Sikh Youth Pb (official)

SikhYouthPb – Gurbani & Gurmat Channel
Welcome to SikhYouthPb, a channel dedicated to spreading the light of Gurbani and Sikh teachings across the world.

Here you will find a wide variety of Gurmat videos, including:

• Gurbani Kirtan

• Katha (spiritual discourses)

• Paath & Nitnem

• Simran & Meditation

•Guru Itihaas (Sikh History)

• Kavita & Kavi Darbar


Our mission is to inspire Sikh youth and sangat globally by sharing the divine wisdom of Sri Guru Granth Sahib Ji and Sikh heritage. Subscribe and stay connected with daily Gurbani videos, Sikh history, and spiritual content.


Sikh Youth Pb (official)

ਬੰਦ ਬੰਦ ਕਟਵਾਉਣ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਿਵਸ ਤੇ ਕੋਟਿ-ਕੋਟਿ ਪ੍ਰਣਾਮ
‪@SikhYouthOfPunjab‬ ‪@SikhYouthPb‬

1 day ago | [YT] | 27

Sikh Youth Pb (official)

👉 ਵਿਆਖਿਆ ਤ੍ਵਪ੍ਰਸਾਦਿ ਸਵੱਯੇ 👉 ਭਾਈ ਸਾਹਿਬ ਸਿੰਘ ਜੀ

1 week ago | [YT] | 2

Sikh Youth Pb (official)

👉 ਵਿਆਖਿਆ ਜਾਪੁ ਸਾਹਿਬ 👉 ਭਾਈ ਸਾਹਿਬ ਸਿੰਘ ਜੀ

1 week ago | [YT] | 3

Sikh Youth Pb (official)

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ - ਲੱਖ ਵਧਾਈਆਂ ਜੀ
 ‪‪@SikhYouthPb‬  ​  ‪‪@SikhYouthOfPunjab‬  ​

1 week ago | [YT] | 67

Sikh Youth Pb (official)

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਵਸ ਤੇ ਕੋਟਿ ਕੋਟਿ ਪ੍ਰਣਾਮ
‪@SikhYouthOfPunjab‬‪@SikhYouthPb‬

3 weeks ago | [YT] | 46

Sikh Youth Pb (official)

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ

1 month ago | [YT] | 66

Sikh Youth Pb (official)

ਜੇਠ ਮਹੀਨੇ ਦੀ ਸੰਗਰਾਂਦ ਦਾ ਹੁਕਮਨਾਮਾ ਸਾਹਿਬ ਜੀ
‪@SikhYouthOfPunjab‬ ‪@SikhYouthPb‬

1 month ago | [YT] | 19

Sikh Youth Pb (official)

ਸਰਹਿੰਦ ਫ਼ਤਹਿ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ
‪@SikhYouthOfPunjab‬ ‪@SikhYouthPb‬

1 month ago | [YT] | 45

Sikh Youth Pb (official)

ਸ਼ਹੀਦ ਭਾਈ ਬਚਿੱਤਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ

2 months ago | [YT] | 24

Sikh Youth Pb (official)

ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਮਹਾਨ ਸੇਵਾ ਸਫ਼ਲਤਾ ਪੂਰਵਕ ਨਿਭਾਉਣ ਤੇ ਸਮੂਹ ਗੁਰੂ ਪੰਥ ਵੱਲੋਂ ਗੁਰਮਤਿ ਅਸੀਸ ਸਮਾਗਮ ਗੁ.ਸ੍ਰੀ ਫ਼ਤਹਿਗੜ੍ਹ ਸਾਹਿਬ (ਪਰਿਕਰਮਾ ਵਿਚ)
18 ਮਈ ਦਿਨ ਸ਼ੁੱਕਰਵਾਰ, ਸਮਾਂ: 7:30 ਵਜੇ ਤੋਂ ਰਾਤ 10:30 ਵਜੇ ਤੱਕ
‪@SikhYouthOfPunjab‬ ‪@SikhYouthPb‬

2 months ago | [YT] | 25