ਧਰਤੀ ਟੀਵੀਸਾਡੀ ਛੋਟੀ ਕੋਸ਼ਿਸ਼ ਹੈ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਆਉਣ ਵਾਲੀਆਂ ਪੀੜੀਆਂ ਲਈ ਸਾਂਭ ਕੇ ਰੱਖਣ ਅਤੇ ਦੇਸ਼ ਵਿਦੇਸ਼ ਵਿਚ ਰਹਿੰਦੇ ਪੰਜਾਬੀਆਂ ਤੱਕ ਪਹੁੰਚਾਉਣ ਦੀ | ਆਪਣੇ ਪਿੰਡ ਜਾਂ ਸ਼ਹਿਰ ਵਿੱਚ ਹੋ ਰਹੇ ਕਿਸੇ ਵੀ ਤਰ੍ਹਾਂ ਦੇ ਸਮਾਗਮ , ਮੇਲਾ ਜਾਂ ਖੇਡ ਮੇਲੇ ਦਾ ਸਿੱਧਾ ਪ੍ਰਸਾਰਣ ਸਾਡੇ ਚੈਨਲ ਦੇ ਉੱਪਰ ਕਰਵਾਉਣ ਲਈ ਸੰਪਰਕ ਕਰੋ

Contact : 99151-76271


Dharti Tv

ਬਾਲੀਵੁੱਡ ਗਾਇਕ ਕਮਲ ਖਾਨ ਦੇ ਘਰ ਧੀ ਨੇ ਲਿਆ ਜਨਮ। ਆਓ ਸਾਰੇ ਦਿਓ ਮੁਬਾਰਕਾਂ।

#kamalkhan

9 months ago | [YT] | 324

Dharti Tv

ਮਲੇਰਕੋਟਲਾ ਵਿਖੇ ਹੋਈ ਪ੍ਤੀਯੋਗਤਾ ਚ ਕੋਰ ਫਿਟਨੈਸ ਜਿਮ ਦੇ ਮੈਂਬਰ ਨਵਦੀਪ ਸਿੰਘ ਦੇ ਜਿੱਤਿਆ ਸੋਨ ਤਗਮਾ
@_core.fitness_ @singhnavjot461 @offical_syrfitness @talwar_sonika @official_anishmalik @rcciworld

3 years ago | [YT] | 13

Dharti Tv

ਸੰਨੀ ਅਤੇ ਸੋਨੀਕਾ ਨੇ ਕਰਨਾਲ ਵਿਖੇ ਹੋਈ ਪ੍ਤੀਯੋਗਤਾ ਚ ਸੋਨੇ ਚਾਂਦੀ ਤੇ ਕਾਂਸੇ ਦੇ ਮੈਡਲ ਜਿੱਤ ਕੇ ਲੁਧਿਆਣੇ ਦਾ ਨਾਮ ਰੋਸ਼ਨ ਕੀਤਾ।
@offical_syrfitness @singhnavjot461 @_core.fitness_ @karan_monga_ @_rajmalikroyal

3 years ago | [YT] | 9

Dharti Tv

Happy Maha SHIVRATRI to All
Contact For LIVE Telecast on DHARTI TV 97819-23765, 97819-22765

3 years ago | [YT] | 40

Dharti Tv

ਪੰਜਾਬ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਦਾ ਦੇਹਾਂਤ
- ਅਦਾਕਾਰਾ ਦਲਜੀਤ ਕੌਰ ਲੰਬੇ ਸਮੇਂ ਤੋਂ ਸਨ ਬਿਮਾਰ
- 10 ਤੋਂ ਵੱਧ ਹਿੰਦੀ ਤੇ 70 ਤੋਂ ਵੱਧ ਪੰਜਾਬੀ ਫਿਲਮਾਂ ’ਚ ਕੀਤਾ ਸੀ ਕੰਮ
R.I.P 🙏🏼
ਪੰਜਾਬੀ ਸਿਨੇਮੇ ਨੂੰ ਬਹੁਤ ਸਾਰੀਆਂ ਚੰਗੀਆਂ ਫ਼ਿਲਮਾਂ ਦੇਣ ਵਾਲੀ ਦਲਜੀਤ ਕੌਰ ਜੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ
ਪ੍ਰਮਾਤਮਾਂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕ਼ਤ ਬਖਸ਼ੇ ਵਾਹਿਗੁਰੂ 🙏🏼

3 years ago | [YT] | 29

Dharti Tv

ਮਸ਼ਹੂਰ ਦੌਗਾਣਾ ਜੋੜੀ ਜਸਵੀਰ ਜੱਸੀ ਹੁਸਨਪ੍ਰੀਤ ਹੰਸ ਵਿਚੋ ਜਸਵੀਰ ਜੱਸੀ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ । ਪ੍ਰਮਾਤਮਾ ਉਨ੍ਹਾ ਨੂੰ ਆਪਣੇ ਚਰਨਾ ਵਿਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
#rip #jasvirjassihusanpreethans #sosad

3 years ago | [YT] | 17

Dharti Tv

Guru Nanak Dev Ji De Gurpurab Dia Lakh Lakh Mubarka / Happy Gurpurab #happy #happygurupurab

3 years ago | [YT] | 46

Dharti Tv

Salana Mela & Jagran New Subhash Nagar Ludhiana Live Coverage by DHARTI Tv

3 years ago | [YT] | 48