Punjabi Nazaria – Official Channel Description
Punjabi Nazaria is a platform for ground-zero journalism, podcasts, and current affairs interviews from Punjab.
Hosted by Mohan Singh Aulakh, the channel focuses on social justice, politics, religion, economy, environment, and people’s movements, bringing fact-based discussions beyond headlines.
We believe journalism must question power, amplify marginalized voices, and present reality without filters. Through in-depth conversations with activists, writers, journalists, artists, farmers, sportspersons, and political voices, Punjabi Nazaria documents the real issues of Punjab ignored by mainstream media.
🎙️ No propaganda. No PR journalism. Only Nazaria (Perspective).
📩 For interviews & collaborations:
punjabinazaria0@gmail.com
Punjabi Nazaria – Ground Zero Journalism | Podcasts | Punjab’s Real Stories
Punjabi Nazaria
ਪੰਜ ਪੰਥਕ ਦਲਾਂ ਵੱਲੋਂ ਗ੍ਰਹਿ ਮੰਤਰੀ ਦੇ ਨਾਮ ਜ਼ਿਲ੍ਹਾ ਹੈੱਡਕੁਆਟਰਾਂ ਤੇ ਦਿੱਤਾ ਗਿਆ ਮੰਗ ਪੱਤਰ।
'ਪੰਜਾਬ 95' ਫਿਲਮ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਹੋਵੇ।
ਸ. ਖਾਲੜਾ ਨੂੰ ਸ਼ਹੀਦ ਕਰਨ ਵਾਲੇ 'ਮੁਜਰਿਮ ਡੀ.ਐਸ.ਪੀ ਜਸਪਾਲ' ਨੂੰ ਲੱਭਿਆ ਜਾਵੇ।
1980-95 ਤੱਕ ਵਾਪਰੇ ਘਟਨਾਕ੍ਰਮ ਦੀ ਜਾਂਚ ਲਈ ਟਰੁੱਥ ਕਮਿਸ਼ਨ ਬਣਾਇਆ ਜਾਵੇ।
#Punjab95 #JaswantSinghKhalra #PanthicDal #PunjabNews #PunjabPolitics #JusticeForKhalra #SikhPanth #TruthCommission
12 hours ago | [YT] | 19
View 0 replies
Punjabi Nazaria
ਪੰਜਾਬ ਵਿੱਚ ਕਾਨੂੰਨ ਦਾ ਰਾਜ ਨਹੀਂ, ਸਗੋਂ ਬਦਲੇ ਦੀ ਰਾਜਨੀਤੀ ਚੱਲ ਰਹੀ ਹੈ। ਫਰੀਦਕੋਟ ਦੇ ਸੁਖਣਵਾਲਾ ਅਤੇ ਕਿਲਾ ਨੌਂ ਪਿੰਡਾਂ ਵਿੱਚ ਨਹਿਰੀ ਵਿਭਾਗ ਵੱਲੋਂ 40 ਕਿਸਾਨਾਂ ਖ਼ਿਲਾਫ਼ ਪਾਣੀ ਚੋਰੀ ਦੇ ਮਾਮਲੇ ਦਰਜ ਕੀਤੇ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਕਰੀਬ 10 ਲੋਕਾਂ ਦੀ ਮੌਤ ਹੋ ਚੁੱਕੀ ਹੈ, ਕਈ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਕਈ ਆਪਣੀ ਜ਼ਮੀਨ ਸਾਲਾਂ ਪਹਿਲਾਂ ਵੇਚ ਚੁੱਕੇ ਹਨ। ਇਹ ਸਾਬਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਜਾਂਚ ਤੋਂ ਵੱਧ FIR ਦਰਜ ਕਰਨ ਦੀ ਹੋੜ ਹੈ। ਕੀ ਇਹੀ ਹੈ ਪੰਜਾਬ ਵਿੱਚ ‘ਕਾਨੂੰਨ ਦਾ ਰਾਜ’? ਕਾਂਗਰਸ ਇਸ ਮਾਮਲੇ ਦੀ ਨਿਰਪੱਖ ਜਾਂਚ ਅਤੇ ਬੇਗੁਨਾਹ ਲੋਕਾਂ ਨੂੰ ਇਨਸਾਫ਼ ਦੀ ਮੰਗ ਕਰਦੀ ਹੈ।
