Sach Kahoon Punjabi

ਦੇਸ਼ ਦੇ ਮੁੱਖ ਪੰਜਾਬੀ ਅਖਬਾਰਾਂ ’ਚ ਸ਼ਾਮਲ ਸੱਚ ਕਹੂੰ ਦੇ ‘ਪੰਜਾਬੀ’ ਯੂਟਿਊਬ ਚੈੱਨਲ ’ਤੇ ਤੁਹਾਡਾ ਸਵਾਗਤ ਹੈ। ਇਹ ਚੈੱਨਲ ਤੁਹਾਡੇ ਤੱਕ ਪਹੁੰਚਾਉਂਦਾ ਹੈ ਰਾਜਨੀਤੀ, ਟੈਕਨਾਲੋਜੀ, ਲਾਈਫਸਟਾਈਲ, ਖੇਡ, ਅਪਰਾਧ, ਅਰਥਵਿਵਸਥਾ ਅਤੇ ਸਮਾਜ ਭਲਾਈ ਆਦਿ ਨਾਲ ਜੁਡ਼ੀਆਂ ਜ਼ਰੂਰੀ ਖਬਰਾਂ।

"Sach Kahoon Punjabi" welcomes you on its dynamic YouTube channel, and it is a digital arm of national daily Punjabi newspaper 'Sach Kahoon'.

News Coverage: The channel comes up with extensive coverage on, spanning national to international news, humanitarian efforts, business, Politics, tech, crime and lifestyle.

Fact-Checking: Committed to truth, our team is Google News Initiative-trained, debunking misinformation effectively.

Network & Reach: With a robust online and offline network, the publication garners handsome viewership for its digital platforms, readership for its newspaper, respectively. It has a registered office in Noida & headquarters in Sirsa.

Empanelment: Publication is Empanelled with or Member of prominent media bodies like CBC-BOC, DIPR.



Sach Kahoon Punjabi

ਪਠਾਨਕੋਟ ਦੇ ਡਮਟਾਲ ’ਚ ਬੱਸ ਹਾਦਸਾਗ੍ਰਸਤ, 16 ਯਾਤਰੀ ਜ਼ਖਮੀ, ਦੋ ਦੀ ਹਾਲਤ ਗੰਭੀਰ

#PathankotNews
#Damtal
#RoadAccident
#PunjabNews
#AccidentNews

13 hours ago | [YT] | 188

Sach Kahoon Punjabi

Harshit Rana ਇੰਗਲੈਂਡ ਖ਼ਿਲਾਫ਼ ODI ਲੜੀ ਤੋਂ ਬਾਹਰ

#HarshitRana
#INDvsENG
#TeamIndia
#ODISeries
#CricketNews

15 hours ago | [YT] | 169

Sach Kahoon Punjabi

ਘਨੌਰ ਖੇਤਰ ’ਚ ਘੱਗਰ ਦਰਿਆ ਦਾ ਪਾਣੀ ਘਟਿਆ, ਕਿਸਾਨਾਂ ਨੇ ਲਈ ਰਾਹਤ ਦੀ ਸਾਹ

#GhaggarRiver
#GhanaurNews
#PunjabNews
#FloodUpdate
#GhaggarRiverWaterLevel

15 hours ago | [YT] | 290

Sach Kahoon Punjabi

ਨਹਿਰੀ ਖਾਲ ’ਚ ਪਾੜ੍ਹ ਪੈਣ ਨਾਲ 50 ਏਕੜ ਫ਼ਸਲ ਪਾਣੀ ’ਚ ਡੁੱਬੀ | Abohar News

#Abohar
#PunjabNews
#CanalBreach
#FarmerNews
#AgricultureNews

1 day ago | [YT] | 340

Sach Kahoon Punjabi

IND vs ENG ਆਖਰੀ ਟੀ20, ਭਾਰਤੀ ਟੀਮ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ

#INDvsENG
#TeamIndia
#IndiaCricket
#TossUpdate
#MatchDay

1 day ago | [YT] | 234

Sach Kahoon Punjabi

ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਵਧੀ, ਜਲ ਪੱਧਰ 1574.92 ਫੁੱਟ ਤੱਕ ਪਹੁੰਚਿਆ

#BhakraDam
#PunjabNews
#WaterLevel
#DamUpdate
#SutlejRiver

1 day ago | [YT] | 282

Sach Kahoon Punjabi

ਅੰਮ੍ਰਿਤਸਰ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪਰਿਵਾਰ ਨੇ ਰੰਜਿਸ਼ ਦਾ ਲਾਇਆ ਦੋਸ਼

#Amritsar
#PunjabNews
#MurderCase
#CrimeNews
#BreakingNews

1 day ago | [YT] | 259

Sach Kahoon Punjabi

ਕੀ ਸ਼੍ਰੇਅਸ ਤੇ ਗੰਭੀਰ ਬਚਾ ਪਾਉਣਗੇ ਸਨਮਾਨ ਜਾਂ ਫਿਰ ਭਾਰਤ ਨੂੰ ਹਰਾ ਇੰਗਲੈਂਡ ਬਣ ਜਾਵੇਗਾ ਨੰਬਰ-1 ਟੀ20 ਟੀਮ? ਆਖਰੀ T20 ਅੱਜ | IND vs ENG

#INDvsENG
#TeamIndia
#ShreyasIyer
#GautamGambhir
#VaibhavSuryavanshi

1 day ago | [YT] | 208

Sach Kahoon Punjabi

ਵੀਅਤਨਾਮ ’ਚ ਵਾਪਰਿਆ ਭਿਆਨਕ ਹਾਦਸਾ, ਤੇਜ਼ ਲਹਿਰਾਂ ਕਾਰਨ ਸਪੀਡਬੋਟ ਪਲਟੀ, 15 ਭਾਰਤੀ ਸੈਲਾਨੀਆਂ ਦੀ ਮੌਤ

#Vietnam
#VietnamAccident
#SpeedboatAccident
#IndianTourists
#BoatingAccident

1 day ago | [YT] | 353

Sach Kahoon Punjabi

ਸਪੇਨ ਦੇ ਜੰਗਲ ’ਚ ਅੱਗ ਕਾਰਨ 12 ਮੌਤਾਂ, 19 ਲਾਪਤਾ

#SpainWildfire
#SpainNews
#Wildfire
#ForestFire
#BreakingNews
#NaturalDisaster

2 days ago | [YT] | 356