TV Punjab provides authentic and credible news and high-quality entertainment content featuring Punjabi language. Television Punjab content is designed to reflex the various cultural elements of Punjab.

TV Punjab is available worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.


TV Punjab

ਕੈਨੇਡਾ ਪੁਲਿਸ ਦੀ ਨਵੀਂ ਸਕੀਮ! 250 ਲੋਕਾਂ ਨੂੰ ਕੀਤਾ ਜਾ ਰਿਹੈ ਡਿਪੋਰਟ!
Watch Interview - https://youtu.be/r3K2_MvkF_c

1 month ago | [YT] | 67

TV Punjab

ਕੀ ਮਜੀਠੀਆ ਦੋਨੋਂ ਅਕਾਲੀ ਦਲ ਕਰ ਸਕੇਗਾ ਇਕੱਠੇ?

2 months ago | [YT] | 0

TV Punjab

ਭਾਜਪਾ ਨੂੰ ਕਿੰਨਾ ਲਾਭ ਹੋਵੇਗਾ ਮੋਦੀ ਦੀ ਫੇਰੀ ਦਾ?
0-25%
26-50%
51-75%
76-100%

2 months ago | [YT] | 2

TV Punjab

ਭਾਜਪਾ ਨੂੰ ਕਿੰਨਾ ਲਾਭ ਹੋਵੇਗਾ ਮੋਦੀ ਦੀ ਫੇਰੀ ਦਾ?
youtube.com/shorts/DAjvOqvB7LA

2 months ago | [YT] | 10

TV Punjab

ਟਰੰਪ ਨੂੰ ਕੈਨੇਡਾ ਦਾ ਠੋਕਵਾਂ ਜਵਾਬ!

4 months ago | [YT] | 2

TV Punjab

CM's Secret Guidelines!!!
youtube.com/live/WGdJlz69CNo

4 months ago | [YT] | 57

TV Punjab

ਮਾਨ ਸਾਬ੍ਹ! ਆਹ ਕੀ ਕਰ'ਤਾ?
ਹੁਣ ਤਾਂ CBI ਹੀ ਕਰੂ ਨਿਤਾਰਾ!
https://youtu.be/cJkTa6UHdEA
#bhagwantmann #aatishi #mohali

4 months ago | [YT] | 15

TV Punjab

Canada - Record Numbers deportations on cards | Watch video for full details
https://youtu.be/dxw7oAZ0V-s

4 months ago | [YT] | 63

TV Punjab

"ਪੰਜਾਬ ਦੇ ਬੌਡੀ ਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਅੱਜ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ ਹੈ। ਬੁੱਧਵਾਰ ਨੂੰ ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਵਰਿੰਦਰ ਸਿੰਘ ਘੁੰਮਣ ਜਲੰਧਰ ਦੇ ਰਹਿਣ ਵਾਲੇ ਸਨ।

ਘੁੰਮਣ ਨੇ 2027 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਇਸ ਸਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਪਾਈ ਸੀ। ਘੁੰਮਣ ਨੇ ਆਪਣੇ ਪ੍ਰਸ਼ੰਸਕਾਂ ਤੋਂ ਪੁੱਛਿਆ ਸੀ ਕਿ ਕੀ ਉਨ੍ਹਾਂ ਨੂੰ 2027 ਵਿੱਚ ਕਿਸੇ ਪਾਰਟੀ ਵੱਲੋਂ ਚੋਣ ਲੜਨੀ ਚਾਹੀਦੀ ਹੈ ਜਾਂ ਇੱਕ ਆਜ਼ਾਦ ਉਮੀਦਵਾਰ ਵਜੋਂ।

ਇਸ ਦੇ ਨਾਲ ਹੀ ਘੁੰਮਣ ਨੇ ਲਿਖਿਆ ਸੀ ਕਿ ਚੋਣਾਂ ਜਿੱਤ ਕੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਗੇ, ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਵੀ ਮਿਲੇਗਾ। ਖੇਡਾਂ ਵਿੱਚ ਨੌਜਵਾਨਾਂ ਦੀ ਵਧਦੀ ਰੁਚੀ ਨਸ਼ੇ ਦੀ ਆਦਤ ਨੂੰ ਖਤਮ ਕਰ ਸਕਦੀ ਹੈ।"

7 months ago (edited) | [YT] | 184

TV Punjab

ਅਲਵਿਦਾ ਰਾਜਵੀਰ ਜਵੰਦਾ

7 months ago | [YT] | 292