Every Voice Tells A Story
"ਹਰ ਇੱਕ ਆਵਾਜ਼ ਦੀ ਆਪਣੀ ਇੱਕ ਕਹਾਣੀ ਹੁੰਦੀ ਹੈ..."
ਜੀ ਆਇਆਂ ਨੂੰ! ਸਾਡੇ ਇਸ ਛੋਟੇ ਜਿਹੇ ਕੋਨੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਇੱਥੇ ਅਸੀਂ ਜ਼ਿੰਦਗੀ ਦੇ ਅਣਕਹੇ ਜਜ਼ਬਾਤਾਂ, ਖ਼ੂਬਸੂਰਤ ਯਾਦਾਂ ਅਤੇ ਉਨ੍ਹਾਂ ਕਹਾਣੀਆਂ ਨੂੰ ਆਵਾਜ਼ ਦੇਵਾਂਗੇ ਜੋ ਅਕਸਰ ਦਿਲਾਂ ਵਿੱਚ ਰਹਿ ਜਾਂਦੀਆਂ ਹਨ। ਜੇ ਤੁਸੀਂ ਵੀ ਰੂਹ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਸੁਣਨਾ ਪਸੰਦ ਕਰਦੇ ਹੋ, ਤਾਂ ਸਾਡੇ ਚੈਨਲ MARK STORIES ਦਾ ਹਿੱਸਾ ਬਣੋ। ਚੈਨਲ ਨੂੰ Suscribe /follow ਜ਼ਰੂਰ ਕਰਿਓ!
Mark Stories
ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਦੁਨੀਆਂ ਚ ਨਹੀਂ ਰਹੇ।
ਅੰਮ੍ਰਿਤਸਰ 'ਚ ਲਏ ਆਖਰੀ ਸਾਹ
8 months ago | [YT] | 1
View 0 replies