Folk Geet Lok Geet



Folk Geet Lok Geet

ਮਾਂ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ, ਵਾਹਿਗੁਰੂ ਸਾਡੀਆਂ ਮਾਵਾਂ ਨੂੰ ਚੜ੍ਹਦੀਕਲਾ ਬਖਸ਼ਣ... ਸਿਰ ਝੁੱਕਦਾ ਉਹਨਾਂ ਸਭ ਮਾਵਾਂ ਅੱਗੇ ਜੋ ਤੰਗੀਆਂ ਤੁਰਸ਼ੀਆਂ ਸਹਿ ਕੇ ਆਪਣੇ ਬੱਚਿਆਂ ਨੂੰ ਜਨਮ ਦਿੰਦੀਆਂ, ਪਾਲਦੀਆਂ ਤੇ ਉਹਨਾਂ ਨੂੰ ਚੰਗੀ ਜ਼ਿੰਦਗੀ ਦਿੰਦੀਆਂ ਪਰ ਕਦੀ ਵੀ ਸੀ ਨਹੀਂ ਕਰਦੀਆਂ... ਹਰ ਇੱਕ ਦੇ ਹਿੱਸੇ ਇਹ ਮਾਂ ਸ਼ਬਦ ਆਵੇ.. ਜਦੋਂ ਤੇਗ ਮੈਨੂੰ ਮਾਂ ਆਖਦਾ ਏ ਤਾਂ ਮੇਰਾ ਦਿਲ ਠਰ ਜਾਂਦਾ ਹੈ...ਬਹੁਤ ਬਹੁਤ ਪਿਆਰ ਪਿਆਰੇ ਪੁੱਤਰ ਤੇਗਵੀਰ...

2 weeks ago | [YT] | 466

Folk Geet Lok Geet

https://youtu.be/MnubBOIiHiU?si=7RzS-... ਵੀਰਾਂ ਦੇ ਡੂੰਘੇ ਪਿਆਰ ਦਾ ਲੋਕ ਗੀਤ

2 months ago | [YT] | 5

Folk Geet Lok Geet

ਸਾਡੇ ਘਰ ਵਿੱਚ ਲੱਗਾ ਇਹ ਦਰਖਤ ਦੱਸੋ ਇਸ ਦਰਖਤ ਦਾ ਨਾਮ..?? ਬਹੁਤ ਗੁਣਕਾਰੀ ਇਹ ਪੌਦਾ...

2 months ago | [YT] | 63

Folk Geet Lok Geet

ਹੋਰਾਂ ਦੇ ਤਾ ਵੀਰੇ ਦੋ ਦੋ ਕੁੜੀਓ ...ਮੇਰਾ ਵੀਰਾ ਇੱਕ ਕੁੜੀਓ ,ਉਹ ਵੀ ਦਸਵੇਂ ਗੁਰਾਂ ਦਾ ਸਿੱਖ ਕੁੜੀਓ...

3 months ago | [YT] | 46

Folk Geet Lok Geet

ਜੇ ਮਾਪਿਓ ਤੁਸੀਂ ਧੀਆਂ ਵੇ ਰੱਖੀਆ, ਪੁੱਤਾਂ ਬਰੋਬਰ ਰੱਖਿਆ ਕਰੋ ਸਾਨੂੰ ਅਗਲੇ ਘਰੇ ਨਾ ਧੱਕਿਆ ਕਰੋ...

3 months ago | [YT] | 121

Folk Geet Lok Geet

https://youtu.be/mtTX3jWhqvs?si=x9mqn... ਇਹੋ ਜਿਹੀਆਂ ਨੂੰਹਾਂ ਨਾਲ ਕਿਸੇ ਦੇ ਹੱਥ ਨਾ ਜੁੜਨ ਜੋ ਗੁਰਵਿੰਦਰ ਵੀਰ ਨਾਲ ਹੋਇਆ...

5 months ago | [YT] | 5

Folk Geet Lok Geet

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇਗਵੀਰ ਪੁੱਤਰ ਵਾਹਿਗੁਰੂ ਤੈਨੂੰ ਤੰਦਰੁਸਤੀਆਂ, ਖੁਸ਼ੀਆਂ ,ਤਰੱਕੀਆਂ ਬਖਸ਼ੇ...

5 months ago | [YT] | 263