ਮੇਰਾ ਇਹ ਚੈਨਲ shorts format ਵਿੱਚ ਪੋਲੀਟੀਕਲ ਸ਼ੋਰਟਸ, ਪੋਲੀਟੀਕਲ ਮੀਮ, ਰਾਜਨੇਤਾਵਾਂ ਦੇ ਬੜਬੋਲੇ ਬੋਲ, ਤੇ comedy ਤੋੰ ਇਲਾਵਾ ਲੌਂਗ ਵੀਡੀਓ format ਵਿਚ ਪੰਜਾਬੀ love songs, punjabi political rap songs, punjabi romantic music, punjabi folk music, punjabi sufiana music ਵੀ ਪੇਸ਼ ਕਰਦਾ ਹੈ,