14 hours ago | [YT] | 10
View 0 replies
Punjabi Nazaria
ਚੰਡੀਗੜ੍ਹ ਵਿਖੇ ਗਰਜੇ ਕਿਸਾਨ
ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਮੁਲਕ ਵਿਰੋਧੀ ਕਰਾਰ
ਲੈਂਡ ਪੂਲਿੰਗ ਪਾਲਿਸੀ ਦਾ ਜ਼ਬਰਦਸਤ ਵਿਰੋਧ
"ਇੱਕ ਇੰਚ ਜ਼ਮੀਨ ਨਹੀਂ ਜਾਣ ਦਿੰਦੇ" - ਉਗਰਾਹਾਂ , ਧਨੇਰ
#FarmersProtest#KisanAndolan#JoginderSinghUgrahan#KanwalpreetSinghDoneer#BKUUgrahan#KisanEktaZindabaad
3 days ago | [YT] | 91
View 2 replies
Punjabi Nazaria
ਸਤਲੁਜ’ ਫ਼ਿਲਮ ਵਿਵਾਦ: ਬਾਪੂ ਤਰਸੇਮ ਸਿੰਘ, ਵਿਧਾਇਕ ਮਨਪ੍ਰੀਤ ਇਆਲੀ ਤੇ MP ਸਰਬਜੀਤ ਸਿੰਘ ਖ਼ਾਲਸਾ ਵੱਲੋਂ 'ਤੇ ਰਵਨੀਤ ਬਿੱਟੂ ਦੀ ਬਿਆਨਬਾਜ਼ੀ 'ਤੇ ਤਿੱਖਾ ਹਮਲਾ
"'ਦ ਕਸ਼ਮੀਰ ਫਾਈਲਜ਼' ਤੇ 'ਕੇਰਲਾ ਸਟੋਰੀ' ਲਈ ਬੀਜੇਪੀ ਦੇ ਵੱਖਰੇ ਮਾਪਦੰਡ ਕਿਉਂ"
"ਘੱਟ-ਗਿਣਤੀਆਂ ਨਾਲ ਵਿਤਕਰਾ ਬੰਦ ਕਰੇ ਸਰਕਾਰ"
#SutlejMovie #SutlejFilmControversy #RavneetBittu #ManpreetAyali #SarabjitSinghKhalsa #BapuTarsemSingh #PunjabPolitics #PunjabNews #PunjabiNews #LatestNewsPunjab #BJP
5 days ago | [YT] | 252
View 5 replies
Punjabi Nazaria
ਜਸਵੰਤ ਸਿੰਘ ਖਾਲੜਾ ਦੇ ਕ.ਤ/ਲ ਦੇ ਦੋਸ਼ੀ
ਸਾਬਕਾ DSP ਨੂੰ ਲੱਭਣ ਦੇ ਹੁਕਮ
ਨਾਭਾ ਜੇਲ੍ਹ ਪ੍ਰਸ਼ਾਸਨ ਨੇ ਹੁਸ਼ਿਆਰਪੁਰ ਪੁਲਿਸ ਨੂੰ ਸਾਬਕਾ DSP ਜਸਪਾਲ ਸਿੰਘ ਦਾ ਥਹੁ-ਪਤਾ ਲਗਾਉਣ ਲਈ ਕਿਹਾ
ਮਈ 2023 ਤੋਂ ਜ਼ਮਾਨਤ 'ਤੇ ਬਾਹਰ ਹੈ ਜਸਪਾਲ ਸਿੰਘ
ਹਾਈਕੋਰਟ ਦੇ ਹੁਕਮਾਂ ਦੇ ਆਧਾਰ 'ਤੇ ਮਿਲੀ ਸੀ ਜ਼ਮਾਨਤ
ਸਰਕਾਰ ਨੇ ਜਸਪਾਲ ਸਿੰਘ ਦੀ ਸਜ਼ਾ ਮੁਆਫ਼ੀ ਲਈ ਭੇਜਿਆ ਸੀ ਪ੍ਰਸਤਾਵ
#JaswantSinghKhalra #PunjabPolice #PunjabNews #DSPJaspalSingh #NabhaJail #Hoshiarpur #PunjabGovt #HighCourtPunjab #LatestNewsPunjab #PunjabiNews #JusticeForKhalra #PunjabPolitics
5 days ago | [YT] | 39
View 1 reply
Punjabi Nazaria
ਭਾਈ ਜਸਵੰਤ ਸਿੰਘ ਖਾਲੜਾ ਦੇ ਕਿਰਦਾਰ ਵਿੱਚ
ਤੁਹਾਨੂੰ ਦਿਲਜੀਤ ਦੋਸਾਂਝ ਦੀ ਅਦਾਕਾਰੀ ਕਿਵੇਂ ਦੀ ਲੱਗੀ ?
