Charanjit Singh Channi

Member of Parliament, Jalandhar || CWC Member || Former Chief Minister of Punjab



Charanjit Singh Channi

"ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥"
"ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥"

ਸਿੱਖ ਇਤਿਹਾਸ ਦੇ ਮਹਾਨ ਸੂਰਬੀਰ, ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।

4 days ago | [YT] | 846

Charanjit Singh Channi

ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥
ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥

ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਦੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ।

1 week ago | [YT] | 728

Charanjit Singh Channi

"ਦਲਿ ਭੰਜਨ ਗੁਰੂ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ ॥"

ਮੀਰੀ-ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ।

1 week ago | [YT] | 1,623

Charanjit Singh Channi

ਤੇਰਾ ਕੀਆ ਮੀਠਾ ਲਾਗੈ ॥ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥

ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦਿਹਾੜੇ 'ਤੇ ਕੋਟਿ-ਕੋਟਿ ਪ੍ਰਣਾਮ।

3 weeks ago | [YT] | 1,224

Charanjit Singh Channi

ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਜੀ ਜਿਨ੍ਹਾਂ ਨੇ ਆਪਣੀ ਤਲਵਾਰ ਦੀ ਧਾਰ ਅਤੇ ਬੇਮਿਸਾਲ ਸਿਆਸਤ ਨਾਲ ਦਿੱਲੀ ਦੇ ਤਖ਼ਤ ਹਿਲਾਏ ਅਤੇ ਖ਼ਾਲਸਾ ਰਾਜ ਦੀ ਨੀਂਹ ਨੂੰ ਮਜ਼ਬੂਤ ਕੀਤਾ। ਕੌਮ ਦੇ ਇਸ ਮਹਾਨ ਰਾਖੇ ਅਤੇ ਅਣਖੀਲੇ ਜਰਨੈਲ ਦਾ ਇਤਿਹਾਸ ਸਾਡੀ ਹੋਂਦ ਅਤੇ ਗ਼ੈਰਤ ਦਾ ਪ੍ਰਤੀਕ ਹੈ।
ਕੌਮ ਦੇ ਇਸ ਮਹਾਨ ਯੋਧੇ ਨੂੰ ਉਹਨਾਂ ਦੇ ਜਨਮ ਦਿਹਾੜੇ ’ਤੇ ਕੋਟਿ-ਕੋਟਿ ਪ੍ਰਣਾਮ।

1 month ago | [YT] | 731

Charanjit Singh Channi

ਸਿੱਖ ਇਤਿਹਾਸ ਦਾ ਇਹ ਪੰਨਾ ਸਾਡੇ ਅੰਦਰ ਜਬਰ-ਜ਼ੁਲਮ ਖਿਲਾਫ਼ ਡਟਣ, ਸਿਦਕ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਜਜ਼ਬਾ ਭਰਦਾ ਹੈ। ਵੀਰਤਾ ਦੇ ਇਸ ਇਤਿਹਾਸ ਨੂੰ ਪ੍ਰਣਾਮ ਅਤੇ ਸਮੂਹ ਸ਼ਹੀਦਾਂ ਦੇ ਚਰਨਾਂ ਵਿੱਚ ਸਨਿਮਰ ਸਿਜਦਾ।

1 month ago | [YT] | 435

Charanjit Singh Channi

"ਜਬਰ ਅਤੇ ਜ਼ੁਲਮ ਦੇ ਵਿਰੁੱਧ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿੱਚ ਹੋਈ ਸਰਹਿੰਦ ਦੀ ਫਤਿਹ ਸਾਨੂੰ ਹਮੇਸ਼ਾ ਹੱਕ ਅਤੇ ਸੱਚ ਦੀ ਲੜਾਈ ਲਈ ਪ੍ਰੇਰਿਤ ਕਰਦੀ ਰਹੇਗੀ।"

ਸਰਹਿੰਦ ਫਤਿਹ ਦਿਵਸ' ਦੀਆਂ ਲੱਖ-ਲੱਖ ਵਧਾਈਆਂ।

2 months ago | [YT] | 739

Charanjit Singh Channi

ਸ਼ਹੀਦੀ ਜੋੜ ਮੇਲਾ - ਸ਼੍ਰੀ ਮੁਕਤਸਰ ਸਾਹਿਬ
ਚਾਲੀ ਮੁਕਤਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ

2 months ago | [YT] | 758

Charanjit Singh Channi

ਕਿਰਤੀ ਦੀ ਕਮਾਈ, ਜੱਗ ਵਿੱਚ ਵਡਿਆਈ

ਅੱਜ ਦਾ ਦਿਨ ਉਨ੍ਹਾਂ ਨਾਇਕਾਂ ਦੇ ਨਾਮ, ਜਿਨ੍ਹਾਂ ਦੀ ਵਜ੍ਹਾ ਨਾਲ ਸਾਡਾ ਜੀਵਨ ਸੁਖਾਲਾ ਹੈ। ਉਹ ਚਾਹੇ ਖੇਤਾਂ ਵਿੱਚ ਕੰਮ ਕਰਦਾ ਕਿਸਾਨ ਹੋਵੇ, ਇਮਾਰਤਾਂ ਬਣਾਉਂਦਾ ਮਜ਼ਦੂਰ ਜਾਂ ਫੈਕਟਰੀਆਂ ਵਿੱਚ ਮਸ਼ੀਨਾਂ ਨਾਲ ਜੂਝਦਾ ਕਾਮਾ—ਹਰ ਇੱਕ ਦਾ ਪਸੀਨਾ ਇਸ ਦੁਨੀਆ ਨੂੰ ਖੂਬਸੂਰਤ ਬਣਾਉਂਦਾ ਹੈ। ਸਮੂਹ ਕਿਰਤੀਆਂ ਅਤੇ ਮਜ਼ਦੂਰਾਂ ਨੂੰ 'ਅੰਤਰਰਾਸ਼ਟਰੀ ਮਜ਼ਦੂਰ ਦਿਵਸ' ਦੀਆਂ ਬਹੁਤ-ਬਹੁਤ ਵਧਾਈਆਂ।

2 months ago | [YT] | 425

Charanjit Singh Channi

ਸੱਚੇ ਮਾਰਗ ਚੱਲਦਿਆਂ ਉਸਤਤਿ ਕਰੇ ਜਹਾਨ।
ਮਹਾਤਮਾ ਬੁੱਧ ਜਯੰਤੀ ਦੀਆਂ ਲੱਖ-ਲੱਖ ਵਧਾਈਆਂ!

2 months ago | [YT] | 337