❤ਪੰਜਾਬ ਪੰਜਾਬੀਅਤ ❤
⚖️ਸ਼੍ਰੋਮਣੀ ਅਕਾਲੀ ਦਲ⚖️
🙏ਨਾਨਕ ਨੀਵਾਂ ਜੋ ਚੱਲੇ ,ਲਾਗੇ ਨਾ ਤਾਤੀ ਵਾਓੁ 🙏

Gagandeep. _03

ਕਨੇਡਾ ਫੇਰੀ ਤੋ ਬਾਅਦ, ਉਥੇ ਵਿਚਰਨ ਦੋਰਾਨ ਦੇ ਅਨੁਭਵ ਸ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜੀ ਨਾਲ ਸਾਝੇ ਕੀਤੇ। ਜੋ ਜੋ ਵੀ ਸੁਝਾਅ ਕਨੇਡਾ ਵਸਦੇ ਪੰਜਾਬੀਆ, ਸਿੱਖਾ ਅਤੇ ਅਕਾਲੀ ਸਾਥੀਆ ਨੇ ਦਿੱਤੇ ਪ੍ਰਧਾਨ ਸਾਹਿਬ ਦੇ ਧਿਆਨ ਵਿੱਚ ਲਿਆਦੇ। ਵਿਦਿਆਰਥੀਆ ਨੂੰ ਵਰਕ ਪਰਮਿਟ ਦੀ ਮਿਆਦ ਵਧਾਉਣ ਵਿੱਚ ਆ ਰਹੀ ਸਮੱਸਿਆ ਵੀ ਵੀਚਾਰੀ ਗਈ!!!
‪@ShiromaniAkaliDalPunjab‬

1 day ago | [YT] | 266

Gagandeep. _03

S ਬਿਕਰਮਜੀਤ ਸਿੰਘ ਮਜੀਠੀਆ ਨਗਰ ਕੌਂਸਲ ਚੋਣਾਂ ਵਿੱਚ ਆਪਣੇ ਹੱਕ ਦੀ ਵਰਤੋਂ ਕਰਦੇ ਹੋਏ ਧਰਮਪਤਨੀ ਗਨੀਵ ਕੌਰ ਮਜੀਠੀਆ ਜੀ ਨਾਲ ਵੋਟ ਪਾਈ।

ਇਸ ਦੇ ਨਾਲ ਹੀ ਆਪ ਸਭ ਨੂੰ ਆਪਣੇ ਲੋਕਤੰਤਰਿਕ ਹੱਕ ਦੀ ਵਰਤੋਂ ਕਰਨ ਦੀ ਤਕੀਦ ਕਰਦਾ ਹੋਇਆ ਵੋਟ ਪਾਉਣ ਦੀ ਅਪੀਲ ਕਰਦਾ ਹਾਂ।

#ShiromaniAkaliDal

1 day ago | [YT] | 230

Gagandeep. _03

‪@ShiromaniAkaliDalPunjab‬ ਸਮੂਹ ਪੰਜਾਬੀਆਂ ਨੂੰ ਖ਼ਾਸ ਅਪੀਲ 🙏

1 day ago | [YT] | 364

Gagandeep. _03

10 ਦਿਨਾਂ ਵਿੱਚ ਚੌਥੀ ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ!

ਇਸ ਵਾਰ: ਪੈਟਰੋਲ 2.61 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 2.71 ਰੁਪਏ ਪ੍ਰਤੀ ਲੀਟਰ ਰੇਟ ਵਧਿਆ ਹੈ

• 15 ਮਈ: 3 ਰੁਪਏ ਪ੍ਰਤੀ ਲੀਟਰ (ਦੋਵੇਂ)
• 19 ਮਈ: ਪੈਟਰੋਲ 0.87 ਰੁਪਏ/ਲੀਟਰ ਅਤੇ ਡੀਜ਼ਲ 0.91 ਰੁਪਏ/ਲੀਟਰ
• 23 ਮਈ: ਪੈਟਰੋਲ 0.87 ਰੁਪਏ ਅਤੇ ਡੀਜ਼ਲ 0.91 ਰੁਪਏ
• 25 ਮਈ: ਪੈਟਰੋਲ 2.61 ਰੁਪਏ ਅਤੇ ਡੀਜ਼ਲ 2.71 ਰੁਪਏ
ਕੁੱਲ ਵਾਧਾ: 10 ਦਿਨਾਂ ਵਿੱਚ 7.50 ਰੁਪਏ ਪ੍ਰਤੀ ਲੀਟਰ ਤੋਂ ਵੱਧ।

