Giani Harpreet singh
ਮਿਹਨਤ ਹਰ ਸੁਪਨੇ ਦੀ ਨੀਂਹ ਹੈ, ਸਨਮਾਨ ਹਰ ਕਿਰਤੀ ਦਾ ਹੱਕ ਹੈ।ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ, ਸੱਚਾਈ ਅਤੇ ਇਮਾਨਦਾਰੀ ਨਾਲ ਮਿਹਨਤ ਕਰਨ ਵਾਲੇ ਹਰ ਇਕ ਕਿਰਤੀ ਨੂੰ ਦਿਲੋਂ ਨਮਨ ਤੇ ਸਤਿਕਾਰ।ਮਿਹਨਤ ਦੀ ਮਹਿਕ ਨਾਲ ਸੰਸਾਰ ਨੂੰ ਸੁੰਦਰ ਬਣਾਉਣ ਵਾਲੇ ਹਰ ਇਕ ਕਿਰਤੀ ਨੂੰ ਸਤਿਕਾਰ। ਤੁਹਾਡੀ ਕਿਰਤ, ਤੁਹਾਡਾ ਹੌਸਲਾ ਅਤੇ ਤੁਹਾਡੀ ਲਗਨ ਹੀ ਸਮਾਜ ਦੀ ਅਸਲ ਤਾਕਤ ਹੈ। ਆਓ, ਅਸੀਂ ਸਭ ਮਿਲ ਕੇ ਮਿਹਨਤ ਦੀ ਕਦਰ ਕਰੀਏ ਅਤੇ ਹਰ ਹੱਕਦਾਰ ਨੂੰ ਉਸਦਾ ਹੱਕ ਮਿਲੇ—ਇਹ ਯਕੀਨੀ ਬਣਾਈਏ।#InternationalLabourDay #MayDay #WorkersDay #RespectWorkers #SaluteToWorkers #ਅੰਤਰਰਾਸ਼ਟਰੀਮਜ਼ਦੂਰਦਿਵਸ #GianiHarpreetSingh
1 month ago | [YT] | 161
View 3 replies
ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵਹਿ ਸੋ ਕਹਉ ॥ ਗੁਰ ਅਮਰਦਾਸ ਕਾਰਣ ਕਰਣ ਜਿਵ ਤੂ ਰਖਹਿ ਤਿਵ ਰਹਉ ॥ ਤੀਜੇ ਪਾਤਿਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ🙏 ਸਤਿਗੁਰੂ ਜੀ ਨੇ ਮਨੁੱਖਤਾ ਨੂੰ ਨਿਮਰਤਾ, ਸੇਵਾ, ਸਮਾਨਤਾ, ਇਸਤਰੀ ਸਤਿਕਾਰ, ਲੰਗਰ ਦੀ ਮਹਾਨ ਪ੍ਰਥਾ ਅਤੇ ਨਾਮ ਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਸਿਖਾਇਆ ਕਿ ਸੱਚੇ ਮਨ ਨਾਲ ਕੀਤੀ ਸੇਵਾ ਅਤੇ ਪ੍ਰਭੂ ਦੇ ਨਾਮ ਦਾ ਸਿਮਰਨ ਮਨੁੱਖੀ ਜੀਵਨ ਨੂੰ ਕਾਮਯਾਬ ਬਣਾਉਂਦਾ ਹੈ। ਅੱਜ ਦੇ ਇਸ ਪਾਵਨ ਦਿਹਾੜੇ ਤੇ ਆਓ ਅਸੀਂ ਸਾਰੇ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਪ੍ਰਣ ਕਰੀਏ, ਹਉਮੈ, ਭੇਦਭਾਵ ਅਤੇ ਬੁਰਾਈਆਂ ਤੋਂ ਦੂਰ ਰਹੀਏ ਅਤੇ ਪ੍ਰੇਮ, ਭਾਈਚਾਰੇ ਤੇ ਮਨੁੱਖਤਾ ਦੀ ਸੇਵਾ ਵਾਲਾ ਜੀਵਨ ਜੀਈਏ। ਅਕਾਲ ਪੁਰਖ ਜੀ ਕਰਣ ਕਿ ਸ਼੍ਰੀ ਗੁਰੂ ਅਮਰ ਦਾਸ ਸਾਹਿਬ ਜੀ ਦੀ ਮਿੱਠੀ ਬਾਣੀ ਅਤੇ ਕਿਰਪਾ ਸਦਾ ਸਭਨਾਂ ਉੱਤੇ ਬਣੀ ਰਹੇ, ਹਰ ਘਰ ਵਿੱਚ ਚੜ੍ਹਦੀ ਕਲਾ, ਖੁਸ਼ਹਾਲੀ, ਤੰਦਰੁਸਤੀ ਅਤੇ ਆਤਮਕ ਚਾਨਣ ਵੱਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!🙏 #ParkashDihara #SriGuruAmarDasSahibJi #ਪ੍ਰਕਾਸ਼ਦਿਹਾੜਾ #ਸ਼੍ਰੀਗੁਰੂਅਮਰਦਾਸਸਾਹਿਬਜੀ #GianiHarpreetSingh
1 month ago | [YT] | 215
View 9 replies
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਅੱਜ ਪ੍ਰੈੱਸ ਕਲੱਬ ਚੰਡੀਗੜ੍ਹ ਵਿੱਚ ਆਪਣਾ ਏਜੰਡਾ "ਅਕਾਲੀ ਐਲਾਨਨਾਮਾ" ਜਾਰੀ ਕੀਤਾ ਗਿਆ। ਇਸ ਮਹੱਤਵਪੂਰਨ ਪ੍ਰੈੱਸ ਕਾਨਫਰੰਸ ਵਿੱਚ ਇਕਬਾਲ ਸਿੰਘ ਝੂੰਦਾਂ, ਗੁਰਪ੍ਰਤਾਪ ਸਿੰਘ ਵਡਾਲਾ, ਸੁੱਚਾ ਸਿੰਘ ਛੋਟੇਪੁਰ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਗੋਬਿੰਦ ਸਿੰਘ ਲੌਂਗੋਵਾਲ, ਸਤਵਿੰਦਰ ਸਿੰਘ ਟੌਹੜਾ, ਕਰਨੈਲ ਸਿੰਘ ਪੀਰਮੁਹੰਮਦ, ਗੁਰਮੋਹਨ ਸਿੰਘ ਵਾਲੀਆ, ਭੁਪਿੰਦਰ ਸਿੰਘ ਸੇਖੁਪੁਰਾ, ਪਰਮਪਾਲ ਸਿੰਘ ਸਭਰਾਅ ਅਤੇ ਜਗਜੀਤ ਸਿੰਘ ਕੋਹਲੀ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ। #AkaliElannama #VisionDocument #ShiromaniAkaliDalPunarSurjit #PressConference #ChandigarhPressClub #GianiHarpreetSingh
