ਸਾਡੇ YouTube ਚੈਨਲ ‘ਤੇ ਤੁਹਾਡਾ ਸਵਾਗਤ ਹੈ, ਜਿੱਥੇ ਅਸੀਂ ਪੰਜਾਬ ਨਾਲ ਸੰਬੰਧਿਤ ਤਾਜ਼ਾ ਖ਼ਬਰਾਂ, ਰਾਜਨੀਤਿਕ ਅੱਪਡੇਟਸ, ਸਮਾਜਿਕ ਮੁੱਦੇ, ਲੋਕਲ ਖ਼ਬਰਾਂ, ਵਾਇਰਲ ਮਾਮਲੇ ਅਤੇ ਜਨਤਾ ਨਾਲ ਜੁੜੀ ਹਰ ਮਹੱਤਵਪੂਰਨ ਜਾਣਕਾਰੀ ਤੁਹਾਡੇ ਤੱਕ ਸਹੀ ਅਤੇ ਭਰੋਸੇਯੋਗ ਢੰਗ ਨਾਲ ਪਹੁੰਚਾਉਂਦੇ ਹਾਂ। ਇਹ ਚੈਨਲ ਇੱਕ Punjab News Surrogate Page ਵਜੋਂ ਕੰਮ ਕਰਦਾ ਹੈ, ਜਿਸਦਾ ਮਕਸਦ ਨਿਰਪੱਖ ਪੱਤਰਕਾਰਤਾ, ਸੱਚੀ ਜਾਣਕਾਰੀ ਅਤੇ ਲੋਕਾਂ ਦੀ ਆਵਾਜ਼ ਨੂੰ ਸਾਹਮਣੇ ਲਿਆਉਣਾ ਹੈ। ਅਸੀਂ ਹਰ ਖ਼ਬਰ ਨੂੰ ਸੌਖੀ ਭਾਸ਼ਾ ਵਿੱਚ ਪੇਸ਼ ਕਰਦੇ ਹਾਂ ਤਾਂ ਜੋ ਹਰ ਦਰਸ਼ਕ ਤੱਕ ਅਸਲ ਸੱਚ ਪਹੁੰਚ ਸਕੇ।
Welcome to our YouTube channel, a dedicated Punjab news platform where we bring you the latest updates on politics, social issues, local reports, viral stories, and important public information from across Punjab. Our goal is to deliver accurate, unbiased, and timely news while maintaining transparency and journalistic integrity. We focus on real issues, ground-level reporting content that keeps viewers informed and aware. If you want reliable Punjab news without misinformation.
contact us : punjabpulse1948@gmail.com
Punjab Pulse
Sat Sri Akal ji!
Punjab sarkar nayi technology (World Horti Center) ke saath kheti sudharne ke bade daave kar rahi hai. Dusri taraf, kharab mausam aur faslon ke nuksan se kisan pareshan hain.
Aapke hisaab se Punjab ki kisani ke liye sabse pehle kya hona chahiye?
3 weeks ago | [YT] | 0
View 0 replies
Punjab Pulse
Tusi kehri news sab ton pehla dekhna pasand karde ho?
4 weeks ago | [YT] | 0
View 0 replies
Punjab Pulse
ਈਰਾਨ ਨੇ ਇਜ਼ਰਾਈਲ ਦੀ ਖੁਫ਼ੀਆ ਏਜੰਸੀ ਮੋਸਾਦ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਫਾਂਸੀ ਦੇ ਦਿੱਤੀ ਹੈ। ਈਰਾਨ-ਇਜ਼ਰਾਈਲ ਤਣਾਅ ਹੋਰ ਵਧਣ ਦੇ ਆਸਾਰ।
#Iran #Mossad #Israel #KouroushKeyvani #WorldNews #BreakingNews #Espionage #InternationalRelations #IranIsraelWar #PunjabPulse #March2026 #GlobalSecurity #newsupdate
2 months ago (edited) | [YT] | 0
View 0 replies
Punjab Pulse
ਪੰਜਾਬ ਸਰਕਾਰ ਵੱਲੋਂ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਦੇ ਤਹਿਤ ਸੂਬਾ-ਪੱਧਰੀ ਸਿਹਤ ਤੇ ਜਾਗਰੂਕਤਾ Camps ਦਾ ਪੂਰਾ ਬਿਊਰਾ ਜਾਰੀ ਕੀਤਾ ਗਿਆ ਹੈ। ਬਜ਼ੁਰਗਾਂ ਦੀ ਸਿਹਤ ਜਾਂਚ, ਜ਼ਰੂਰੀ ਮੈਡੀਕਲ ਸਲਾਹ ਅਤੇ ਜਾਣਕਾਰੀ ਸਨਮਾਨ ਅਤੇ ਭਾਗੀਦਾਰੀ ਨੂੰ ਪਹਿਲ ਰਾਜ ਸਰਕਾਰ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਦੇ ਬਜ਼ੁਰਗਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ।
#SadeBuzurgSadaMaan #SeniorCitizens #PunjabGovernment
#HealthCamps #RespectElders #HealthyPunjab
#SocialAwareness #PositiveInitiative #PunjabPulse
2 months ago | [YT] | 0
View 0 replies
Punjab Pulse
"ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ (SC) ਦੇ ਵਿਦਿਆਰਥੀਆਂ ਲਈ ਇਤਿਹਾਸਕ ਫੈਸਲਾ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਸਕਾਲਰਸ਼ਿਪ ਰਾਸ਼ੀ ਵਿੱਚ 35% ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹੁਣ SC ਵਿਦਿਆਰਥੀਆਂ ਨੂੰ ਵਿਦੇਸ਼ ਵਿੱਚ ਉੱਚ ਸਿੱਖਿਆ ਹਾਸਲ ਕਰਨ ਦਾ ਵੀ ਮੌਕਾ ਮਿਲੇਗਾ। ਇਹ ਕਦਮ ਸਿੱਖਿਆ ਵਿੱਚ ਬਰਾਬਰੀ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਵੱਲ ਇਕ ਮਜ਼ਬੂਤ ਪਹਿਲ ਹੈ।"
#AamAadmiPartyPunjab #AamAadmiParty #scholarships #punjab
2 months ago | [YT] | 2
View 0 replies