*Live Jankari TV 'ਚ ਤੁਹਾਡਾ ਸੁਆਗਤ ਹੈ!** 🌟

ਇੱਥੇ, ਅਸੀਂ ਤੁਹਾਨੂੰ **ਮੁੱਲਵਾਨ ਜਾਣਕਾਰੀਆਂ ਅਤੇ ਗਿਆਨ** ਦੇਣ ਲਈ ਕਈ ਵਿਸ਼ਿਆਂ 'ਤੇ ਵੀਡੀਓ ਪ੍ਰਸਤੁਤ ਕਰਦੇ ਹਾਂ, ਜਿਵੇਂ ਕਿ **ਸ਼ਿਕਸ਼ਾ** ਤੋਂ ਲੈ ਕੇ **ਮਨੋਰੰਜਨ** ਤੱਕ। ਸਾਡਾ ਮਕਸਦ ਤੁਹਾਨੂੰ **ਜਾਗਰੂਕ ਅਤੇ ਮਨੋਰੰਜਕ** ਰੱਖਣ ਲਈ ਹੁਣੇ ਦਾ ਹੀ ਸਮੱਗਰੀ ਪ੍ਰਦਾਨ ਕਰਨਾ ਹੈ। ਚਾਹੇ ਤੁਸੀਂ **ਮਾਹਰਾਂ ਦੀ ਸਲਾਹ** ਲੱਭ ਰਹੇ ਹੋਵੋ, **ਟਿਪਸ ਅਤੇ ਟ੍ਰਿਕਸ**, ਜਾਂ ਕੁਝ **ਮਜ਼ੇਦਾਰ ਸਮੱਗਰੀ**, ਸਾਡਾ ਚੈਨਲ ਤੁਹਾਡੇ ਲਈ ਹੈ!

ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਨਾਲ ਇਹ **ਸਿੱਖਣ ਅਤੇ ਖੋਜ** ਦਾ ਜ਼ਬਰਦਸਤ ਯਾਤਰਾ ਸ਼ੁਰੂ ਕਰੋ। ਸਾਡੀ ਨਵੀਂ ਵੀਡੀਓ ਅਤੇ ਅਪਡੇਟਾਂ ਨੂੰ ਨਾ ਗੁਆਓ!


JANKARI TV

ਬੇਅਦਬੀ ਵਿਰੋਧੀ ਕਾਨੂੰਨ ਖ਼ਿਲਾਫ਼ ਸਿੱਖ ਪੰਥ ਦਾ ਵੱਡਾ ਐਲਾਨ, ਹਰ ਕੁਰਬਾਨੀ ਲਈ ਤਿਆਰ: ਜਥੇਦਾਰ ਗੜਗੱਜ
#SikhPanth #JathedarKuldeepSinghGargaj #BeadbiKanoon #PunjabNews #AkalTakht SikhCommunity

2 weeks ago | [YT] | 1

JANKARI TV

ਪੰਜਾਬ ਵਿੱਚ ਮੌਸਮ ਨੇ ਲਈ ਕਰਵਟ 🌩️⛈️ | ਗਰਜ-ਚਮਕ ਤੇ ਤੇਜ਼ ਹਵਾਵਾਂ ਦਾ ਅਲਰਟ
#PunjabWeather #RainAlert #Heatwave #PunjabNews #StormAlert #PunjabRain #WeatherUpdate #Lightning #MonsoonVibes #PunjabiNews #BreakingNews #Punjab #RainStorm #WeatherNews

3 weeks ago | [YT] | 1

JANKARI TV

ਐਤਵਾਰ ਸਪੈਸ਼ਲ 🌞
ਬੱਚਿਆਂ ਨਾਲ ਬਿਤਾਓ ਖੁਸ਼ੀਆਂ ਭਰਿਆ ਸਮਾਂ ❤️
#HappySunday #KidsSpecial #SundayFun #PunjabiPost #Children #FamilyTime #CuteKids #SundayVibes #Smile #LiveJankariTV #Punjab #KidsLove

1 month ago | [YT] | 0

JANKARI TV

ਨਹੀਂ ਰਹੀ ਲੈਜੈਂਡਰੀ ਗਾਇਕਾ ਆਸ਼ਾ ਭੋਸਲੇ, 92 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ
#AshaBhosle #BreakingNews #PunjabiNews #Bollywood #LegendSinger #RIP #MusicLegend #IndiaNews #LiveJankariTV

