Instagram :www.instagram.com/baba_baljinder_singh_gurukul?igs…WhatsApp : whatsapp.com/channel/0029Vb72X0P6BIEf9pcU4R1p
ਬਾਬਾ ਬਲਜਿੰਦਰ ਸਿੰਘ ਜੀ ਗੁਰੂਕੁਲ
ਤੇਗ ਬਹਾਦਰ ਚਾਦਰ ਹਿੰਦ ਦਿਨਿੰਦ ਮਨਿੰਦ ਭਏ ਅਵਤਾਰੈ।ਹਿੰਦ ਦੀ ਚਾਦਰ, ਧਰਮ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 351ਵੇਂ ਪ੍ਰਕਾਸ਼ ਪੁਰਬ ਦੀ ਲੱਖ-ਲੱਖ ਵਧਾਈ ਹੋਵੇ ਜੀ।
3 months ago | [YT] | 44
View 0 replies
ਜੋਤੀ ਜੋਤ ਸਮਾਵਣ ਦਿਵਸ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ।
3 months ago | [YT] | 12
ਸਾਲਾਨਾ ਸਮਾਗਮ ਗੁਃ ਖੰਡਾ ਬਾਟਾ ਸਾਹਿਬ..#katha #Gurbani #bababaljindersinghjigurukul
5 months ago | [YT] | 11
View 1 reply
ਕਥਾ ਹਾਜਰੀ ਗੁਰਦੁਆਰਾ ਜਨਮ ਅਸਥਾਨ ਬ੍ਰਹਮਗਿਆਨੀ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ
1 year ago | [YT] | 13
ਗੁਰੂ ਰੂਪ ਸਿੱਖ ਸੰਗਤ ਦੇ ਹੁਕਮਸਦਕਾ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ‘ਸੁਧਾ ਸਵੱਯੇ’ ਗੁਰਬਾਣੀ ਦੀ ਕਥਾ ਵਿਚਾਰ ਦਾ ਪਹਿਲਾ ਭਾਗ ਸੰਗਤ ਦੇ ਸਨਮੁਖ ਕਰਦਿਆਂ ਪ੍ਰਸੰਨਤਾ ਮਹਿਸੂਸ ਕਰਦੇ ਹਾਂ ਤੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ। ਸਤਿਗੁਰੂ ਜੀ ਨੇ ਬਹੁਤ ਸਾਦਗੀ ਦੇ ਪਹਿਰੇ ਵਿਚ ਕਥਾ ਦੀ ਸੇਵਾ ਲਈ ਹੈ। ਬਹੁਤਾ ਗਿਆਨ, ਧਿਆਨ, ਪ੍ਰਮਾਣ ਨਹੀਂ। ਇਸ ਕਰਕੇ ਬੇਨਤੀ ਹੈ ਕਿ ਅਵਗੁਣ ਨਾ ਚਿਤਾਰਨੇ, ਆਸੀਸਾਂ ਬਖਸ਼ਣੀਆਂ ਜੀ। ਕਿਰਪਾ ਕਰਕੇ ਆਪ ਵੀ ਕਥਾ ਸਰਵਣ ਕਰੋ ਅਤੇ ਹੋਰ ਸੰਗਤ ਨੂੰ ਵੀ ਸਰਵਣ ਕਰਵਾਉ ਜੀ।https://youtu.be/5nRMJFRV2E8?si=NQ-wz...@ApnaPunjabGurbaniTV
1 year ago | [YT] | 12
ਬਾਬਾ ਬਲਜਿੰਦਰ ਸਿੰਘ ਜੀ ਗੁਰੂਕੁਲ
ਤੇਗ ਬਹਾਦਰ ਚਾਦਰ ਹਿੰਦ ਦਿਨਿੰਦ ਮਨਿੰਦ ਭਏ ਅਵਤਾਰੈ।
ਹਿੰਦ ਦੀ ਚਾਦਰ, ਧਰਮ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 351ਵੇਂ ਪ੍ਰਕਾਸ਼ ਪੁਰਬ ਦੀ ਲੱਖ-ਲੱਖ ਵਧਾਈ ਹੋਵੇ ਜੀ।
3 months ago | [YT] | 44
View 0 replies
ਬਾਬਾ ਬਲਜਿੰਦਰ ਸਿੰਘ ਜੀ ਗੁਰੂਕੁਲ
ਜੋਤੀ ਜੋਤ ਸਮਾਵਣ ਦਿਵਸ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ।
3 months ago | [YT] | 12
View 0 replies
ਬਾਬਾ ਬਲਜਿੰਦਰ ਸਿੰਘ ਜੀ ਗੁਰੂਕੁਲ
ਸਾਲਾਨਾ ਸਮਾਗਮ ਗੁਃ ਖੰਡਾ ਬਾਟਾ ਸਾਹਿਬ
.
.
#katha #Gurbani #bababaljindersinghjigurukul
5 months ago | [YT] | 11
View 1 reply
ਬਾਬਾ ਬਲਜਿੰਦਰ ਸਿੰਘ ਜੀ ਗੁਰੂਕੁਲ
ਕਥਾ ਹਾਜਰੀ ਗੁਰਦੁਆਰਾ ਜਨਮ ਅਸਥਾਨ ਬ੍ਰਹਮਗਿਆਨੀ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ
1 year ago | [YT] | 13
View 0 replies
ਬਾਬਾ ਬਲਜਿੰਦਰ ਸਿੰਘ ਜੀ ਗੁਰੂਕੁਲ
ਗੁਰੂ ਰੂਪ ਸਿੱਖ ਸੰਗਤ ਦੇ ਹੁਕਮ
ਸਦਕਾ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ‘ਸੁਧਾ ਸਵੱਯੇ’ ਗੁਰਬਾਣੀ ਦੀ ਕਥਾ ਵਿਚਾਰ ਦਾ ਪਹਿਲਾ ਭਾਗ ਸੰਗਤ ਦੇ ਸਨਮੁਖ ਕਰਦਿਆਂ ਪ੍ਰਸੰਨਤਾ ਮਹਿਸੂਸ ਕਰਦੇ ਹਾਂ ਤੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ। ਸਤਿਗੁਰੂ ਜੀ ਨੇ ਬਹੁਤ ਸਾਦਗੀ ਦੇ ਪਹਿਰੇ ਵਿਚ ਕਥਾ ਦੀ ਸੇਵਾ ਲਈ ਹੈ। ਬਹੁਤਾ ਗਿਆਨ, ਧਿਆਨ, ਪ੍ਰਮਾਣ ਨਹੀਂ। ਇਸ ਕਰਕੇ ਬੇਨਤੀ ਹੈ ਕਿ ਅਵਗੁਣ ਨਾ ਚਿਤਾਰਨੇ, ਆਸੀਸਾਂ ਬਖਸ਼ਣੀਆਂ ਜੀ। ਕਿਰਪਾ ਕਰਕੇ ਆਪ ਵੀ ਕਥਾ ਸਰਵਣ ਕਰੋ ਅਤੇ ਹੋਰ ਸੰਗਤ ਨੂੰ ਵੀ ਸਰਵਣ ਕਰਵਾਉ ਜੀ।
https://youtu.be/5nRMJFRV2E8?si=NQ-wz...
@ApnaPunjabGurbaniTV
1 year ago | [YT] | 12
View 0 replies