ਕੀ ਪੰਜਾਬੀ ਫ਼ਿਲਮਕਾਰਾਂ ਨੂੰ ਹੁਣ ਫੂਹੜ ਕਾਮੇਡੀ ਛੱਡਕੇ ਸੁਹਿਰਦ ਸਿਨੇਮਾ ਵੱਲ ਆਉਣਾ ਚਾਹੀਦਾ ਹੈ ?
ਆਪਣੇ ਵਿਚਾਰ ਲਿਖੋ ।
#SatlujMovie
#SupportSatluj
#PunjabiCinema
#PunjabiFilm
#FreedomOfExpression
#Chandigarh
#Sector17
#PunjabNews
#PunjabiNews
#PunjabUpdate
#LatestPunjabiNews
#PunjabViral
#PunjabiNazaria
5 days ago | [YT] | 177
View 9 replies
Punjabi Nazaria
ਫਿਲਮ "ਸਤਲੁਜ" ਨੂੰ ਹਟਾਉਣਾ ਮੰਦਭਾਗਾ; ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਗਵਰਨਰ ਕੋਲ ਸਖ਼ਤ ਇਤਰਾਜ਼
ਬਾਪੂ ਤਰਸੇਮ ਸਿੰਘ ਖਾਲਸਾ , ਮਨਪ੍ਰੀਤ ਸਿੰਘ ਇਯਾਲੀ ਅਤੇ ਸਰਬਜੀਤ ਸਿੰਘ ਖਾਲਸਾ ਨੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਸੌਂਪਿਆ ਮੰਗ ਪੱਤਰ
#PunjabPolitics
#ਪੰਜਾਬ_ਸਿਆਸਤ
#PunjabNews
#GovernorPunjab
#ChandigarhNews
#BhaiJaswantSinghKhalra
6 days ago | [YT] | 66
View 4 replies
Punjabi Nazaria
ਫ਼ਿਲਮ "ਸਤਲੁਜ" ਨੂੰ ZEE5 ਤੋਂ ਹਟਾਉਣਾ ਇਤਿਹਾਸਕ ਸੱਚ ਅਤੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ : ਅਕਾਲੀ ਦਲ ਵਾਰਿਸ ਪੰਜਾਬ ਦੇ
#SatlujMovie
#SupportSatluj
#PunjabiCinema
#PunjabiFilm
#FreedomOfExpression
#Chandigarh
#Sector17
#PunjabNews
#PunjabiNews
#PunjabUpdate
#LatestPunjabiNews
#PunjabViral
1 week ago | [YT] | 195
View 4 replies
Punjabi Nazaria
ਫਿਲਮ ਸਤਲੁਜ ਦੇ ਹੱਕ ਵਿੱਚ ਚੰਡੀਗੜ੍ਹ , ਸੈਕਟਰ 17 ਵਿਖੇ
ਵੱਡਾ ਪ੍ਰਦਰਸ਼ਨ
#SatlujMovie
#SupportSatluj
#PunjabiCinema
#PunjabiFilm
#FreedomOfExpression
#Chandigarh
#Sector17
#PunjabNews
#PunjabiNews
#PunjabUpdate
#LatestPunjabiNews
#PunjabViral
#PunjabiNazaria
#PunjabiCulture
#EntertainmentNews
#MovieUpdate
#SupportPunjabiCinema
#NewsUpdate
#PunjabToday
#LiveDiscussion
1 week ago | [YT] | 110
View 2 replies
Punjabi Nazaria
ਫਿਲਮ ਸਤਲੁਜ ਦੇ ਹੱਕ ਵਿੱਚ ਆਈ
ਜਮਹੂਰੀ ਅਧਿਕਾਰ ਸਭਾ
ਫਿਲਮ ਨੂੰ ਸੈਂਸਰ ਕਰਨਾ ਬੋਲਣ ਦੀ ਆਜ਼ਾਦੀ 'ਤੇ ਹਮਲਾ - ਪ੍ਰੋ ਜਗਮੋਹਨ ਸਿੰਘ
#ਸਤਲੁਜ_ਫਿਲਮ #ਜਮਹੂਰੀ_ਅਧਿਕਾਰ_ਸਭਾ #ਬੋਲਣ_ਦੀ_ਆਜ਼ਾਦੀ #ਪ੍ਰੋ_ਜਗਮੋਹਨ_ਸਿੰਘ #ਸੈਂਸਰਸ਼ਿਪ #ਪੰਜਾਬ_ਨਿਊਜ਼ #SutlejFilm #JamhooriAdhikarSabha #FreedomOfSpeech #StopCensorship #PunjabNews
1 week ago | [YT] | 46
View 0 replies
Load more