept Videos
• MCQ Practice
• Previous Year Questions (PYQs)
• Short Revision Videos

👉 UGC-NET Punjabi ਦੀ ਪੂਰੀ ਤਿਆਰੀ ਲਈ
ਚੈਨਲ ਨੂੰ Subscribe ਕਰੋ ਅਤੇ
ਵੀਡੀਓਜ਼ ਨੂੰ Share ਕਰੋ।

👤 Channel By: Gursewak Singh


📧 Gmail: gursewak8817@gmail.com


Study with Gursewak

ਪੂਰਾ ਲੈਕਚਰ Theroy + MCQ ਆਪਣੇ ਚੈਨਲ ਤੇ ਦੇਖ ਸਕਦੇ ਓ 😊 Playlist ਬਣੀ ਹੈ।

6 days ago | [YT] | 3

Study with Gursewak

ਪੰਜਾਬੀ ਮਾਸਟਰ ਕੇਡਰ, ETT Cadre, ਲੈਕਚਰਾਰ,UGC NET ਪੰਜਾਬੀ ਦੇ Candidates ਲਈ ਵਿਸ਼ੇਸ ਸਵਾਲ।

2 months ago | [YT] | 7

Study with Gursewak

ਡਾ. ਸੁਰਜੀਤ ਪਾਤਰ (ਸਹੀ ਉੱਤਰ Comment ਕਰੋ)

2 months ago | [YT] | 3

Study with Gursewak

In Service Teachers ਨੂੰ ਆਪਣੇ channel ਤੇ PSTET ਦੀ ਤਿਆਰੀ ਕਰਵਾਈ ਗਈ ਉਸ ਦਾ feedback ਦੇਣ ਲਈ ਦਿਲੋਂ ਧੰਨਵਾਦ ਕਰਦਾ ਹਾਂ 🙏🏻🙏🏻

2 months ago | [YT] | 5