1 month ago | [YT] | 151
View 6 replies
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥ਦੂਜੇ ਪਾਤਿਸ਼ਾਹ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 🙏ਗੁਰੂ ਸਾਹਿਬ ਜੀ ਨੇ ਮਨੁੱਖਤਾ ਨੂੰ ਨਿਮਰਤਾ, ਸੇਵਾ, ਅਨੁਸ਼ਾਸਨ ਅਤੇ ਸੱਚੇ ਜੀਵਨ ਦੀ ਰਾਹ ਦਿਖਾਈ। ਗੁਰੂ ਨਾਨਕ ਦੇਵ ਜੀ ਦੀ ਜੋਤ ਨੂੰ ਅੱਗੇ ਵਧਾਉਂਦੇ ਹੋਏ ਗੁਰੂ ਸਾਹਿਬ ਜੀ ਨੇ ਗੁਰਮੁੱਖੀ ਲਿਪੀ ਨੂੰ ਪ੍ਰਚਲਿਤ ਕਰਕੇ ਗਿਆਨ ਦੇ ਦਰਵਾਜ਼ੇ ਹਰ ਇਕ ਲਈ ਖੋਲ੍ਹੇ ਅਤੇ ਬੱਚਿਆਂ ਤੋਂ ਵੱਡਿਆਂ ਤੱਕ ਸਿੱਖਿਆ ਦੀ ਮਹੱਤਤਾ ਸਮਝਾਈ।ਗੁਰੂ ਅੰਗਦ ਦੇਵ ਜੀ ਨੇ ਸਰੀਰਕ ਤੰਦਰੁਸਤੀ, ਮਿਹਨਤ, ਸੇਵਾ ਅਤੇ ਲੰਗਰ ਦੀ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ ਤਾਂ ਜੋ ਸਮਾਜ ਵਿੱਚ ਬਰਾਬਰੀ, ਪਿਆਰ ਅਤੇ ਏਕਤਾ ਦਾ ਸੁਨੇਹਾ ਫੈਲੇ। ਅੱਜ ਇਸ ਪਾਵਨ ਦਿਹਾੜੇ ਤੇ ਆਓ ਅਸੀਂ ਵੀ ਗੁਰੂ ਸਾਹਿਬ ਜੀ ਦੀ ਬਖ਼ਸ਼ੀ ਸਿੱਖਿਆ ਅਨੁਸਾਰ ਨਿਮਰਤਾ, ਸੇਵਾ, ਸਿਮਰਨ ਅਤੇ ਮਨੁੱਖਤਾ ਦੀ ਭਲਾਈ ਵਾਲਾ ਜੀਵਨ ਜੀਉਣ ਦਾ ਪ੍ਰਣ ਕਰੀਏ।ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ! #ParkashDihara #SriGuruAngadDevJi #DhanGuruAngadDevJi #ਪ੍ਰਕਾਸ਼ਦਿਹਾੜਾ #ਸ਼੍ਰੀਗੁਰੂਅੰਗਦਦੇਵਜੀ #GianiHarpreetSingh
1 month ago | [YT] | 239
ਉਹ ਗੁਰੁ ਗੋਬਿੰਦ ਹੁਇ ਪ੍ਰਗਟਿਆ ਦਸਵੇਂ ਅਵਤਾਰਾ ।। ਜਿਨ ਅਲਖ ਅਕਾਲ ਨਿਰੰਜਨਾ ਜਪਿਓ ਕਰਤਾਰਾ ।।ਨਿਜ ਪੰਥ ਚਲਾਇਓ ਖਾਲਸਾ ਧਰਿ ਤੇਜ ਕਰਾਰਾ ।। ਸਿਰ ਕੇਸ ਧਾਰਿ ਗਹਿ ਖੜਗ ਕੋ ਸਭ ਦੁਸਟ ਪਛਾਰਾ ।।ਖਾਲਸਾ ਪੰਥ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ🙏ਖਾਲਸਾ ਪੰਥ ਸਾਜਨਾ ਦਿਵਸ ਅਤੇ ਵਿਸਾਖੀ ਸਿਰਫ਼ ਤਿਉਹਾਰ ਨਹੀਂ, ਸਿੱਖ ਇਤਿਹਾਸ ਦੀਆਂ ਉਹ ਮਹਾਨ ਘੜੀਆਂ ਹਨ ਜਿਨ੍ਹਾਂ ਨੇ ਸਾਨੂੰ ਨਿਡਰਤਾ, ਸੱਚਾਈ ਅਤੇ ਇਨਸਾਫ਼ ਦੇ ਰਾਹ 'ਤੇ ਤੁਰਨਾ ਸਿਖਾਇਆ।1699 ਨੂੰ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਇੱਕ ਅਜਿਹੀ ਕੌਮ ਨੂੰ ਜਨਮ ਦਿੱਤਾ ਜੋ ਜ਼ੁਲਮ ਦੇ ਖ਼ਿਲਾਫ਼ ਡੱਟ ਕੇ ਖੜ੍ਹਦੀ ਹੈ ਅਤੇ ਮਨੁੱਖਤਾ ਦੀ ਰੱਖਿਆ ਲਈ ਹਮੇਸ਼ਾ ਤਿਆਰ ਰਹਿੰਦੀ ਹੈ।ਵਿਸਾਖੀ ਸਾਨੂੰ ਨਾ ਸਿਰਫ਼ ਨਵੇਂ ਅਰੰਭ ਦੀ ਪ੍ਰੇਰਨਾ ਦਿੰਦੀ ਹੈ, ਸਗੋਂ ਇਹ ਯਾਦ ਦਿਵਾਉਂਦੀ ਹੈ ਕਿ ਅਸੀਂ ਆਪਣੇ ਅੰਦਰ ਖਾਲਸਾਈ ਗੁਣ ਨਿਮਰਤਾ, ਸੇਵਾ, ਬਹਾਦਰੀ ਅਤੇ ਸੱਚ ਦੀ ਪਾਲਣਾ ਹਮੇਸ਼ਾ ਜਗਾਈ ਰੱਖੀਏ।ਆਓ, ਇਸ ਪਵਿੱਤਰ ਦਿਨ ‘ਤੇ ਅਸੀਂ ਇਹ ਸੰਕਲਪ ਲਈਏ ਕਿ ਗੁਰੂ ਸਾਹਿਬ ਦੇ ਦਰਸਾਏ ਮਾਰਗ ‘ਤੇ ਤੁਰਦਿਆਂ ਸੱਚ, ਇਨਸਾਫ਼ ਅਤੇ ਮਨੁੱਖਤਾ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ! #KhalsaPanthSajnaDivas #Vaisakhi #KhalsaPanth #ਖਾਲਸਾਪੰਥਸਾਜਨਾਦਿਵਸ #ਵੈਸਾਖੀ #GianiHarpreetSingh
1 month ago | [YT] | 217
View 8 replies
ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਸਾਹਿਬਜ਼ਾਦਾ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 🙏 ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਸਿੱਖ ਕੌਮ ਦੀ ਸ਼ਾਨ, ਹਿੰਮਤ ਅਤੇ ਅਟੱਲ ਵਿਸ਼ਵਾਸ ਦੀ ਜੀਵੰਤ ਮਿਸਾਲ ਹਨ। ਛੋਟੀ ਉਮਰ ਵਿੱਚ ਵੀ ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਵੱਡੇ ਤੋਂ ਵੱਡਾ ਬਲਿਦਾਨ ਦੇਣ ਦਾ ਜਜ਼ਬਾ ਦਿਖਾਇਆ, ਉਹ ਸਾਨੂੰ ਸਿਖਾਉਂਦੇ ਹਨ ਕਿ ਸੱਚ ਅਤੇ ਨਿਆਂ ਲਈ ਖੜ੍ਹੇ ਰਹਿਣਾ ਹੀ ਅਸਲ ਜੀਵਨ ਹੈ। ਉਹਨਾਂ ਦੀ ਬਹਾਦਰੀ ਅਤੇ ਚੜ੍ਹਦੀ ਕਲਾ ਸਾਡੇ ਦਿਲਾਂ ਵਿੱਚ ਹਮੇਸ਼ਾਂ ਜੋਸ਼ ਭਰਦੀ ਰਹੇਗੀ। ਆਓ ਇਸ ਪਵਿੱਤਰ ਦਿਹਾੜੇ ‘ਤੇ ਅਸੀਂ ਵੀ ਇਹ ਅਰਦਾਸ ਕਰੀਏ ਕਿ ਸਾਨੂੰ ਵੀ ਉਹੀ ਨਿਡਰਤਾ, ਸਬਰ ਅਤੇ ਗੁਰੂ ਪ੍ਰਤੀ ਅਟੱਲ ਭਰੋਸਾ ਪ੍ਰਾਪਤ ਹੋਵੇ। ਉਹਨਾਂ ਦੀ ਸੂਰਵੀਰਤਾ ਨੂੰ ਸਦਾ ਸਿਰ ਨਿਵਾਉਂਦੇ ਰਹਾਂਗੇ। #JanamDihara #SahibzadaJujharSinghJi #ਜਨਮਦਿਹਾੜਾ #ਸਾਹਿਬਜ਼ਾਦਾਜੁਝਾਰਸਿੰਘਜੀ #GianiHarpreetSingh
ਭਯ ਭੰਜਨੁ ਪਰ ਪੀਰ ਨਿਵਾਰਨੁ ਕਲ੍ਯ੍ਯ ਸਹਾਰੁ ਤੋਹਿ ਜਸੁ ਬਕਤਾ ॥ ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ ॥ ਪੰਜਵੇਂ ਪਾਤਿਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 🙏 ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸਾਡੇ ਲਈ ਸਿਰਫ਼ ਖੁਸ਼ੀ ਦਾ ਦਿਹਾੜਾ ਨਹੀਂ, ਸਗੋਂ ਨਾਮ, ਸੇਵਾ ਅਤੇ ਨਿਮਰਤਾ ਦੇ ਰਸਤੇ ਤੇ ਚਲਣ ਦੀ ਪ੍ਰੇਰਣਾ ਹੈ। ਉਨ੍ਹਾਂ ਨੇ ਸਾਨੂੰ ਸਿਖਾਇਆ ਕਿ ਸੱਚ ਦੇ ਰਾਹ 'ਤੇ ਡੱਟ ਕੇ ਖੜ੍ਹੇ ਰਹਿਣਾ ਅਤੇ ਹਰ ਹਾਲਤ ਵਿੱਚ ਵਾਹਿਗੁਰੂ ਦਾ ਸ਼ੁਕਰ ਮਨਾਉਣਾ ਹੀ ਸੱਚੀ ਭਗਤੀ ਹੈ। ਗੁਰੂ ਸਾਹਿਬ ਜੀ ਨੇ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਸਾਨੂੰ ਅਮੋਲਕ ਧਰੋਹਰ ਬਖ਼ਸ਼ੀ, ਜੋ ਅੱਜ ਵੀ ਸਾਡੀ ਜ਼ਿੰਦਗੀ ਦਾ ਰਾਹ ਦਰਸਾਉਂਦੀ ਹੈ। ਉਨ੍ਹਾਂ ਦੀ ਬਾਣੀ ਸਾਡੇ ਮਨ ਨੂੰ ਸ਼ਾਂਤੀ, ਸਹਿਣਸ਼ੀਲਤਾ ਅਤੇ ਪਿਆਰ ਨਾਲ ਭਰ ਦਿੰਦੀ ਹੈ। ਆਓ, ਇਸ ਪਵਿੱਤਰ ਦਿਹਾੜੇ 'ਤੇ ਅਸੀਂ ਇਹ ਸੰਕਲਪ ਕਰੀਏ ਕਿ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਆਪਣੀ ਜ਼ਿੰਦਗੀ ਜੀਵਾਂਗੇ ਅਤੇ ਮਨੁੱਖਤਾ ਦੀ ਸੇਵਾ ਕਰਾਂਗੇ। 🙏 ਵਾਹਿਗੁਰੂ ਜੀ ਸਾਨੂੰ ਸਦਾ ਸੱਚ ਦੇ ਰਾਹ 'ਤੇ ਚਲਣ ਦੀ ਤਾਕਤ ਬਖ਼ਸ਼ਣ 🙏 #ParkashDihara #ShriGuruArjanDevSahibJi #ਪ੍ਰਕਾਸ਼ਦਿਹਾੜਾ #ਸ਼੍ਰੀਗੁਰੂਅਰਜਨਦੇਵਸਾਹਿਬਜੀ #GianiHarpreetSingh
1 month ago | [YT] | 122
View 2 replies
ਗੁਰੂ ਤੇਗ਼ ਬਹਾਦੁਰ ਆਂ ਸਰਾਪਾ ਅਫ਼ਜ਼ਾਲ ਜ਼ੀਨਤੁਆਰਾਇ ਮਹਿਫਲਿ ਜਾਹੋ ਜਲਾਲ ॥ ਨੌਵੇਂ ਪਾਤਿਸ਼ਾਹ, ਹਿੰਦ ਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ🙏 ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦਾ ਅਵਤਾਰ ਮਨੁੱਖਤਾ ਲਈ ਇਕ ਅਮੋਲਕ ਨੇਮਤ ਹੈ। ਉਹਨਾਂ ਦੀ ਬਾਣੀ ਅੰਦਰੂਨੀ ਸ਼ਾਂਤੀ, ਨਿਰਭਉਤਾ ਅਤੇ ਵਾਹਿਗੁਰੂ ਨਾਲ ਗਹਿਰਾ ਨਾਤਾ ਜੋੜਨ ਦੀ ਪ੍ਰੇਰਣਾ ਦਿੰਦੀ ਹੈ। ਇਸ ਪਵਿੱਤਰ ਮੌਕੇ ‘ਤੇ ਆਓ ਅਸੀਂ ਸਾਰੇ ਮਿਲ ਕੇ ਅਰਦਾਸ ਕਰੀਏ ਕਿ ਵਾਹਿਗੁਰੂ ਸਾਨੂੰ ਵੀ ਉਹਨਾਂ ਦੇ ਦਰਸਾਏ ਮਾਰਗ ‘ਤੇ ਤੁਰਨ ਦੀ ਸਮਝ ਅਤੇ ਹਿੰਮਤ ਬਖ਼ਸ਼ੇ। ਅਸੀਂ ਆਪਣੇ ਜੀਵਨ ਵਿੱਚ ਨਾਮ ਸਿਮਰਨ, ਸੇਵਾ ਅਤੇ ਸਚਾਈ ਨੂੰ ਅਪਣਾਈਏ ਅਤੇ ਸਮਾਜ ਵਿੱਚ ਪਿਆਰ, ਏਕਤਾ ਅਤੇ ਭਾਈਚਾਰੇ ਨੂੰ ਵਧਾਈਏ। ਗੁਰੂ ਸਾਹਿਬ ਜੀ ਦੀ ਕਿਰਪਾ ਸਦਾ ਸਾਡੇ ਸਿਰ ‘ਤੇ ਬਣੀ ਰਹੇ ਅਤੇ ਸਾਨੂੰ ਸਹੀ ਰਾਹ ‘ਤੇ ਤੁਰਨ ਦੀ ਤਾਕਤ ਬਖ਼ਸ਼ਦੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!