Mallhi Group
Malwai Gidha Boliyan Group is Professional Malwai Gidha Group and Jaggo Group.you can Book us for Punjabi Folk Functions and Marriages. Call us:- +918146-207085, +9198762-33416
Worldwide booking
www.facebook.com/jasvirsingh.mallhi?mibextid=b06tZ…
Mallhi Group
Way to Kashmir
1 year ago | [YT] | 9
View 1 reply
Mallhi Group
ਪੰਜਾਬ ਦਾ ਸਭ ਤੋਂ ਵੱਡਾ ਏਰੀਆ ਕਿਹੜਾ??
1 year ago | [YT] | 13
View 0 replies
Mallhi Group
ਪੰਜਾਬੀ ਸਭ ਤੋਂ ਵੱਧ ਪੰਜਾਬੀ ਕਿਹੜੇ ਮੁਲਖ਼ ਚ ਰਹਿੰਦੇ ਹਨ?
1 year ago | [YT] | 4
View 1 reply
Mallhi Group
ਪੰਜਾਬ ਚ ਕਿੰਨੇ ਜ਼ਿਲੇ ਨੇ
1 year ago | [YT] | 7
View 0 replies
Mallhi Group
ਦੋ ਮੰਜਿਆ ਜੋੜ ਸਪੀਕਰ ਲੱਗਣੇ ਨਹੀਂ
1 year ago | [YT] | 10
View 0 replies
Mallhi Group
Today shopping new Bullet
1 year ago | [YT] | 21
View 0 replies
Mallhi Group
ਹਜ਼ੂਰ ਸਾਹਿਬ ਨੰਦੇੜ ( maharastra )
1 year ago | [YT] | 170
View 1 reply
Mallhi Group
ਅੰਬਾਨੀਆਂ ਦੇ ਵਿਆਹ ਤੋਂ ਇੱਕ ਗੱਲ ਸਿੱਖਲੋ… ਤੁਸੀਂ ਭਾਂਵੇ ਦੁਨੀਆਂ ਦੇ ਸਭ ਤੋਂ ਵੱਡੇ ਗੌਣ ਆਲ਼ੇ ਲਵਾਲੋ… ਸਾਰਾ ਬੌਲੀਵੁੱਡ ਆਰਕੈਸਟਰਾ ਬਣਾ ਕੇ ਨਚਾ ਲੋ… 5 ਹਜਾਰ ਕਰੋੜ ਵਿਆਹ ਤੇ ਲਾਦੋ… ਪਰ ਜਿਸ ਮੁੰਡੇ ਦਾ ਵਿਆਹ ਐ ਉਹਦੇ ਵੱਲ ਨਿਗਾ ਮਾਰੋ… ਉਹਦਾ ਸਰੀਰ ਦੇਖੋ… ਲੱਤਾਂ ਕਮਜੋਰ.. ਸਰੀਰ ਲੋੜ ਤੋਂ ਵੱਧ ਭਾਰਾ… ਤੇ ਦਿਮਾਗ ਦੇਖਣ ਤੇ ਨੌਰਮਲ ਤੋਂ ਥੋੜਾ ਘੱਟ ਲੱਗਦਾ… ਏਹ ਗੱਲ ਸਮਜਲੋ ਬੀ ਤੁਸੀਂ ਪੈਸੇ ਨਾਲ ਸਿਹਤ ਤੇ ਤੰਦਰੁਸਤੀ ਨੀ ਖਰੀਦ ਸਕਦੇ….
