Welcome to Official Channel Parteek Kaler Watsapp No. 8264934834. ਜੇਕਰ ਤੁਸੀਂ ਆਪਣੀ ਕੋਈ ਵੀਡੀਓ ਇਸ ਚੈਨਲ ਤੇ ਪਾਉਣਾ ਚਾਹੁੰਦੇ ਹੋ ਤਾਂ ਮੇਰੇ ਨਾਲ 8264934834 ਤੇ ਗੱਲ ਕਰ ਸਕਦੇ ਹੋ ਜੇਕਰ ਕਿਸੇ ਵੇਲੇ ਫੋਨ ਨਹੀਂ ਚੁੱਕਿਆ ਜਾਂਦਾ ਤਾਂ ਵਟਸਐਪ ਤੇ ਮੈਸੇਜ ਭੇਜੋ


Parteek Kaler

ਅੱਜ ਸਾਲ ਦਾ ਆਖਰੀ ਦਿਨ ਹੈ ਮੈਂ ਸੋਚਿਆ ਉਹਨਾਂ ਗੁਰੂ ਪਿਆਰਿਆਂ ਦਾ ਧੰਨਵਾਦ ਕਰਾਂ ਜਿਹੜੇ ਮੇਰੇ ਦੁੱਖ ਸੁੱਖ ਵਿੱਚ ਮੇਰੇ ਨਾਲ ਖੜ੍ਹੇ ਮੇਰਾ ਸਾਥ ਦਿੱਤਾ। ਅਤੇ ਮੇਰੀਆਂ ਖੁਸ਼ੀਆ ਦੀ ਵਜਾਹ ਬਣੇ। ਉਹਨਾਂ ਸਭ ਵਿੱਚੋਂ ਤੁਸੀਂ ਵੀ ਖ਼ਾਸ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਕਿਸੇ ਵੀ ਪ੍ਰਕਾਰ ਦੀਆਂ ਹੋਈਆਂ ਗਲਤੀਆਂ ਜਿਹਨਾਂ ਨਾਲ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ ਉਸਦੇ ਲਈ ਮੈਂ ਮਾਫ਼ੀ ਚਾਹੁੰਦਾ ਹਾਂ।
ਪ੍ਰਮਾਤਮਾਂ ਕਿਰਪਾ ਕਰਨ ਆਉਣ ਵਾਲਾ ਨਵਾਂ ਸਾਲ ਆਪ ਜੀ ਅਤੇ ਆਪ ਦੇ ਪਰਿਵਾਰ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਹਰ ਮਨੋਕਾਮਨਾ ਪੁਰੀ ਕਰੇ ਇਹੋ ਅਰਦਾਸ ਹੈ।

Parteek Kaler 🙏🙏💐💐 #happynewyear2025

1 year ago | [YT] | 3