🙏 #ParkashDihara #ShriGuruTegBahadurJi #DhanShriGuruTegBahadurSahibJi #ਪ੍ਰਕਾਸ਼ਦਿਹਾੜਾ #ਸ੍ਰੀਗੁਰੂਤੇਗਬਹਾਦੁਰਜੀ #GianiHarpreetSingh
1 month ago | [YT] | 181
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥ਅੱਠਵੇਂ ਪਾਤਿਸਾਹ ਬਾਲਾ ਪ੍ਰੀਤਮ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਤੇ ਉਨ੍ਹਾਂ ਨੂੰ ਕੋਟਿ-ਕੋਟਿ ਨਮਨ 🙏ਬਾਲ ਉਮਰ ਵਿੱਚ ਹੀ ਸੇਵਾ, ਨਿਮਰਤਾ ਅਤੇ ਮਨੁੱਖਤਾ ਦੀ ਅਨਮੋਲ ਮਿਸਾਲ ਕਾਇਮ ਕਰਨ ਵਾਲੇ ਧਨ ਧਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸਾਨੂੰ ਸਿਖਾਇਆ ਕਿ ਸੱਚੀ ਭਗਤੀ ਅਤੇ ਦਇਆ ਨਾਲ ਹੀ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੀ ਪਵਿੱਤਰ ਜੋਤ ਅੱਜ ਵੀ ਸਾਡੇ ਮਨਾਂ ਨੂੰ ਰੌਸ਼ਨ ਕਰਦੀ ਹੈ ਅਤੇ ਸਾਨੂੰ ਮਨੁੱਖਤਾ ਦੀ ਸੇਵਾ ਵੱਲ ਪ੍ਰੇਰਿਤ ਕਰਦੀ ਹੈ।ਆਓ, ਇਸ ਦਿਹਾੜੇ ‘ਤੇ ਅਸੀਂ ਸਭ ਮਿਲ ਕੇ ਗੁਰੂ ਸਾਹਿਬ ਜੀ ਦੇ ਦਰਸਾਏ ਰਾਹ ‘ਤੇ ਚੱਲਣ ਦਾ ਸੰਕਲਪ ਲਈਏ ਅਤੇ ਦੁਨੀਆ ਵਿੱਚ ਪਿਆਰ, ਸੇਵਾ ਤੇ ਨਿਮਰਤਾ ਦਾ ਪ੍ਰਚਾਰ ਕਰੀਏ।ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ! 🙏#JotiJotDiwas #ShriGuruHarkrishanSahibJi #DhanDhanGuruHarkrishanSahibJi #GianiHarpreetSingh
1 month ago | [YT] | 203
ਗੁਰੂ ਤੇਗ ਬਹਾਦਰ ਸ੍ਵਾਂਗ ਰਚਾਯੰ ।। ਜਿਹ ਅਪਨ ਸੀਸ ਦੇ ਜਗ ਠਹਰਾਯੰ ।। ਨੌਵੇਂ ਪਾਤਿਸ਼ਾਹ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਗੁਰਿਆਈ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ🙏 ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਧਰਮ ਦੀ ਰੱਖਿਆ ਲਈ ਆਪਣਾ ਅਨਮੋਲ ਜੀਵਨ ਕੁਰਬਾਨ ਕਰਕੇ ਸੰਸਾਰ ਨੂੰ ਸੱਚ, ਧੀਰਜ ਅਤੇ ਨਿਡਰਤਾ ਦਾ ਅਮਰ ਸੰਦੇਸ਼ ਦਿੱਤਾ। ਉਨ੍ਹਾਂ ਦੀ ਗੁਰਗੱਦੀ ਸਿਰਫ਼ ਇਕ ਅਹੁਦਾ ਨਹੀਂ, ਸਗੋਂ ਸੱਚ ਦੇ ਰਾਹ ‘ਤੇ ਡਟੇ ਰਹਿਣ ਅਤੇ ਜ਼ੁਲਮ ਦੇ ਖਿਲਾਫ ਖੜ੍ਹੇ ਹੋਣ ਦੀ ਪ੍ਰੇਰਣਾ ਹੈ। ਆਓ ਅੱਜ ਦੇ ਦਿਨ ਅਸੀਂ ਸਾਰੇ ਇਹ ਸੰਕਲਪ ਲਈਏ ਕਿ ਗੁਰੂ ਸਾਹਿਬ ਦੇ ਦੱਸੇ ਮਾਰਗ ‘ਤੇ ਚੱਲਦੇ ਹੋਏ ਮਨੁੱਖਤਾ ਦੀ ਸੇਵਾ ਕਰੀਏ, ਧਰਮ ਦੀ ਰੱਖਿਆ ਕਰੀਏ ਅਤੇ ਸੱਚਾਈ ਨੂੰ ਆਪਣੇ ਜੀਵਨ ਦਾ ਅਧਾਰ ਬਣਾਈਏ। ਗੁਰੂ ਸਾਹਿਬ ਜੀ ਦੀ ਬਾਣੀ ਸਾਨੂੰ ਹਮੇਸ਼ਾ ਹਿੰਮਤ, ਸ਼ਾਂਤੀ ਅਤੇ ਸਹਿਣਸ਼ੀਲਤਾ ਦਾ ਪਾਠ ਪੜ੍ਹਾਉਂਦੀ ਰਹੇ। ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਸੱਚ ਦੇ ਰਾਹ ‘ਤੇ ਤੁਰਨ ਦੀ ਤਾਕਤ ਬਖ਼ਸ਼ਣ। #GuraaiDihara #ShriGuruTeghBahadurJi #DhanGuruTeghBahadur #HindDiChadar #GianiHarpreetSingh
