Surinder Dalla Official ਸੁਰਿੰਦਰ ਡੱਲਾ



Surinder Dalla Official ਸੁਰਿੰਦਰ ਡੱਲਾ

ਧੰਨਵਾਦ ਵਾਲੇ ਕੁਝ ਸ਼ਬਦ : ਸਾਰੇ ਸਤਿਕਾਰ ਯੋਗ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ , ਸਾਡੇ ਪ੍ਰੋਗਰਾਮਾਂ ਨੂੰ ਵੇਖਣ ਅਤੇ ਆਪਣੇ ਕੀਮਤੀ ਸੁਝਾਅ ਸਾਂਝੇ ਕਰਨ ਲਈ .ਹਮੇਸ਼ਾਂ ਹੀ ਤੁਹਾਡੇ ਕੁਮੈਂਟ ਅਤੇ ਸੁਝਾਅ ਮਾਰਗ ਦਰਸ਼ਨ ਦਾ ਕੰਮ ਕਰਦੇ ਹਨ. ਸਤਿਕਾਰ ਸਹਿਤ ਧੰਨਵਾਦ. ਸੁਰਿੰਦਰ ਡੱਲਾ |

9 months ago | [YT] | 52

Surinder Dalla Official ਸੁਰਿੰਦਰ ਡੱਲਾ

ਆਮ ਲੋਕਾਂ ਨੇ ਤਾਂ 2022 ਵਿਚ ਬਦਲਾਅ ਲਿਆ ਦਿੱਤਾ ਪਾਰ ਆਪ ਵਾਲੇ ਸਾਡੇ ਸਿਸਟਮ ਵਿਚ ਵੱਡਾ ਬਦਲਾਅ ਨਹੀਂ ਲਿਆ ਸਕੇ. ਠੀਕ ਹੈ ਕਈ ਕੰਮ ਕੀਤੇ ਵੀ ਨੇ ਪਰ ਹੜਾਂ ਅਤੇ ਫ਼ਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਦੇ ਮਸਲੇ ਪੰਜਾਬ ਦੇ ਸਭ ਤੋਂ ਵੱਡੇ ਮਸਲਿਆਂ ਵਿਚੋਂ ਇਕ ਨੇ. ਇਨ੍ਹਾਂ ਦੋਵੇ ਮਸਲਿਆਂ ਲਈ ਠੋਸ ਯੋਜਨਾ ਦੀ ਲੋੜ ਹੈ. ਕੇਂਦਰ ਨਾਲ ਜ਼ੋਰਦਾਰ ਢੰਗ ਨਾਲ ਇਹ ਮਸਲੇ ਵਿਚਾਰੇ ਜਾਣ ਦੀ ਲੋੜ ਸੀ ਵੀ ਤੇ ਹੈ ਵੀ.... ਪੰਜਾਬੀਆਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਕੀਤੇ ਜਾਣ ਦੀ ਲੋੜ ਸੀ ਵੀ ਤੇ ਹੈ ਵੀ ... ਪਰ ਜਦੋਂ ਪੰਜਾਬੀ ਕਿਸਾਨ ਤੇ ਮਜ਼ਦੂਰ ਸਮੇਤ ਪਰਿਵਾਰ ਹੜਾਂ ਨਾਲ ਲੜ ਰਹੇ ਹਨ ਤਾਂ ਸਾਡੀ ਸਰਕਾਰ ਦੇ ਵੱਡੇ ਲੀਡਰ ਅਰਵਿੰਦ ਕੇਜਰੀਵਾਲ ਸਾਬ, ਮਨੀਸ਼ ਸਿਸੋਦੀਆ ਸਾਬ, ਭਗਵੰਤ ਮਾਨ ਸਾਬ ਪੰਜਾਬ ਦੇ ਕਿਸਾਨਾਂ ਨਾਲ ਦਿਨ ਰਾਤ ਖੇਤਾਂ ਵਿਚ ਖੜੇ ਹੁੰਦੇ ਤਾਂ ਘਟੋ ਘੱਟ ਉਹਨਾਂ ਨੂੰ ਇਹ ਅਹਿਸਾਸ ਜ਼ਰੂਰ ਹੁੰਦਾ ਕਿ ਰਾਸ਼ਨ ਕਾਰਡਾਂ ਨਾਲੋਂ ਆਹ ਮੁੱਦਾ ਵੱਧ ਤਰਜੀਹ ਮੰਗ ਰਿਹਾ ਹੈ. ਪਾਰ ਅਫ਼ਸੋਸ ਕੇ ਜਾਖੜ ਸਾਬ ਵਾਲੇ ਪਾਸੇ ਵੀ ਤੇ ਆਪ ਵਾਲੇ ਪਾਸੇ ਵੀ ਪੰਜਾਬੀ ਕਿਸਾਨਾਂ ਦੀ ਦਿਲੋਂ ਲੜਾਈ ਲੜਨ ਵਾਲਾ ਕੋਈ ਨਹੀਂ ਦਿੱਖ ਰਿਹਾ. ਜਦੋਂ ਹੜ ਪ੍ਰਭਾਵਿਤ ਪਿੰਡਾਂ ਦੀਆਂ ਤਸਵੀਰਾਂ ਆਉਂਦੀਆਂ ਨੇ ਤਾਂ ਜਿਆਦਾਤਰ ਲੋਕ ਹੀ ਬੰਨ੍ਹ ਟੁੱਟਣ ਤੋਂ ਬਚਾਉਣ ਲਈ ਰੇਤੇ ਦੀਆਂ ਬੋਰੀਆਂ ਲਾਉਂਦੇ ਦਿਖਦੇ ਨੇ. ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਸਰਕਾਰਾਂ ਦੇ '' ਸਭ ਇੰਤਜ਼ਾਮ ਮੁੱਕਮਲ '' ਦੇ ਦਾਅਵੇ ਝੂਠੇ ਹੀ ਨਿੱਕਲਦੇ ਨੇ .

