ਸਤਿ ਸ਼੍ਰੀ ਅਕਾਲ ਸਾਰਿਆ ਨੂੰ 🙏🏻🪷
GOVT. ਸਰਕਾਰ ਦੁਆਰਾ ਲਏ ਜਾਣ ਵਾਲੇ ਸਾਰੇ ਪੇਪਰਾ ਜਿਵੇ ਕਿ PSPCL,PSTET, CTET, PUNJAB POLICE, SSC, PSSSB, ਅਤੇ ਹੋਰ ਵੀ ਜੋ GOVT ਸਰਕਾਰ ਦੁਆਰਾ ਪੇਪਰ ਲਏ ਜਾਂਦੇ ਹਨ ਇਨ੍ਹਾਂ ਸਾਰੇ ਪੇਪਰਾ ਦੀ ਤਿਆਰੀ ਲਈ ਸਾਡੇ YOUTUBE ਚੈੱਨਲ ਨਾਲ ਜੁੜੋ!💕 ਇਸ ਚੈੱਨਲ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੋਗਾ ਜੀ ♥️
ਸਾਡੇ ਇਸ ਚੈੱਨਲ ਨੂੰ ਸਬਸਕਰਾਇਬ ਕਰੋ ਹੇਠਾ ਦਿੱਤੇ ਚੈੱਨਲ ਨੂੰ 🌅
PSPCL UNION PUNJAB
youtube.com/@pspclunionpunjab?si=eIRGXefQJ_Yjd_yf
QUALIFICATION -(BA, ETT, ITI, NTT )
TEACHER -SHERBAJ SINGH
G Mail -sherbajsingh372@gmail.com
Mob -8427189432
youtube.com/@pspclunionpunjab?si=sJHmoLcZVc3irC_Q
PSPCL UNION PUNJAB(ਲੋਕਾਂ ਦੇ ਹੱਕਾਂ ਦੀ ਆਵਾਜ਼)
ਪਟਿਆਲਾ ਵਿੱਚ ਰੁਜ਼ਗਾਰ ਮੰਗਦੇ ਨੌਜਵਾਨਾਂ 'ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ — "ਸਖ਼ਤ ਨਿੰਦਾ" ਕਰਦਾ ਹਾਂ
1 day ago | [YT] | 32
View 3 replies
PSPCL UNION PUNJAB(ਲੋਕਾਂ ਦੇ ਹੱਕਾਂ ਦੀ ਆਵਾਜ਼)
ਪਟਿਆਲਾ ਵਿੱਚ ਰੁਜ਼ਗਾਰ ਮੰਗਦੇ ਨੌਜਵਾਨਾਂ 'ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ — "ਸਖ਼ਤ ਨਿੰਦਾ" ਕਰਦਾ ਹਾਂ
1 day ago | [YT] | 24
View 0 replies
PSPCL UNION PUNJAB(ਲੋਕਾਂ ਦੇ ਹੱਕਾਂ ਦੀ ਆਵਾਜ਼)
ਇਹ ਕਿਹੜਾ ਲਾਠੀਚਾਰਜ ਹੈ?? ਸਰਕਾਰ ਦੀ ਗੁੰਡਾਗਰਦੀ ਸ਼ਰੇਆਮ ਨੰਗੀ ਹੋਈ! 🔥
ਪਟਿਆਲਾ ਧਰਨੇ ਦੌਰਾਨ ਇੱਕ ਡੀ.ਐੱਸ.ਪੀ. ਵੱਲੋਂ ਸ਼ਾਂਤਮਈ ਧਰਨਾਕਾਰੀਆਂ ਦੇ ਡਾਂਗਾਂ ਨਾਲ ਸਿੱਧੀਆਂ ਹੁੱਝਾਂ ਮਾਰੀਆਂ ਗਈਆਂ। ਹੱਕ ਮੰਗਦੇ ਲੋਕਾਂ 'ਤੇ ਅਜਿਹਾ ਤਸ਼ੱਦਦ ਬੇਹੱਦ ਸ਼ਰਮਨਾਕ ਹੈ!