2 months ago | [YT] | 168
Load more
Giani Harpreet singh
ਮਿਹਨਤ ਹਰ ਸੁਪਨੇ ਦੀ ਨੀਂਹ ਹੈ,
ਸਨਮਾਨ ਹਰ ਕਿਰਤੀ ਦਾ ਹੱਕ ਹੈ।
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ, ਸੱਚਾਈ ਅਤੇ ਇਮਾਨਦਾਰੀ ਨਾਲ ਮਿਹਨਤ ਕਰਨ ਵਾਲੇ ਹਰ ਇਕ ਕਿਰਤੀ ਨੂੰ ਦਿਲੋਂ ਨਮਨ ਤੇ ਸਤਿਕਾਰ।
ਮਿਹਨਤ ਦੀ ਮਹਿਕ ਨਾਲ ਸੰਸਾਰ ਨੂੰ ਸੁੰਦਰ ਬਣਾਉਣ ਵਾਲੇ ਹਰ ਇਕ ਕਿਰਤੀ ਨੂੰ ਸਤਿਕਾਰ। ਤੁਹਾਡੀ ਕਿਰਤ, ਤੁਹਾਡਾ ਹੌਸਲਾ ਅਤੇ ਤੁਹਾਡੀ ਲਗਨ ਹੀ ਸਮਾਜ ਦੀ ਅਸਲ ਤਾਕਤ ਹੈ। ਆਓ, ਅਸੀਂ ਸਭ ਮਿਲ ਕੇ ਮਿਹਨਤ ਦੀ ਕਦਰ ਕਰੀਏ ਅਤੇ ਹਰ ਹੱਕਦਾਰ ਨੂੰ ਉਸਦਾ ਹੱਕ ਮਿਲੇ—ਇਹ ਯਕੀਨੀ ਬਣਾਈਏ।
#InternationalLabourDay #MayDay #WorkersDay #RespectWorkers #SaluteToWorkers #ਅੰਤਰਰਾਸ਼ਟਰੀਮਜ਼ਦੂਰਦਿਵਸ #GianiHarpreetSingh
1 month ago | [YT] | 161
View 3 replies
Giani Harpreet singh
ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵਹਿ ਸੋ ਕਹਉ ॥
ਗੁਰ ਅਮਰਦਾਸ ਕਾਰਣ ਕਰਣ ਜਿਵ ਤੂ ਰਖਹਿ ਤਿਵ ਰਹਉ ॥
ਤੀਜੇ ਪਾਤਿਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ🙏
ਸਤਿਗੁਰੂ ਜੀ ਨੇ ਮਨੁੱਖਤਾ ਨੂੰ ਨਿਮਰਤਾ, ਸੇਵਾ, ਸਮਾਨਤਾ, ਇਸਤਰੀ ਸਤਿਕਾਰ, ਲੰਗਰ ਦੀ ਮਹਾਨ ਪ੍ਰਥਾ ਅਤੇ ਨਾਮ ਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਸਿਖਾਇਆ ਕਿ ਸੱਚੇ ਮਨ ਨਾਲ ਕੀਤੀ ਸੇਵਾ ਅਤੇ ਪ੍ਰਭੂ ਦੇ ਨਾਮ ਦਾ ਸਿਮਰਨ ਮਨੁੱਖੀ ਜੀਵਨ ਨੂੰ ਕਾਮਯਾਬ ਬਣਾਉਂਦਾ ਹੈ।
ਅੱਜ ਦੇ ਇਸ ਪਾਵਨ ਦਿਹਾੜੇ ਤੇ ਆਓ ਅਸੀਂ ਸਾਰੇ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਪ੍ਰਣ ਕਰੀਏ, ਹਉਮੈ, ਭੇਦਭਾਵ ਅਤੇ ਬੁਰਾਈਆਂ ਤੋਂ ਦੂਰ ਰਹੀਏ ਅਤੇ ਪ੍ਰੇਮ, ਭਾਈਚਾਰੇ ਤੇ ਮਨੁੱਖਤਾ ਦੀ ਸੇਵਾ ਵਾਲਾ ਜੀਵਨ ਜੀਈਏ।
ਅਕਾਲ ਪੁਰਖ ਜੀ ਕਰਣ ਕਿ ਸ਼੍ਰੀ ਗੁਰੂ ਅਮਰ ਦਾਸ ਸਾਹਿਬ ਜੀ ਦੀ ਮਿੱਠੀ ਬਾਣੀ ਅਤੇ ਕਿਰਪਾ ਸਦਾ ਸਭਨਾਂ ਉੱਤੇ ਬਣੀ ਰਹੇ, ਹਰ ਘਰ ਵਿੱਚ ਚੜ੍ਹਦੀ ਕਲਾ, ਖੁਸ਼ਹਾਲੀ, ਤੰਦਰੁਸਤੀ ਅਤੇ ਆਤਮਕ ਚਾਨਣ ਵੱਸੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!🙏
#ParkashDihara #SriGuruAmarDasSahibJi #ਪ੍ਰਕਾਸ਼ਦਿਹਾੜਾ #ਸ਼੍ਰੀਗੁਰੂਅਮਰਦਾਸਸਾਹਿਬਜੀ #GianiHarpreetSingh
1 month ago | [YT] | 215
View 9 replies
Giani Harpreet singh
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਅੱਜ ਪ੍ਰੈੱਸ ਕਲੱਬ ਚੰਡੀਗੜ੍ਹ ਵਿੱਚ ਆਪਣਾ ਏਜੰਡਾ "ਅਕਾਲੀ ਐਲਾਨਨਾਮਾ" ਜਾਰੀ ਕੀਤਾ ਗਿਆ।
ਇਸ ਮਹੱਤਵਪੂਰਨ ਪ੍ਰੈੱਸ ਕਾਨਫਰੰਸ ਵਿੱਚ ਇਕਬਾਲ ਸਿੰਘ ਝੂੰਦਾਂ, ਗੁਰਪ੍ਰਤਾਪ ਸਿੰਘ ਵਡਾਲਾ, ਸੁੱਚਾ ਸਿੰਘ ਛੋਟੇਪੁਰ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਗੋਬਿੰਦ ਸਿੰਘ ਲੌਂਗੋਵਾਲ, ਸਤਵਿੰਦਰ ਸਿੰਘ ਟੌਹੜਾ, ਕਰਨੈਲ ਸਿੰਘ ਪੀਰਮੁਹੰਮਦ, ਗੁਰਮੋਹਨ ਸਿੰਘ ਵਾਲੀਆ, ਭੁਪਿੰਦਰ ਸਿੰਘ ਸੇਖੁਪੁਰਾ, ਪਰਮਪਾਲ ਸਿੰਘ ਸਭਰਾਅ ਅਤੇ ਜਗਜੀਤ ਸਿੰਘ ਕੋਹਲੀ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ।
