sk diesels patiala

best Diesel engines and diesel pump services in punjab , tractor diesel pump services , truck diesel pump services , farm machinery diesel pump, construction diesel engine services , contact for genuine services only


sk diesels patiala

Which tractor engine this is ??

5 months ago | [YT] | 30

sk diesels patiala

ਅੱਜ ਦਿੜਬਾ ਵਿੱਖੇ ਫੋਰਮੈਨ ਸਰਦਾਰ ਬਲਕਾਰ ਸਿੰਘ( ਜ਼ਿਮੀਦਾਰਾ ਟਰੈਕਟਰ ਵਰਕਸ ) ਘੱਗਾ ਜੀ ਦੀ ਬੇਟੀ ਦੇ ਵਿਆਹ ਸਮਾਗਮ ਵਿੱਚ ਸ਼ੀਰਕਤ ਕਰਕੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ | ਵਾਹਿਗੁਰੂ ਨਵੀਂ ਵਿਆਹੀ ਜੋੜੀ ਦੀ ਝੋਲੀ ਹਮੇਸ਼ਾ ਖੁਸ਼ੀਆਂ ਨਾਲ ਭਰੀ ਰੱਖਣ | ❤️

6 months ago | [YT] | 11

sk diesels patiala

ਟਰਬੋ(turbo)ਅਤੇ ਨੋਨ ਟਰਬੋ (non turbo)
ਕਿਹੜਾ ਟਰੈਕਟਰ ਵਧੀਆ ?
ਟਰਬੋ ਦੇ ਫਾਇਦੇ ਅਤੇ ਨੁਕਸਾਨ ??ਅਤੇ ਕਿਹੜਾ ਟਰਬੋ ਟਰੈਕਟਰ ਵਧੀਆ ???

7 months ago | [YT] | 1

sk diesels patiala

Which engine is this vibration less | sk diesels patiala

7 months ago | [YT] | 7

sk diesels patiala

ਟਰੈਕਟਰ ਅਤੇ ਡੀਜਲ ਪੰਪ ਦੀ ਸਾਂਭ ਸੰਭਾਲ ਲਈ ਜੋ ਅਸੀਂ ਜਾਣਕਾਰੀ ਅਤੇ ਕੇਅਰ ਟਿਪਸ ਦਸਦੇ ਹਾਂ ਕਿਹੜੇ ਭਰਾਵਾਂ ਨੂੰ ਇਸ ਜਾਣਕਾਰੀ ਤੋਂ ਲਾਭ ਹੋਇਆ ??ਜਰੂਰ ਦਸਿਆ ਜੇ ਧੰਨਵਾਦ ❤️

7 months ago | [YT] | 3

sk diesels patiala

Sat shri akal sare veera nu

4 years ago | [YT] | 7