ਪਾਓ ਲਾਹਨਤਾਂ ਇਸ ਤਾਨਾਸ਼ਾਹੀ ਡੀ.ਐੱਸ.ਪੀ. ਨੂੰ ਅਤੇ ਇਸ ਗੂੰਗੀ-ਬੋਲੀ ਸਰਕਾਰ ਨੂੰ। ਲੱਖ ਦੀ ਲਾਹਨਤ ਹੈ ਅਜਿਹੀ ਸਰਕਾਰ ਦੇ ਜੋ ਰੁਜ਼ਗਾਰ ਅਤੇ ਹੱਕ ਮੰਗਣ ਵਾਲਿਆਂ 'ਤੇ ਡਾਂਗਾਂ ਵਰ੍ਹਾਉਂਦੀ ਹੈ।
📢 ਯੂਨੀਅਨ ਵੱਲੋਂ ਸਖ਼ਤ ਚੇਤਾਵਨੀ:
ਅਸੀਂ ਆਪਣੀ ਯੂਨੀਅਨ ਵੱਲੋਂ ਸਰਕਾਰੀ ਤੰਤਰ ਅਤੇ ਸਰਕਾਰੀ ਗੁੰਡਿਆਂ ਵੱਲੋਂ ਕੀਤੇ ਗਏ ਇਸ ਲਾਠੀਚਾਰਜ ਦੀ ਘੋਰ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ। ਸਰਕਾਰ ਕੰਨ ਖੋਲ੍ਹ ਕੇ ਸੁਣ ਲਵੇ, ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ!
ਵੱਲਵੱਲੋ -ਸ਼ੇਰਬਾਜ ਸਿੰਘ
1 day ago | [YT] | 26
View 3 replies
PSPCL UNION PUNJAB(ਲੋਕਾਂ ਦੇ ਹੱਕਾਂ ਦੀ ਆਵਾਜ਼)
ਲਾਈਨ ਮੈਨ ਦੀ ਸਿੱਧੀ ਭਰਤੀ ਵਾਲੀਆਂ 3000 ਪੋਸਟਾਂ ਰੱਦ
1 month ago | [YT] | 18
View 3 replies
PSPCL UNION PUNJAB(ਲੋਕਾਂ ਦੇ ਹੱਕਾਂ ਦੀ ਆਵਾਜ਼)
ਲਾਈਨ ਮੈਨ ਦੀ ਸਿੱਧੀ ਭਰਤੀ ਵਾਲੀਆਂ 3000 ਪੋਸਟਾਂ ਰੱਦ
1 month ago | [YT] | 45
View 1 reply
PSPCL UNION PUNJAB(ਲੋਕਾਂ ਦੇ ਹੱਕਾਂ ਦੀ ਆਵਾਜ਼)
📌 `ਰੇਲਵੇ ਵਿੱਚ ਦਸਵੀਂ ਪਾਸ ਵਾਲਿਆਂ ਵਾਸਤੇ ਆ ਗਈ ਬੰਪਰ ਭਰਤੀ`
📌ਰੇਲਵੇ ਵਿੱਚ ਗਰੁੱਪ D ਦੀਆਂ ਪੋਸਟਾਂ
📌 ਕੁੱਲ ਪੋਸਟਾਂ 22000+
4 months ago | [YT] | 1
View 0 replies
PSPCL UNION PUNJAB(ਲੋਕਾਂ ਦੇ ਹੱਕਾਂ ਦੀ ਆਵਾਜ਼)
🛑 *ਡਾਕਘਰ ਦੀਆਂ 28740 ਪੋਸਟਾਂ ਦਸਵੀਂ ਪਾਸ ਸ਼ੁਰੂ ਹੋ ਗਈਆਂ ਹਨ ਦੋਸਤੋ*
4 months ago | [YT] | 0
View 0 replies
PSPCL UNION PUNJAB(ਲੋਕਾਂ ਦੇ ਹੱਕਾਂ ਦੀ ਆਵਾਜ਼)
PSTET
ਫਾਰਮ ਸ਼ੁਰੂ ਹੋਣ ਦੀ ਮਿਤੀ 06-02-2026
ਆਖਰੀ ਮਿਤੀ:-20-02-2026
4 months ago | [YT] | 0
View 0 replies
PSPCL UNION PUNJAB(ਲੋਕਾਂ ਦੇ ਹੱਕਾਂ ਦੀ ਆਵਾਜ਼)
Follow this link to join my WhatsApp community: chat.whatsapp.com/JjhxzlN4hIpJkvnYke96Yv📌📌*⚡WARVAL /ONLINE JOB POINT*⚡
*ਘਰ ਬੈਠੇ ਫਾਰਮ ਭਰਨ ਲਈ ਸੰਪਰਕ ਕਰੋ*
*84271-89432 ਸ਼ੇਰਬਾਜ ਸਿੰਘ*📌📌
4 months ago | [YT] | 2
View 0 replies
PSPCL UNION PUNJAB(ਲੋਕਾਂ ਦੇ ਹੱਕਾਂ ਦੀ ਆਵਾਜ਼)
⚡WARVAL /ONLINE JOB POINT⚡ Group Join now ALL
chat.whatsapp.com/JjhxzlN4hIpJkvnYke96Yv
4 months ago | [YT] | 1
View 0 replies
Load more