#AkaliElannama #VisionDocument #ShiromaniAkaliDalPunarSurjit #PressConference #ChandigarhPressClub #GianiHarpreetSingh
1 month ago | [YT] | 151
View 6 replies
Giani Harpreet singh
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥
ਦੂਜੇ ਪਾਤਿਸ਼ਾਹ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 🙏
ਗੁਰੂ ਸਾਹਿਬ ਜੀ ਨੇ ਮਨੁੱਖਤਾ ਨੂੰ ਨਿਮਰਤਾ, ਸੇਵਾ, ਅਨੁਸ਼ਾਸਨ ਅਤੇ ਸੱਚੇ ਜੀਵਨ ਦੀ ਰਾਹ ਦਿਖਾਈ। ਗੁਰੂ ਨਾਨਕ ਦੇਵ ਜੀ ਦੀ ਜੋਤ ਨੂੰ ਅੱਗੇ ਵਧਾਉਂਦੇ ਹੋਏ ਗੁਰੂ ਸਾਹਿਬ ਜੀ ਨੇ ਗੁਰਮੁੱਖੀ ਲਿਪੀ ਨੂੰ ਪ੍ਰਚਲਿਤ ਕਰਕੇ ਗਿਆਨ ਦੇ ਦਰਵਾਜ਼ੇ ਹਰ ਇਕ ਲਈ ਖੋਲ੍ਹੇ ਅਤੇ ਬੱਚਿਆਂ ਤੋਂ ਵੱਡਿਆਂ ਤੱਕ ਸਿੱਖਿਆ ਦੀ ਮਹੱਤਤਾ ਸਮਝਾਈ।
ਗੁਰੂ ਅੰਗਦ ਦੇਵ ਜੀ ਨੇ ਸਰੀਰਕ ਤੰਦਰੁਸਤੀ, ਮਿਹਨਤ, ਸੇਵਾ ਅਤੇ ਲੰਗਰ ਦੀ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ ਤਾਂ ਜੋ ਸਮਾਜ ਵਿੱਚ ਬਰਾਬਰੀ, ਪਿਆਰ ਅਤੇ ਏਕਤਾ ਦਾ ਸੁਨੇਹਾ ਫੈਲੇ। ਅੱਜ ਇਸ ਪਾਵਨ ਦਿਹਾੜੇ ਤੇ ਆਓ ਅਸੀਂ ਵੀ ਗੁਰੂ ਸਾਹਿਬ ਜੀ ਦੀ ਬਖ਼ਸ਼ੀ ਸਿੱਖਿਆ ਅਨੁਸਾਰ ਨਿਮਰਤਾ, ਸੇਵਾ, ਸਿਮਰਨ ਅਤੇ ਮਨੁੱਖਤਾ ਦੀ ਭਲਾਈ ਵਾਲਾ ਜੀਵਨ ਜੀਉਣ ਦਾ ਪ੍ਰਣ ਕਰੀਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ!
#ParkashDihara #SriGuruAngadDevJi #DhanGuruAngadDevJi #ਪ੍ਰਕਾਸ਼ਦਿਹਾੜਾ #ਸ਼੍ਰੀਗੁਰੂਅੰਗਦਦੇਵਜੀ #GianiHarpreetSingh
1 month ago | [YT] | 239
View 6 replies
Giani Harpreet singh
ਉਹ ਗੁਰੁ ਗੋਬਿੰਦ ਹੁਇ ਪ੍ਰਗਟਿਆ ਦਸਵੇਂ ਅਵਤਾਰਾ ।। ਜਿਨ ਅਲਖ ਅਕਾਲ ਨਿਰੰਜਨਾ ਜਪਿਓ ਕਰਤਾਰਾ ।।
ਨਿਜ ਪੰਥ ਚਲਾਇਓ ਖਾਲਸਾ ਧਰਿ ਤੇਜ ਕਰਾਰਾ ।। ਸਿਰ ਕੇਸ ਧਾਰਿ ਗਹਿ ਖੜਗ ਕੋ ਸਭ ਦੁਸਟ ਪਛਾਰਾ ।।
ਖਾਲਸਾ ਪੰਥ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ🙏
ਖਾਲਸਾ ਪੰਥ ਸਾਜਨਾ ਦਿਵਸ ਅਤੇ ਵਿਸਾਖੀ ਸਿਰਫ਼ ਤਿਉਹਾਰ ਨਹੀਂ, ਸਿੱਖ ਇਤਿਹਾਸ ਦੀਆਂ ਉਹ ਮਹਾਨ ਘੜੀਆਂ ਹਨ ਜਿਨ੍ਹਾਂ ਨੇ ਸਾਨੂੰ ਨਿਡਰਤਾ, ਸੱਚਾਈ ਅਤੇ ਇਨਸਾਫ਼ ਦੇ ਰਾਹ 'ਤੇ ਤੁਰਨਾ ਸਿਖਾਇਆ।
1699 ਨੂੰ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਇੱਕ ਅਜਿਹੀ ਕੌਮ ਨੂੰ ਜਨਮ ਦਿੱਤਾ ਜੋ ਜ਼ੁਲਮ ਦੇ ਖ਼ਿਲਾਫ਼ ਡੱਟ ਕੇ ਖੜ੍ਹਦੀ ਹੈ ਅਤੇ ਮਨੁੱਖਤਾ ਦੀ ਰੱਖਿਆ ਲਈ ਹਮੇਸ਼ਾ ਤਿਆਰ ਰਹਿੰਦੀ ਹੈ।
ਵਿਸਾਖੀ ਸਾਨੂੰ ਨਾ ਸਿਰਫ਼ ਨਵੇਂ ਅਰੰਭ ਦੀ ਪ੍ਰੇਰਨਾ ਦਿੰਦੀ ਹੈ, ਸਗੋਂ ਇਹ ਯਾਦ ਦਿਵਾਉਂਦੀ ਹੈ ਕਿ ਅਸੀਂ ਆਪਣੇ ਅੰਦਰ ਖਾਲਸਾਈ ਗੁਣ ਨਿਮਰਤਾ, ਸੇਵਾ, ਬਹਾਦਰੀ ਅਤੇ ਸੱਚ ਦੀ ਪਾਲਣਾ ਹਮੇਸ਼ਾ ਜਗਾਈ ਰੱਖੀਏ।
ਆਓ, ਇਸ ਪਵਿੱਤਰ ਦਿਨ ‘ਤੇ ਅਸੀਂ ਇਹ ਸੰਕਲਪ ਲਈਏ ਕਿ ਗੁਰੂ ਸਾਹਿਬ ਦੇ ਦਰਸਾਏ ਮਾਰਗ ‘ਤੇ ਤੁਰਦਿਆਂ ਸੱਚ, ਇਨਸਾਫ਼ ਅਤੇ ਮਨੁੱਖਤਾ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ!