ਜੇ ਤੁਸੀਂ ਸਵੇਰੇ ਤੰਦਰੁਸਤ ਉੱਠਦੇ ਓ… ਥੋਡੇ ਸ਼ਰੀਰ ਦੇ ਸਾਰੇ ਅੰਗ ਪੈਰ ਪੂਰੇ ਨੇ… ਤੇ ਰੱਬ ਦਾ ਸ਼ੁਕਰੀਆ ਕਰਿਆ ਕਰੋ… ਤੁਸੀਂ ਬਰੈਂਡਡ ਬੂਟਾਂ ਪਿੱਛੇ ਮਰੇ ਜਾਨੇ ਓ… ਦੁਨੀਆਂ ਤੇ ਕਰੋੜਾਂ ਲੋਕ ਉਹ ਵੀ ਨੇ ਜਿਹਨਾਂ ਦੇ ਪੈਰ ਈ ਹੈ ਨੀ…
ਜੇਹੜਾ ਬੰਦਾ ਵੀਲ ਚੇਅਰ ਤੇ ਬੈਠਾ… ਉਹਨੂੰ ਪੁੱਛੋ ਬੀ ਤੈਨੂੰ ਦੱਸ ਦੁਨੀਆਂ ਦੀ ਕੇਹੜੀ ਸ਼ੈਅ ਚਾਹੀਦੀ… ਉਹ ਕਹੂ ਬੀ ਬੱਸ ਮੈਂ ਤੁਰਨ ਲੱਗਜਾਂ.. ਹੋਰ ਕੁਜ ਨੀ ਚਾਹੀਦਾ…ਤੇ ਜੇ ਤੁਸੀਂ ਉੱਠ ਕੇ ਠੀਕ ਠਾਕ ਤੁਰਦੇ ਓ… ਤੇ ਸ਼ੁਕਰਾਨੇ ਕਰੋ…
ਜੇ ਪੈਸੇ ਨਾਲ਼ ਮਸਲੇ ਹੱਲ ਹੁੰਦੇ ਤੇ ਅੰਬਾਨੀ ਆਪਣਾ ਪੁੱਤ ਠੀਕ ਕਰ ਲੈਂਦੇ… ਦੁਨੀਆਂ ਦੇ ਸਰਪੰਚ ਮਰੀਕਾ ਦਾ ਰਾਸ਼ਟਰਪਤੀ ਭਾਸ਼ਣ ਦਿੰਦਾ ਸੌਂ ਜਾਂਦਾ… ਹਰੇਕ ਭਾਸ਼ਣ ਚ ਪੰਜ ਚਾਰ ਬੰਦਿਆਂ ਦੇ ਨਾਂ ਗਲਤ ਬੋਲਦਾ… ਪੈਸੇ ਨਾਲ਼ ਉਹ ਸੈੱਟ ਨੀ ਹੋ ਸਕਦਾ…
ਸਾਰੀ ਉਮਰ ਸਿਹਤ ਗਵਾ ਕੇ 12-15 ਘੰਟੇ ਸ਼ਿਫਟਾਂ ਲਾਕੇ ਉਣੀਂਦੇ ਰਹਿ ਕੇ ਪੈਸੇ ਕਮਾ ਕੇ ਫੇਰ ਉਹੀ ਪੈਸੇ ਸਿਹਤ ਤੇ ਲਾ ਕੇ ਵੀ ਸਿਹਤ ਨੀ ਮੁੜਨੀ… ਤੰਦਰੁਸਤੀ ਵਰਗੀ ਸ਼ੈਅ ਨੀ ਦੁਨੀਆਂ ਤੇ… ਆਵਦੇ ਜੁਆਕਾਂ ਨੂੰ ਰੀਲਾਂ ਫਿਲਮਾਂ ਦਖੌਣ ਨਾਲ਼ੋ ਜੱਸਾ ਪੱਟੀ… ਪਿੰਕਾ ਜਰਗ ਵਰਗਿਆਂ ਦੀ ਗੱਲਬਾਤ ਦਖਾਓ… ਪਤਾ ਲੱਗਜੂ ਬੀ ਦੁਨੀਆਂ ਕਿਵੇਂ ਜਿੱਤੀ ਜਾਂਦੀ ਐ… ਮੱਲ੍ਹੀ ਗਰੁੱਪ
1 year ago | [YT] | 15
View 0 replies
Mallhi Group
Mumbai tour 2024
1 year ago | [YT] | 20
View 2 replies
Mallhi Group
ਮਲਵਈ ਗਿੱਧਾ ਜਾਗੋ ਪ੍ਰੋਗਰਾਮ ਬੁਕਿੰਗ ਸ਼ੁਰੂ ਹੈ l ਗ਼ਰਮੀ ਚ ਪ੍ਰੋਗਰਾਮ ਨਾ ਹੋਣ ਕਰਕੇ ਆਪਾਂ ਵਲੋਗ ਪਾ ਰਹੇ ਆ l ਨਵੰਬਰ ਦਸੰਬਰ ਦੇ ਪ੍ਰੋਗਰਾਮ ਬੁਕ ਹੋ ਰਹੇ ਹਨ l ਮੋਬਾਈਲ 8146207085 and 9876233416
1 year ago | [YT] | 7
View 0 replies
Load more