Pehchan ਪਹਿਚਾਣ

Subscribe To Our Youtube Channel :

【LIKE】 【COMMENT】 【SHARE】
👉 【SUBSCRIBE NOW】 👈
--------------LOVE YOU ALL--------------



Pehchan ਪਹਿਚਾਣ

ਜਿਸ ਮਾਂ ਨੇ 3 ਦਿਨ ਦੀ ਬੱਚੀ ਨੂੰ ਅਨਾਥ ਹੋਣ ’ਤੇ ਗੋਦ ਲਿਆ… ਉਸੇ ਧੀ ਨੇ ਉਸ ਦੀ ਜਾਨ ਲੈ ਲਈ!
ਇਹ ਦਿਲ ਦਹਿਲਾ ਦੇਣ ਵਾਲਾ ਮਾਮਲਾ ਓਡਿਸ਼ਾ ਦੇ ਪਾਰਲਾਖੇਮੁੰਡੀ ਤੋਂ ਸਾਹਮਣੇ ਆਇਆ ਹੈ।

54 ਸਾਲਾ ਰਾਜਲਕਸ਼ਮੀ ਨੇ ਇਕ ਨਵਜਾਤ ਅਨਾਥ ਬੱਚੀ ਨੂੰ ਗੋਦ ਲਿਆ, ਪਾਲਿਆ, ਲਿਖਾਇਆ ਤੇ ਖੁਦਮੁਖਤਿਆਰ ਬਣਾਇਆ। ਪਰ 29 ਅਪ੍ਰੈਲ ਨੂੰ ਉਸ ਦੀ ਹੀ ਗੋਦ ਲਈ ਧੀ ਨੇ ਦੋ ਦੋਸਤਾਂ ਦੇ ਨਾਲ ਮਿਲਕੇ ਉਸ ਦੀ ਹੱਤਿਆ ਕਰ ਦਿੱਤੀ|

ਮਾਂ ਨੂੰ ਪਹਿਲਾਂ ਨੀਂਦ ਦੀਆਂ ਗੋਲੀਆਂ ਦਿੱਤੀਆਂ।
ਫਿਰ ਤਕੀਏ ਨਾਲ ਮੂੰਹ ਦਬਾ ਕੇ ਮਾਰ ਦਿੱਤਾ।
ਮਕਸਦ ਸੀ ਮਾਂ ਦੀ ਜਾਇਦਾਦ ਤੇ ਕਬਜ਼ਾ ਕਰਨਾ ਅਤੇ ਦੋਸਤਾਂ ਨਾਲ ਰਿਸ਼ਤੇ ਦੀ ਰੁਕਾਵਟ ਹਟਾਉਣੀ।

ਅਸਲ ਚਿਹਰਾ ਤਾਂ ਇੱਕ ਲੁਕਾਏ ਹੋਏ ਮੋਬਾਈਲ ਦੇ ਮਿਲਣ ਤੋਂ ਬਾਅਦ ਸਾਹਮਣੇ ਆਇਆ, ਜਿਸ ਵਿੱਚ ਇੰਸਟਾਗ੍ਰਾਮ ਚੈਟਸ ਵਿਚ ਕਤਲ ਦੀ ਯੋਜਨਾ ਤੇ ਸੋਨੇ ਦੀ ਲੁੱਟ ਦੀ ਗੱਲ ਸੀ।

ਗਹਨੇ ਗਿਰਵੀ ਰੱਖ ਕੇ 2.4 ਲੱਖ ਰੁਪਏ ਲਈਤੇ ਗਏ, ਜਿਸ ਨਾਲ ਇਕ ਨਵੀਂ ਬਾਈਕ ਖਰੀਦੀ ਗਈ।

ਹੁਣ ਤਿੰਨੋ ਦੋਸ਼ੀ ਗ੍ਰਿਫ਼ਤਾਰ ਹੋ ਚੁੱਕੇ ਹਨ ਤੇ ਪੁਲਿਸ ਨੇ ਕਈ ਸਬੂਤ ਕਬਜ਼ੇ ’ਚ ਲੈ ਲਏ ਹਨ।

ਇਹ ਸਿਰਫ ਕਤਲ ਨਹੀਂ, ਬਲਕਿ ਮਮਤਾ ਤੇ ਇਨਸਾਨੀਅਤ ਦਾ ਕਤਲ ਹੈ।

ਕੀ ਇਕ ਮਾਂ ਦੀ ਮੋਹ-ਮਮਤਾ ਵੀ ਕਿਸੇ ਦੀ ਲਾਲਚ ਤੋਂ ਸੁਰੱਖਿਅ #latestnews #latestupdate

1 year ago | [YT] | 0