#KhalsaPanthSajnaDivas #Vaisakhi #KhalsaPanth #ਖਾਲਸਾਪੰਥਸਾਜਨਾਦਿਵਸ #ਵੈਸਾਖੀ #GianiHarpreetSingh
1 month ago | [YT] | 217
View 8 replies
Giani Harpreet singh
ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥
ਸਾਹਿਬਜ਼ਾਦਾ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 🙏
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਸਿੱਖ ਕੌਮ ਦੀ ਸ਼ਾਨ, ਹਿੰਮਤ ਅਤੇ ਅਟੱਲ ਵਿਸ਼ਵਾਸ ਦੀ ਜੀਵੰਤ ਮਿਸਾਲ ਹਨ। ਛੋਟੀ ਉਮਰ ਵਿੱਚ ਵੀ ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਵੱਡੇ ਤੋਂ ਵੱਡਾ ਬਲਿਦਾਨ ਦੇਣ ਦਾ ਜਜ਼ਬਾ ਦਿਖਾਇਆ, ਉਹ ਸਾਨੂੰ ਸਿਖਾਉਂਦੇ ਹਨ ਕਿ ਸੱਚ ਅਤੇ ਨਿਆਂ ਲਈ ਖੜ੍ਹੇ ਰਹਿਣਾ ਹੀ ਅਸਲ ਜੀਵਨ ਹੈ।
ਉਹਨਾਂ ਦੀ ਬਹਾਦਰੀ ਅਤੇ ਚੜ੍ਹਦੀ ਕਲਾ ਸਾਡੇ ਦਿਲਾਂ ਵਿੱਚ ਹਮੇਸ਼ਾਂ ਜੋਸ਼ ਭਰਦੀ ਰਹੇਗੀ। ਆਓ ਇਸ ਪਵਿੱਤਰ ਦਿਹਾੜੇ ‘ਤੇ ਅਸੀਂ ਵੀ ਇਹ ਅਰਦਾਸ ਕਰੀਏ ਕਿ ਸਾਨੂੰ ਵੀ ਉਹੀ ਨਿਡਰਤਾ, ਸਬਰ ਅਤੇ ਗੁਰੂ ਪ੍ਰਤੀ ਅਟੱਲ ਭਰੋਸਾ ਪ੍ਰਾਪਤ ਹੋਵੇ।
ਉਹਨਾਂ ਦੀ ਸੂਰਵੀਰਤਾ ਨੂੰ ਸਦਾ ਸਿਰ ਨਿਵਾਉਂਦੇ ਰਹਾਂਗੇ।
#JanamDihara #SahibzadaJujharSinghJi #ਜਨਮਦਿਹਾੜਾ #ਸਾਹਿਬਜ਼ਾਦਾਜੁਝਾਰਸਿੰਘਜੀ #GianiHarpreetSingh
1 month ago | [YT] | 215
View 8 replies
Giani Harpreet singh
ਭਯ ਭੰਜਨੁ ਪਰ ਪੀਰ ਨਿਵਾਰਨੁ ਕਲ੍ਯ੍ਯ ਸਹਾਰੁ ਤੋਹਿ ਜਸੁ ਬਕਤਾ ॥
ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ ॥
ਪੰਜਵੇਂ ਪਾਤਿਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 🙏
ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸਾਡੇ ਲਈ ਸਿਰਫ਼ ਖੁਸ਼ੀ ਦਾ ਦਿਹਾੜਾ ਨਹੀਂ, ਸਗੋਂ ਨਾਮ, ਸੇਵਾ ਅਤੇ ਨਿਮਰਤਾ ਦੇ ਰਸਤੇ ਤੇ ਚਲਣ ਦੀ ਪ੍ਰੇਰਣਾ ਹੈ। ਉਨ੍ਹਾਂ ਨੇ ਸਾਨੂੰ ਸਿਖਾਇਆ ਕਿ ਸੱਚ ਦੇ ਰਾਹ 'ਤੇ ਡੱਟ ਕੇ ਖੜ੍ਹੇ ਰਹਿਣਾ ਅਤੇ ਹਰ ਹਾਲਤ ਵਿੱਚ ਵਾਹਿਗੁਰੂ ਦਾ ਸ਼ੁਕਰ ਮਨਾਉਣਾ ਹੀ ਸੱਚੀ ਭਗਤੀ ਹੈ।
ਗੁਰੂ ਸਾਹਿਬ ਜੀ ਨੇ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਸਾਨੂੰ ਅਮੋਲਕ ਧਰੋਹਰ ਬਖ਼ਸ਼ੀ, ਜੋ ਅੱਜ ਵੀ ਸਾਡੀ ਜ਼ਿੰਦਗੀ ਦਾ ਰਾਹ ਦਰਸਾਉਂਦੀ ਹੈ। ਉਨ੍ਹਾਂ ਦੀ ਬਾਣੀ ਸਾਡੇ ਮਨ ਨੂੰ ਸ਼ਾਂਤੀ, ਸਹਿਣਸ਼ੀਲਤਾ ਅਤੇ ਪਿਆਰ ਨਾਲ ਭਰ ਦਿੰਦੀ ਹੈ।
ਆਓ, ਇਸ ਪਵਿੱਤਰ ਦਿਹਾੜੇ 'ਤੇ ਅਸੀਂ ਇਹ ਸੰਕਲਪ ਕਰੀਏ ਕਿ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਆਪਣੀ ਜ਼ਿੰਦਗੀ ਜੀਵਾਂਗੇ ਅਤੇ ਮਨੁੱਖਤਾ ਦੀ ਸੇਵਾ ਕਰਾਂਗੇ।
🙏 ਵਾਹਿਗੁਰੂ ਜੀ ਸਾਨੂੰ ਸਦਾ ਸੱਚ ਦੇ ਰਾਹ 'ਤੇ ਚਲਣ ਦੀ ਤਾਕਤ ਬਖ਼ਸ਼ਣ 🙏
#ParkashDihara #ShriGuruArjanDevSahibJi #ਪ੍ਰਕਾਸ਼ਦਿਹਾੜਾ #ਸ਼੍ਰੀਗੁਰੂਅਰਜਨਦੇਵਸਾਹਿਬਜੀ
#GianiHarpreetSingh
1 month ago | [YT] | 122
View 2 replies
Giani Harpreet singh
ਗੁਰੂ ਤੇਗ਼ ਬਹਾਦੁਰ ਆਂ ਸਰਾਪਾ ਅਫ਼ਜ਼ਾਲ ਜ਼ੀਨਤੁਆਰਾਇ ਮਹਿਫਲਿ ਜਾਹੋ ਜਲਾਲ ॥
ਨੌਵੇਂ ਪਾਤਿਸ਼ਾਹ, ਹਿੰਦ ਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ🙏
ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦਾ ਅਵਤਾਰ ਮਨੁੱਖਤਾ ਲਈ ਇਕ ਅਮੋਲਕ ਨੇਮਤ ਹੈ। ਉਹਨਾਂ ਦੀ ਬਾਣੀ ਅੰਦਰੂਨੀ ਸ਼ਾਂਤੀ, ਨਿਰਭਉਤਾ ਅਤੇ ਵਾਹਿਗੁਰੂ ਨਾਲ ਗਹਿਰਾ ਨਾਤਾ ਜੋੜਨ ਦੀ ਪ੍ਰੇਰਣਾ ਦਿੰਦੀ ਹੈ।