2 months ago | [YT] | 1

JANKARI TV

Hi everyone, welcome to my new YouTube Community! Now you can post on my channel, too. To get started, tell me in a post what you'd like to see next on my channel.
Visit my Community: youtube.com/@Livejankaritv/community

2 months ago | [YT] | 0

JANKARI TV

ਮਥੁਰਾ ਵਿੱਚ ਵੱਡਾ ਕਸ਼ਤੀ ਹਾਦਸਾ 😢 10 ਦੀ ਮੌਤ, 12 ਲਾਪਤਾ | ਪੰਜਾਬ ਦੇ ਸ਼ਰਧਾਲੂ ਸਨ ਸਵਾਰ
#MathuraBoatAccident #YamunaRiver #BreakingNews #PunjabNews #BoatTragedy #MathuraNews #IndiaNews #RescueOperation #LiveJankariT

2 months ago | [YT] | 0

JANKARI TV

ਚੰਡੀਗੜ੍ਹ ‘ਚ ਵਿਰੋਧੀ ਧਿਰਾਂ ਦਾ ਹੰਗਾਮਾ, ਪੁਲਿਸ ਨਾਲ ਝੜਪਾਂ ਤੇ ਵਾਟਰ ਕੈਨਨ ਦੀ ਵਰਤੋਂ
#ChandigarhProtest #PunjabPolitics #Majithia #PartapBajwa #SunilJakhar #PunjabNews #Protest #CBIInquiry #BreakingNews #PunjabiNews

2 months ago | [YT] | 0

JANKARI TV

PSSSB 11/2025 ਕਲਰਕ ਭਰਤੀ – 98 ਅਸਾਮੀਆਂ
📢 Online ਫਾਰਮ ਦੀ ਮਿਤੀ ਵਧਾਈ ਗਈ
🗓️ ਆਖ਼ਰੀ ਤਾਰੀਖ (Apply Last Date): 12/01/2026
💰 ਫੀਸ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ: 15/01/2026
👉 ਜਿਹੜੇ ਉਮੀਦਵਾਰ ਅਜੇ ਤੱਕ ਅਪਲਾਈ ਨਹੀਂ ਕਰ ਸਕੇ, ਉਹ ਹੁਣ ਫਟਾਫਟ ਅਪਲਾਈ ਕਰੋ।
👉 ਸਰਕਾਰੀ ਨੌਕਰੀ ਦੀ ਖ਼ਾਹਿਸ਼ ਰੱਖਣ ਵਾਲਿਆਂ ਲਈ ਸੁਨਹਿਰਾ ਮੌਕਾ ✨
📌 ਪੂਰੀ ਜਾਣਕਾਰੀ ਅਤੇ ਫਾਰਮ ਲਿੰਕ ਲਈ ਪੋਸਟ ਨੂੰ ਧਿਆਨ ਨਾਲ ਪੜ੍ਹੋ
📲 ਪੋਸਟ ਨੂੰ ਸ਼ੇਅਰ ਕਰੋ ਤਾਂ ਜੋ ਹੋਰਾਂ ਨੂੰ ਵੀ ਜਾਣਕਾਰੀ ਮਿਲ ਸਕੇ
#PSSSB #ClerkRecruitment

5 months ago | [YT] | 1

JANKARI TV

ਪੰਜਾਬ ‘ਚ ਭਗਵੰਤ ਮਾਨ ਤੇ ਕੇਜਰੀਵਾਲ ਵੱਲੋਂ ‘ਫੇਸਲੈੱਸ ਆਰਟੀਓ’ ਸੇਵਾਵਾਂ ਦੀ ਸ਼ੁਰੂਆਤ 🚗💻
#FacelessRTO #PunjabNews #BhagwantMann #ArvindKejriwal #AAP #DigitalPunjab

7 months ago | [YT] | 1

JANKARI TV

ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਗੁਰੂ ਪੰਥ ਪ੍ਰਤੀ ਸਮਰਪਣ ਬਿਆਨ
#SGPC
#jathedarkuldeepsinghgargaj

7 months ago | [YT] | 1