Gur Brar Vlogs
Vlog ਸਵੇਰੇ 7 ਵਜੇ । ਸਾਇਕਲ 'ਤੇ Umlingla Pass ਸਰ ਕੀਤਾ । #worldsHighestMotorableRoad #umlingla #ladakh
9 months ago (edited) | [YT] | 465
View 29 replies
ਇੰਟਰਨੈਟ ਮਾੜਾ ਹੋਣ ਕਰਕੇ ਵੀਡੀਓ ਬੇ-ਟਾਇਮੀ ਪਾ ਦਿੱਤੀ ਸੀ । ਰਾਤ 8 ਨੰਬਰ ਆਲੀ ਵੀਡੀਓ ਵੀ ਆ ਗਈ ਲੜੀ ਨੂੰ ਜੋੜਨ ਵਾਸਤੇ ਪਹਿਲਾਂ ਓਹ ਵੀਡੀਓ ਦੇਖੋ ਤੇ ਅੱਗੇ ਸਾਂਝੀ ਜਰੂਰ ਕਰਿਓ । 👇🏻https://youtu.be/a49q0R82KVk?si=eb1wl...
1 year ago | [YT] | 526
View 16 replies
Click and Watch Video👇🏻https://youtu.be/-dB1SuaWcF8?si=9QFPu...
1 year ago | [YT] | 234
View 3 replies
Back in Network. ਵੀਡੀਓ ਸਵੇਰੇ 7 ਵਜੇ...
1 year ago | [YT] | 150
View 5 replies
ਅਗਲੇ ਦੋ ਦਿਨ Out Of Network...
1 year ago | [YT] | 143
View 14 replies
Rupin Pass Trek ਵੀਡੀਓ ਕੱਲ੍ਹ ਸਵੇਰੇ ਸੱਤ ਵਜੇ..! 🎥
2 years ago | [YT] | 165
View 7 replies
ਹਵਾ ਮਹਿਲ - ਜੈਪੁਰ, ਭਾਰਤ ਵਿੱਚ ਇੱਕ ਸ਼ਾਹੀ ਮਹਿਲ ਹੈ ਜਿਸਦੀ ਉੱਚੀ ਓਟ ਵਾਲੀ ਕੰਧ ਇਸ ਲਈ ਬਣਾਈ ਗਈ ਸੀ ਕਿ ਸ਼ਾਹੀ ਘਰਾਣੇ ਦੀ ਔਰਤਾਂ ਪਰਦਾ ਪ੍ਰਥਾ ਦੀ ਪਾਲਣਾ ਕਰਦੇ ਹੋਏ ਗਲੀਆਂ ਵਿੱਚ ਚਲਦੇ ਤਿਓਹਾਰਾਂ ਤੇ ਰੋਜ਼ਾਨਾ ਗਤੀਵਿਧੀਆਂ ਨੂੰ ਬਾਹਰੋਂ ਅਣਡਿੱਠ ਹੋ ਕੇ ਦੇਖ ਸਕਣ। ਜੈਪੁਰ ਦੀਆਂ ਬਾਕੀ ਪੁਰਾਤਨ ਇਮਾਰਤਾਂ ਦੀ ਤਰ੍ਹਾਂ ਹਵਾ ਮਹਿਲ ਵੀ ਲਾਲ ਤੇ ਗੁਲਾਬੀ ਪੱਥਰ ਨਾਲ ਬਣਿਆ ਹੈ । ਹਵਾ ਮਹਿਲ ਨੂੰ 1798 ਵਿੱਚ ਮਹਾਰਾਜਾ ਸਵਾਈ ਪ੍ਰਤਾਪ ਸਿੰਘ ਨੇ ਬਣਵਾਇਆ ਸੀ ਜਿਸਦਾ ਨਕਸ਼ਾ ਲਾਲ ਚੰਦ ਉਸਤਾਦ ਨੇ ਹਿੰਦੂਆਂ ਦੇ ਭਗਵਾਨ ਕ੍ਰਿਸ਼ਨ ਦੇ ਮੁਕਟ ਦੀ ਤਰਾਂ ਬਣਾਇਆ ਸੀ। ਇਸਦੀ ਵਿਲੱਖਣ ਪੰਜ-ਮੰਜ਼ਿਲਾ ਇਮਾਰਤ ਜੋ ਕਿ ਉੱਪਰ ਤੋਂ ਸਿਰਫ ਡੇਢ ਫੁੱਟ ਚੌੜੀ ਅਤੇ ਬਾਹਰ ਤੋਂ ਦੇਖਣ 'ਤੇ ਮਧੂਮੱਖੀ ਦੇ ਛੱਤੇ ਦੇ ਵਾਂਗ ਦਿਸਦੀ ਹੈ, ਜਿਸ ਵਿੱਚ 953 ਬੇਹੱਦ ਖ਼ੂਬਸੂਰਤ ਤੇ ਆਕਰਸ਼ਕ ਛੋਟੀਆਂ-ਛੋਟੀਆਂ ਜਾਲੀਦਾਰ ਖਿੜਕੀਆਂ ਹਨ ਜਿਨ੍ਹਾਂ ਨੂੰ ਝਰੋਖਾ ਆਖਦੇ ਹਨ। ਵੇਚੁਰੀ ਪ੍ਰਪਾਵ ਦੇ ਕਾਰਣ ਇਹਨਾਂ ਜਟਿਲ ਸੰਰਚਨਾ ਵਾਲੇ ਜਾਲੀਦਾਰ ਝਰੋਖਿਆਂ ਤੋਂ ਠੰਢੀ ਹਵਾ ਮਹਿਲ ਦੇ ਅੰਦਰ ਆਉਂਦੀ ਹੈ ਜਿਸ ਕਾਰਣ ਤੇਜ਼ ਗਰਮੀ ਵਿੱਚ ਵੀ ਮਹਿਲ ਸਦਾ ਠੰਢਾ ਰਹਿੰਦਾ ਹੈ। ਚੂਨੇ, ਲਾਲ ਤੇ ਗੁਲਾਬੀ ਬਲੁਆ ਪੱਥਰ ਤੋਂ ਬਣਿਆ ਇਹ ਮਹਿਲ ਜੈਪੁਰ ਦੇ ਵਿਆਪਾਰਿਕ ਕੇਂਦਰ ਦੇ ਮੁੱਖ ਮਾਰਗ ਵਿੱਚ ਸਥਿਤ ਹੈ। ਇਹ ਸਿਟੀ ਪੈਲੇਸ ਦਾ ਹੀ ਹਿੱਸਾ ਹੈ ਤੇ ਮਹਿਲਾ ਸਦਨ ਤਕ ਫੈਲਿਆ ਹੋਇਆ ਹੈ। ਸਵੇਰੇ-ਸਵੇਰੇ ਸੂਰਜ ਦੀ ਸੁਨਹਿਰੀ ਰੌਸ਼ਨੀ ਵਿੱਚ ਇਸਨੂੰ ਦਮਕਦੇ ਹੋਏ ਦੇਖਕੇ ਇੱਕ ਅਨੋਖਾ ਅਨੁਭਵ ਹੁੰਦਾ ਹੈ।
2 years ago | [YT] | 108
View 2 replies
7:16 PM 📸
2 years ago | [YT] | 99
View 4 replies
ਬੜੇ ਚਿਰ ਤੋਂ ਦਿਲ ਸੀ ਰੀਝ ਸੀ ਕਿ ਪਹਾੜਾਂ 'ਤੇ ਟ੍ਰੈਕਿੰਗ ਕਰਨੀ ਆ । ਦਾਸ ਨੇ ਘਰ ਦੇ ਕੰਮਾ ਕਾਰਾਂ ਤੋਂ ਛੁੱਟੀ ਲੈਕੇ @sidhu_Trekker ਨਾਲ ਸੰਪਰਕ ਕੀਤਾ ਤੇ ਇੰਦਰਹਰ-ਪਾਸ (ਹਿਮਾਲਿਆ ਦੀ ਧੋਲ੍ਹਾਧਾਰ ਰੇਂਜ) ਦਾ ਪ੍ਰੋਗਰਾਮ ਬਣਿਆ । ਇਕ ਸਤੰਬਰ ਨੂੰ ਟ੍ਰੈਕਿੰਗ ਸ਼ੁਰੂ ਹੋਈ ਤੇ ਤਿੰਨ ਚਾਰ ਕੁ ਦਿਨਾਂ ਦਾ ਬਹੁਤ ਖੂਬਸੂਰਤ ਮਹੌਲ ਰਿਹਾ । ਨੈਟਵਰਕ ਤੋਂ ਦੂਰ ਫ਼ੋਨ ਝੋਲਿਆਂ 'ਚ ਤੇ ਚਾਰ ਚੁਫੇਰੇ ਚੁੱਪ, ਮੂੰਹਾਂ ਨੂੰ ਛੋਹ ਕੇ ਜਾਂਦੇ ਹੋਏ ਬੱਦਲ, ਪਹਾੜਾਂ 'ਚੋਂ ਆਉਂਦੀਆਂ ਬੰਨ ਸੁਵਨੀਆਂ ਅਵਾਜਾਂ ਨੇ ਬਹੁਤ ਜੀ ਲਵਾਇਆ । Snowline ਜਾ ਕੇ ਲਾਏ ਤੰਬੂ ਤੇ ਚਾਹ ਦੀਆਂ ਚੁਸਕੀਆਂ ਨਾਲ ਪਹਾਂੜਾ ਨੂੰ ਨਿਹਾਰਿਆ । ਅਗਲੇ ਦਿਨ ਇੰਦਰਹਰ ਪਾਸ Summit ਕਰਨ ਨਿਕਲ ਪਏ ਰਾਸਤੇ 'ਚ ਬਹੁਤ ਹੀ ਖੂਬਸੂਰਤ ਝਰਨੇ, ਗਲੇਸ਼ੀਅਰ ਗੁਫਾਵਾਂ ਨੂੰ ਪਾਰ ਕਰਦੇ ਹੋਏ ਜਦੋਂ ਟੀਸੀ ਦੇ ਨੇੜੇ ਪਹੁੰਚੇ ਤਾਂ ਪਾਣੀ ਦੀ ਕਿਲੱਤ ਨੇ ਥੋੜਾ ਮੂੰਹ ਸੁਕਾਇਆ ਪਰ ਨਜ਼ਾਰਾ ਬਹੁਤ ਆਇਆ । ਮੇਰਾ ਇਹ ਪਹਿਲਾ ਟ੍ਰੈਕ ਸੀ ਤੇ ਪਹਿਲੀ ਵਾਰ ਹੀ ਵੱਡੇ ਪਹਾੜ ਨੂੰ ਹੱਥ ਪਾ ਲਿਆ 4342 ਮੀਟਰ ਉੱਚਾ (14245 ਫੁੱਟ) ਤੇ ਬਾਬੇ ਦੀ ਮਿਹਰ ਤੇ @sidhu_Trekker ਦੇ ਤਜਰਬੇ ਨੇ ਕੰਮ ਸਿਰੇ ਲਵਾ ਦਿੱਤਾ ਤੇ ਪਹਾੜ ਦੀ ਟੀਸੀ ਤੋਂ ਜਿਹੜਾ ਨਜ਼ਾਰਾ ਅੱਖਾਂ ਨੇ ਦੇਖਿਆ ਓਹ ਲਫਜਾਂ 'ਚ ਬਿਆਨ ਨਹੀਂ ਕਰ ਹੁੰਦਾ । ਤੁਸੀਂ ਇਹ ਸਾਰਾ ਨਜ਼ਾਰਾ ਵਲੌਗ ਰਾਹੀਂ ਦੇਖ ਸਕਦੇ ਓ "ਯੂਟਿਉਬ ਔਰ ਫੇਸਬੁੱਕ ਪੇਜ Gur Brar Vlogs 'ਤੇ" ਬਾਕੀ ਜੇ ਕਿਸੇ ਨੇ ਕੋਈ ਵੀ ਟ੍ਰੈਕ ਕਰਨਾ ਤਾਂ @sidhu_Trekker ਨੂੰ ਫੌਲੋ ਕਰਿਓ, ਟ੍ਰੈਕਾਂ ਵਾਰੇ ਜਾਣਕਾਰੀਆਂ ਸਾਂਝੀਆਂ ਕਰਦਾ ਰਹਿੰਦਾ ਬਾਈ । ਇਕੋ ਇਕ ਪੰਜਾਬੀ ਟ੍ਰੈਕਰ ਆ ਗੁਰਪ੍ਰੀਤ ਗਿਰੀ (ਪੰਜਾਬੀ ਟ੍ਰੈਕਰ ਸਿੱਧੂ) ਜਿਹੜਾ ਸਭ ਤੋਂ ਘੱਟ ਖਰਚੇ ਵਿਚ ਕੋਈ ਵੀ ਟ੍ਰੈਕ ਕਰਾ ਦੇਂਦਾ । ਸੰਪਰਕ ਨੰਬਰ +91 98558 70578 । ਧੰਨਵਾਦ 🙏🏻
2 years ago (edited) | [YT] | 200
ਅੱਜ ਸਵੇਰੇ ਆਲਾ ਵਲੌਗ ਸ਼ਾਮ 8 ਵਜੇ ਆਉਗਾ । ਨੈਟਵਰਕ ਦੀ ਖਰਾਬੀ ਕਰਕੇ ਅਪਲੋਡ ਨਹੀਂ ਹੋਇਆ ।
3 years ago (edited) | [YT] | 75
View 8 replies
Load more
Gur Brar Vlogs
Vlog ਸਵੇਰੇ 7 ਵਜੇ । ਸਾਇਕਲ 'ਤੇ Umlingla Pass ਸਰ ਕੀਤਾ । #worldsHighestMotorableRoad #umlingla #ladakh
9 months ago (edited) | [YT] | 465
View 29 replies
Gur Brar Vlogs
ਇੰਟਰਨੈਟ ਮਾੜਾ ਹੋਣ ਕਰਕੇ ਵੀਡੀਓ ਬੇ-ਟਾਇਮੀ ਪਾ ਦਿੱਤੀ ਸੀ । ਰਾਤ 8 ਨੰਬਰ ਆਲੀ ਵੀਡੀਓ ਵੀ ਆ ਗਈ ਲੜੀ ਨੂੰ ਜੋੜਨ ਵਾਸਤੇ ਪਹਿਲਾਂ ਓਹ ਵੀਡੀਓ ਦੇਖੋ ਤੇ ਅੱਗੇ ਸਾਂਝੀ ਜਰੂਰ ਕਰਿਓ । 👇🏻
https://youtu.be/a49q0R82KVk?si=eb1wl...
1 year ago | [YT] | 526
View 16 replies
Gur Brar Vlogs
Click and Watch Video👇🏻
https://youtu.be/-dB1SuaWcF8?si=9QFPu...