ਇਸ ਪਵਿੱਤਰ ਮੌਕੇ ‘ਤੇ ਆਓ ਅਸੀਂ ਸਾਰੇ ਮਿਲ ਕੇ ਅਰਦਾਸ ਕਰੀਏ ਕਿ ਵਾਹਿਗੁਰੂ ਸਾਨੂੰ ਵੀ ਉਹਨਾਂ ਦੇ ਦਰਸਾਏ ਮਾਰਗ ‘ਤੇ ਤੁਰਨ ਦੀ ਸਮਝ ਅਤੇ ਹਿੰਮਤ ਬਖ਼ਸ਼ੇ। ਅਸੀਂ ਆਪਣੇ ਜੀਵਨ ਵਿੱਚ ਨਾਮ ਸਿਮਰਨ, ਸੇਵਾ ਅਤੇ ਸਚਾਈ ਨੂੰ ਅਪਣਾਈਏ ਅਤੇ ਸਮਾਜ ਵਿੱਚ ਪਿਆਰ, ਏਕਤਾ ਅਤੇ ਭਾਈਚਾਰੇ ਨੂੰ ਵਧਾਈਏ।
ਗੁਰੂ ਸਾਹਿਬ ਜੀ ਦੀ ਕਿਰਪਾ ਸਦਾ ਸਾਡੇ ਸਿਰ ‘ਤੇ ਬਣੀ ਰਹੇ ਅਤੇ ਸਾਨੂੰ ਸਹੀ ਰਾਹ ‘ਤੇ ਤੁਰਨ ਦੀ ਤਾਕਤ ਬਖ਼ਸ਼ਦੀ ਰਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!🙏
#ParkashDihara #ShriGuruTegBahadurJi #DhanShriGuruTegBahadurSahibJi #ਪ੍ਰਕਾਸ਼ਦਿਹਾੜਾ #ਸ੍ਰੀਗੁਰੂਤੇਗਬਹਾਦੁਰਜੀ #GianiHarpreetSingh
1 month ago | [YT] | 181
View 3 replies
Giani Harpreet singh
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
ਅੱਠਵੇਂ ਪਾਤਿਸਾਹ ਬਾਲਾ ਪ੍ਰੀਤਮ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਤੇ ਉਨ੍ਹਾਂ ਨੂੰ ਕੋਟਿ-ਕੋਟਿ ਨਮਨ 🙏
ਬਾਲ ਉਮਰ ਵਿੱਚ ਹੀ ਸੇਵਾ, ਨਿਮਰਤਾ ਅਤੇ ਮਨੁੱਖਤਾ ਦੀ ਅਨਮੋਲ ਮਿਸਾਲ ਕਾਇਮ ਕਰਨ ਵਾਲੇ ਧਨ ਧਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸਾਨੂੰ ਸਿਖਾਇਆ ਕਿ ਸੱਚੀ ਭਗਤੀ ਅਤੇ ਦਇਆ ਨਾਲ ਹੀ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੀ ਪਵਿੱਤਰ ਜੋਤ ਅੱਜ ਵੀ ਸਾਡੇ ਮਨਾਂ ਨੂੰ ਰੌਸ਼ਨ ਕਰਦੀ ਹੈ ਅਤੇ ਸਾਨੂੰ ਮਨੁੱਖਤਾ ਦੀ ਸੇਵਾ ਵੱਲ ਪ੍ਰੇਰਿਤ ਕਰਦੀ ਹੈ।
ਆਓ, ਇਸ ਦਿਹਾੜੇ ‘ਤੇ ਅਸੀਂ ਸਭ ਮਿਲ ਕੇ ਗੁਰੂ ਸਾਹਿਬ ਜੀ ਦੇ ਦਰਸਾਏ ਰਾਹ ‘ਤੇ ਚੱਲਣ ਦਾ ਸੰਕਲਪ ਲਈਏ ਅਤੇ ਦੁਨੀਆ ਵਿੱਚ ਪਿਆਰ, ਸੇਵਾ ਤੇ ਨਿਮਰਤਾ ਦਾ ਪ੍ਰਚਾਰ ਕਰੀਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ! 🙏
#JotiJotDiwas #ShriGuruHarkrishanSahibJi #DhanDhanGuruHarkrishanSahibJi #GianiHarpreetSingh
1 month ago | [YT] | 203
View 6 replies
Giani Harpreet singh
ਗੁਰੂ ਤੇਗ ਬਹਾਦਰ ਸ੍ਵਾਂਗ ਰਚਾਯੰ ।।
ਜਿਹ ਅਪਨ ਸੀਸ ਦੇ ਜਗ ਠਹਰਾਯੰ ।।
ਨੌਵੇਂ ਪਾਤਿਸ਼ਾਹ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਗੁਰਿਆਈ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ🙏
ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਧਰਮ ਦੀ ਰੱਖਿਆ ਲਈ ਆਪਣਾ ਅਨਮੋਲ ਜੀਵਨ ਕੁਰਬਾਨ ਕਰਕੇ ਸੰਸਾਰ ਨੂੰ ਸੱਚ, ਧੀਰਜ ਅਤੇ ਨਿਡਰਤਾ ਦਾ ਅਮਰ ਸੰਦੇਸ਼ ਦਿੱਤਾ। ਉਨ੍ਹਾਂ ਦੀ ਗੁਰਗੱਦੀ ਸਿਰਫ਼ ਇਕ ਅਹੁਦਾ ਨਹੀਂ, ਸਗੋਂ ਸੱਚ ਦੇ ਰਾਹ ‘ਤੇ ਡਟੇ ਰਹਿਣ ਅਤੇ ਜ਼ੁਲਮ ਦੇ ਖਿਲਾਫ ਖੜ੍ਹੇ ਹੋਣ ਦੀ ਪ੍ਰੇਰਣਾ ਹੈ।
ਆਓ ਅੱਜ ਦੇ ਦਿਨ ਅਸੀਂ ਸਾਰੇ ਇਹ ਸੰਕਲਪ ਲਈਏ ਕਿ ਗੁਰੂ ਸਾਹਿਬ ਦੇ ਦੱਸੇ ਮਾਰਗ ‘ਤੇ ਚੱਲਦੇ ਹੋਏ ਮਨੁੱਖਤਾ ਦੀ ਸੇਵਾ ਕਰੀਏ, ਧਰਮ ਦੀ ਰੱਖਿਆ ਕਰੀਏ ਅਤੇ ਸੱਚਾਈ ਨੂੰ ਆਪਣੇ ਜੀਵਨ ਦਾ ਅਧਾਰ ਬਣਾਈਏ। ਗੁਰੂ ਸਾਹਿਬ ਜੀ ਦੀ ਬਾਣੀ ਸਾਨੂੰ ਹਮੇਸ਼ਾ ਹਿੰਮਤ, ਸ਼ਾਂਤੀ ਅਤੇ ਸਹਿਣਸ਼ੀਲਤਾ ਦਾ ਪਾਠ ਪੜ੍ਹਾਉਂਦੀ ਰਹੇ।
ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਸੱਚ ਦੇ ਰਾਹ ‘ਤੇ ਤੁਰਨ ਦੀ ਤਾਕਤ ਬਖ਼ਸ਼ਣ।
#GuraaiDihara #ShriGuruTeghBahadurJi #DhanGuruTeghBahadur #HindDiChadar #GianiHarpreetSingh
2 months ago | [YT] | 168
View 6 replies
Load more