▪️ਇਹ ਆਮ ਲੋਕਾਂ ਲਈ ਇੱਕ ਵੱਡਾ ਝਟਕਾ ਹੈ ਜੋ ਪਹਿਲਾਂ ਹੀ ਜ਼ਰੂਰੀ ਵਸਤੂਆਂ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਨਾਲ ਜੂਝ ਰਿਹਾ ਹੈ।
▪️ਇਹ ਖੇਤੀਬਾੜੀ ਖੇਤਰ ਨੂੰ ਮੰਦੀ ਵਿੱਚ ਧੱਕ ਦੇਵੇਗਾ, ਮੱਧ ਵਰਗ ਨੂੰ ਤਬਾਹ ਕਰ ਦੇਵੇਗਾ, ਅਤੇ ਗਰੀਬਾਂ 'ਤੇ ਭਾਰੀ ਦੁੱਖ ਲਿਆਵੇਗਾ।
▪️ਇਸ ਭਾਰੀ ਮਹਿੰਗਾਈ ਤੋਂ ਰਾਹਤ ਪਾਉਣ ਲਈ ਭਾਰਤ ਸਰਕਾਰ ਨੂੰ ਤੇਲ ਅਤੇ ਜ਼ਰੂਰੀ ਵਸਤੂਆਂ 'ਤੇ ਜੀਐਸਟੀ ਅਤੇ ਹੋਰ ਟੈਕਸਾਂ ਨੂੰ ਤੁਰੰਤ ਘਟਾਉਣਾ ਚਾਹੀਦਾ ਹੈ।

Fourth hike in Petrol-Diesel prices in just 10 days!
This time: Rs 2.61/litre on Petrol & Rs 2.71/litre on Diesel

• May 15: Rs 3/litre (both)
• May 19: Rs 0.87 (P) & Rs 0.91 (D)
• May 23: Rs 0.87 (P) & Rs 0.91 (D)
• May 25: Rs 2.61 (P) & Rs 2.71 (D)
Cumulative hike: Over Rs 7.50 per litre in 10 days.

▪️This is a crippling blow to the common man already battling skyrocketing prices of essential commodities.
▪️It will push the agriculture sector into recession, devastate the middle class, and inflict untold misery on the poor.
▪️The GOI must immediately slash GST & other taxes on fuel and essential items to provide relief from this crushing inflation.

2 days ago | [YT] | 176

2 days ago | [YT] | 182

Gagandeep. _03

ਸਮੂਹ ਪੰਜਾਬੀਆਂ ਨੂੰ ਖ਼ਾਸ ਅਪੀਲ 🙏

2 days ago | [YT] | 316

Gagandeep. _03

ਨਗਰ ਕੌਂਸਲ ਚੋਣਾਂ ਦੇ ਸਬੰਧ ਵਿੱਚ ਸਮਾਣਾ ਵਿਖੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਜਲਸਾ ਕੀਤਾ, ਜਿੱਥੇ ਹਾਜ਼ਰ ਸੰਗਤ ਵਿੱਚ ਭਾਰੀ ਉਤਸ਼ਾਹ ਅਤੇ ਅਕਾਲੀ ਦਲ ਪ੍ਰਤੀ ਵਿਸ਼ਵਾਸ ਤੇ ਪਿਆਰ ਦੇਖ ਕੇ ਬਹੁਤ ਖੁਸ਼ੀ ਹੋਈ ।
ਨਗਰ ਵਾਸੀਆਂ ਨੇ ਸਾਬਿਤ ਕਰ ਦਿੱਤਾ ਕਿ ਉਹ ਦਿੱਲੀ ਦੀਆਂ ਪਾਰਟੀਆਂ ਅਤੇ ਦਲ ਬਦਲੂਆ ਨੂੰ ਨਕਾਰਦੇ ਹੋਏ ਸ਼ਹਿਰ ਦੇ ਵਿਕਾਸ ਤੇ ਤਰੱਕੀ ਲਈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣਗੇ।
#Samana