9 months ago | [YT] | 61

Surinder Dalla Official ਸੁਰਿੰਦਰ ਡੱਲਾ

5 ਮੈਂਬਰੀ ਨੇ ਪੁਆਈਆਂ ਭਾਜੜਾਂ
ਗਿ. ਹਰਪ੍ਰੀਤ ਦੀ ਧਮਾਕੇਦਾਰ ਐਂਟਰੀ
ਆਪ ਤੇ ਬੀਜੇਪੀ ਦਾ ਨਵਾਂ ਭੇੜ
ਹੁਣ ਕੇਂਦਰ ਤੋਂ ਛਾਪਿਆਂ ਦਾ ਡਰ
https://youtu.be/qdUEMKTSMGo

10 months ago | [YT] | 0

Surinder Dalla Official ਸੁਰਿੰਦਰ ਡੱਲਾ

5 ਮੈਂਬਰੀ ਨੇ ਪੁਆਈਆਂ ਭਾਜੜਾਂ
ਗਿ. ਹਰਪ੍ਰੀਤ ਦੀ ਧਮਾਕੇਦਾਰ ਐਂਟਰੀ
ਆਪ ਤੇ ਬੀਜੇਪੀ ਦਾ ਨਵਾਂ ਭੇੜ
ਹੁਣ ਕੇਂਦਰ ਤੋਂ ਛਾਪਿਆਂ ਦਾ ਡਰ
https://youtu.be/qdUEMKTSMGo

10 months ago | [YT] | 0

Surinder Dalla Official ਸੁਰਿੰਦਰ ਡੱਲਾ

5 ਮੈਂਬਰੀ ਨੇ ਪੁਆਈਆਂ ਭਾਜੜਾਂ
ਗਿ. ਹਰਪ੍ਰੀਤ ਦੀ ਧਮਾਕੇਦਾਰ ਐਂਟਰੀ
ਆਪ ਤੇ ਬੀਜੇਪੀ ਦਾ ਨਵਾਂ ਭੇੜ
ਹੁਣ ਕੇਂਦਰ ਤੋਂ ਛਾਪਿਆਂ ਦਾ ਡਰ
https://youtu.be/qdUEMKTSMGo

10 months ago | [YT] | 0

Surinder Dalla Official ਸੁਰਿੰਦਰ ਡੱਲਾ

5 ਮੈਂਬਰੀ ਨੇ ਪੁਆਈਆਂ ਭਾਜੜਾਂ
ਗਿ. ਹਰਪ੍ਰੀਤ ਦੀ ਧਮਾਕੇਦਾਰ ਐਂਟਰੀ
ਆਪ ਤੇ ਬੀਜੇਪੀ ਦਾ ਨਵਾਂ ਭੇੜ
ਹੁਣ ਕੇਂਦਰ ਤੋਂ ਛਾਪਿਆਂ ਦਾ ਡਰ
https://youtu.be/qdUEMKTSMGo

10 months ago | [YT] | 0

Surinder Dalla Official ਸੁਰਿੰਦਰ ਡੱਲਾ

5 ਮੈਂਬਰੀ ਨੇ ਪੁਆਈਆਂ ਭਾਜੜਾਂ
ਸੁਖਬੀਰ, BJP ਤੇ ਆਪ ਸਾਰੇ ਔਖੇ
Pb Cong. 'ਚ ਧਮਾਕੇ ਦੇ ਸੰਕੇਤ
ਕੀ ਸੱਚੀ ਮੁੱਚੀ ਟੁੱਟ ਜਾਊ ਕਾਂਗਰਸ
https://youtu.be/ujHj-pFtkAw

10 months ago | [YT] | 0

Surinder Dalla Official ਸੁਰਿੰਦਰ ਡੱਲਾ

5 ਮੈਂਬਰੀ ਨੇ ਪੁਆਈਆਂ ਭਾਜੜਾਂ
ਸੁਖਬੀਰ, BJP ਤੇ ਆਪ ਸਾਰੇ ਔਖੇ
Pb Cong. 'ਚ ਧਮਾਕੇ ਦੇ ਸੰਕੇਤ
ਕੀ ਸੱਚੀ ਮੁੱਚੀ ਟੁੱਟ ਜਾਊ ਕਾਂਗਰਸ
https://youtu.be/ujHj-pFtkAw

10 months ago | [YT] | 0

Surinder Dalla Official ਸੁਰਿੰਦਰ ਡੱਲਾ

5 ਮੈਂਬਰੀ ਨੇ ਪੁਆਈਆਂ ਭਾਜੜਾਂ
ਸੁਖਬੀਰ, BJP ਤੇ ਆਪ ਸਾਰੇ ਔਖੇ
Pb Cong. 'ਚ ਧਮਾਕੇ ਦੇ ਸੰਕੇਤ
ਕੀ ਸੱਚੀ ਮੁੱਚੀ ਟੁੱਟ ਜਾਊ ਕਾਂਗਰਸ
https://youtu.be/ujHj-pFtkAw

10 months ago | [YT] | 2