Bains Breeding Farm

S. Nirmal Singh Bains
Join Bains Breeding Farm for expert dairy farming insights! Subscribe now for breeding tips, farm management advice, and more! Contact: [87288 22366]


Bains Breeding Farm

Bains Breeding Farm ਨੂੰ ਪਿਆਰ ਕਰਨ ਵਾਲੇ ਸਾਰੇ ਪਸ਼ੂਪਾਲਕ ਵੀਰਾਂ ਦਾ ਸਨਮਾਨ ਆ ਇਹ♥️।

1 day ago | [YT] | 48

Bains Breeding Farm

ਅੱਜ ਸ਼ਾਮ 6:00 PM ਨੀਲੀ ਰਾਵੀ ਮੱਝ ਦੀ ਚੁਆਈ ਸ਼ੁਰੂ ਕਰ ਰਹੇ ਆ
ਬਾਠ ਸਟੱਡ ਫਾਰਮ ਤੋ।

3 days ago | [YT] | 165

Bains Breeding Farm

ਸੂਣ ਲਈ ਤਿਆਰ ਮੱਝ
15-16 ਕਿੱਲੋ ਦੁੱਧ ਪਿਛਲੇ ਸੂਏ
ਪਿੰਡ: ਪਿੱਪਲੀ,ਫ਼ਰੀਦਕੋਟ
ਸੰਪਰਕ: 9779018602

1 week ago | [YT] | 31

Bains Breeding Farm

ਕਾਫੀ ਸਮੇਂ ਬਾਅਦ ਅੱਜ ਲਾਈਵ ਮਿਲਦੇ ਆ ਸ਼ਾਮ 8:15 ਤੇ।

3 weeks ago | [YT] | 4

Bains Breeding Farm

ਕੱਲ ਸ਼ਾਮ ਲਾਇਵ ਮਿਲਕਿੰਗ ਸ਼ੁਰੂ ਕਰ ਰਹੇ ਹਾਂ
ਦੂਜਾ ਸੂਆ ਝੋਟੀ (M-29)
ਵੀਰ ਮਿੰਟੂ ਆਸਾ ਬੁੱਟਰ ਦੇ ਘਰ
ਨੋਟਃ ਇਹ ਚੁਆਈ Original ਦੁੱਧ ਦੀ ਹੋਵੇਗੀ📌

2 months ago | [YT] | 134

Bains Breeding Farm

ਆਪਣੇ ਨਗਰ ਕੱਲ੍ਹ ਜ਼ਰੂਰ ਪਹੁੰਚਣਾ ਜੀ 🙏

3 months ago | [YT] | 20

Bains Breeding Farm

Subscribe channel 👍📌

3 months ago | [YT] | 2

Bains Breeding Farm

ਸਾਰੇ ਪਸ਼ੂਪਾਲਕ ਕਮੈਂਟ ਕਰਕੇ ਦੱਸੋ ਤੁਸੀਂ ਹੋਰ ਕਿਹੜੇ ਵਿਸ਼ਿਆਂ ’ਤੇ ਪੋਡਕਾਸਟ ਦੇਖਣਾ ਚਾਹੁੰਦੇ ਹੋ?
ਕਿਹੜੇ ਸਵਾਲ ਅਜੇ ਤੱਕ ਨਹੀਂ ਪੁੱਛੇ ਗਏ?
ਤੁਹਾਡੀ ਰਾਇ ਸਾਡੇ ਲਈ ਸਭ ਤੋਂ ਜ਼ਰੂਰੀ ਹੈ 🤝
Bains Breeding Farm

4 months ago | [YT] | 17

Bains Breeding Farm

ਸਫਲ ਪਸ਼ੂਪਾਲਕ ਸਲਵਿੰਦਰ ਸਿੰਘ ਨਾਲ ਇੱਕ ਵਾਰ ਫਿਰ ਤੋਂ ਐਪੀਸੋਡ ਕੀਤਾ ਜਾਵੇ, ਆਪਣੀ ਰਾਏ ਜਰੂਰ ਦਿਓ।

5 months ago | [YT] | 31

Bains Breeding Farm

ਕਰ ਲਓ ਤਿਆਰੀ ਇੱਕ ਹੋਰ ਨਵੇਂ ਪਸ਼ੂ ਮੇਲੇ ਦੀ।

5 months ago | [YT] | 49