3 days ago | [YT] | 193

3 days ago | [YT] | 183

Gagandeep. _03

ਨਗਰ ਕੌਂਸਲ ਚੋਣਾਂ ਦੇ ਪ੍ਰਚਾਰ ਦੌਰਾਨ ਅੱਜ ਗਿੱਦੜਬਾਹਾ ਵਿਖ਼ੇ ਭਰਵੇ ਚੋਣ ਜਲਸੇ ਕੀਤੇ ਜਿੱਥੇ ਵੱਡੀ ਗਿਣਤੀ 'ਚ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ। ਗਿੱਦੜਬਾਹਾ ਵਾਸੀ ਅੱਜ ਵੀ ਸ. ਪ੍ਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦੇ ਕੀਤੇ ਕੰਮਾਂ ਨੂੰ ਯਾਦ ਕਰਦੇ ਹਨ। ਮੈਂ ਸਮੂਹ ਵੋਟਰਾਂ ਨੂੰ ਬੇਨਤੀ ਕਰਦੀ ਹਾਂ ਕਿ 26 ਮਈ ਨੂੰ ਆਪਣੇ ਸ਼ਹਿਰ ਅਤੇ ਪੰਜਾਬ ਦੇ ਵਧੀਆ ਭਵਿੱਖ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਓ ਤਾਂ ਜੋ ਤੁਹਾਡੇ ਇਲਾਕੇ ਦਾ ਰੁਕਿਆ ਵਿਕਾਸ ਮੁੜ ਸ਼ੁਰੂ ਹੋ ਸਕੇ।
‪@ShiromaniAkaliDalPunjab‬

3 days ago | [YT] | 120

Gagandeep. _03

ਨਗਰ ਨਿਗਮ ਚੋਣਾਂ ਦੇ ਸਬੰਧ ਵਿੱਚ ਬੀਤੇ ਕੱਲ੍ਹ ਬਠਿੰਡਾ ਸ਼ਹਿਰ ਵਿੱਚ ਪਾਰਟੀ ਉਮੀਦਵਾਰਾਂ ਹੱਕ ‘ਚ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਹ ਜਾਣ ਕੇ ਖੁਸ਼ੀ ਹੋਈ ਕਿ ਬਠਿੰਡਾ ਸ਼ਹਿਰ ਵਾਸੀ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਵਿਕਾਸ ਕਾਰਜਾਂ ਨੂੰ ਯਾਦ ਕਰਦੇ ਹਨ।
ਮੈਂ ਬੇਨਤੀ ਕਰਦਾ ਹਾਂ ਕਿ ਨਗਰ ਨਿਗਮ ਵਿੱਚ ਸ਼੍ਰੋਮਣੀ ਅਕਾਲੀ ਦਾ ਮੇਅਰ ਬਣਾਈਏ ਅਤੇ ਫ਼ਿਰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ।
ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਬਠਿੰਡਾ ਸ਼ਹਿਰ, ਜਿਸ ਨਾਲ ਸਾਡਾ ਇੱਕ ਪਰਿਵਾਰਿਕ ਰਿਸ਼ਤਾ ਹੈ, ਦੀ ਤਰੱਕੀ ਇਸ ਵਾਰ ਪਹਿਲਾਂ ਨਾਲੋਂ ਵੀ ਵੱਧ ਕਰਾਉਣ ਲਈ ਮੈਂ ਅਤੇ ਹਰਸਿਮਰਤ ਨਿੱਜੀ ਤੌਰ ‘ਤੇ ਵਚਨਬੱਧ ਹਾਂ।
ਇਸਦੇ ਨਾਲ ਹੀ ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਦੇ ਗੁੰਡਿਆਂ ਤੋਂ ਡਰਨ ਦੀ ਲੋੜ ਨਹੀਂ, ਜੇਕਰ ਇਨ੍ਹਾਂ ਨੇ ਕੋਈ ਵਧੀਕੀ ਕੀਤੀ ਤਾਂ ਇਨ੍ਹਾਂ ਨੂੰ ਉਸਦੀ ਭਾਰੀ ਸਜ਼ਾ ਮਿਲੇਗੀ, ਇਹ ਮੇਰਾ ਵਾਅਦਾ ਹੈ।
‪@ShiromaniAkaliDalPunjab‬

3 days ago | [YT] | 136