Headline: A Sanctuary for Your Soul
​In a noisy world, find a moment of peace. [Channel Name] is a space dedicated to spiritual growth, daily reflection, and the power of prayer. Whether you are looking for morning inspiration or a way to reconnect with the Divine before bed, you’ve found a home here.
​Subscribe for:
​Daily guided meditations.
​Uplifting messages of hope.
​Spiritual practices for a busy life.
ਜਤੀ ਸਤੀ ਬਾਲ ਬ੍ਰਹਮਚਾਰੀ ਦੁੱਧਾਧਾਰੀ ਪੌਣਾਹਾਰੀ ਬਾਬਾ ਜੀ ਤੁਹਾਡੀ ਸਦਾ ਹੀ ਜੈ

"ਜੈ ਬਾਬੇ ਦੀ"

ਬਾਬਾ ਬਾਲਕ ਨਾਥ ਜੀ ਦੇ ਇਸ ਪਵਿੱਤਰ ਚੈਨਲ Baba Balak Nath Ji 'ਤੇ ਤੁਹਾਡਾ ਸਵਾਗਤ ਹੈ। ਸਾਡਾ ਮਕਸਦ ਪੌਣਾਹਾਰੀ ਦੁੱਧਾਧਾਰੀ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਨੂੰ ਸੰਗਤਾਂ ਤੱਕ ਪਹੁੰਚਾਉਣਾ ਹੈ।

ਇੱਥੇ ਤੁਹਾਨੂੰ ਮਿਲਣਗੇ:-

ਸੁਰੀਲੇ ਭਜਨ ਅਤੇ ਆਰਤੀ

ਬਾਬਾ ਬਾਲਕ ਨਾਥ ਜੀ ਦੀਆਂ ਚੌਂਕੀਆਂ

ਦਿਓਟਸਿੱਧ ਅਤੇ ਸ਼ਾਹਤਲਾਈ ਦੇ ਦਰਸ਼ਨ

ਬਾਬਾ ਜੀ ਦੀਆਂ ਝੰਡਾ ਫੇਰੀਆਂ

ਬਾਬਾ ਜੀ ਦੀਆਂ ਪਵਿੱਤਰ ਸਾਖੀਆਂ (ਕਥਾ)

ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ।

"ਜੈਕਾਰਾ ਪੌਣਾਹਾਰੀ ਦਾ, ਬੋਲੋ ਸੱਚੇ ਦਰਬਾਰ ਕੀ ਜੈ"


Babbu Thakkar

ਹੈਪੀ ਵਿਸਾਖੀ 🙏🙏🙏
ਜੈ ਬਾਬੇ ਦੀ ❤️❤️❤️

2 months ago | [YT] | 146

Babbu Thakkar

ਜੈ ਬਾਬਾ ਬਲਾਕ ਨਾਥ ਜੀ 📷🙏🙏🙏💕🌼🌼🌹🌹🌹🌹🌹🌹

3 months ago | [YT] | 24

Babbu Thakkar

ਪੈਦਲ ਯਾਤਰਾ 2k26 ❤️❤️🙏🙏

3 months ago | [YT] | 37

Babbu Thakkar

Hi everyone, welcome to my new YouTube Community! Now you can post on my channel, too. To get started, tell me in a post what you'd like to see next on my channel.
Visit my Community: youtube.com/@VloggingJaiBabaBalakNathJi/community

3 months ago | [YT] | 3