Lokan Di Awaaz Tv

Watch Lokan di Awaaz Tv and stay tuned for all the breaking news in Punjabi ! Our channel covers latest news in Politics, Religious, Entertainment, business and sports, daily updates in Punjabi.

ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਲੋਕਾਂ ਦੀ ਆਵਾਜ਼ ਟੀ ਵੀ ਨਾਲ ! ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ

ਇਸ ਚੈਨਲ ਤੇ ਸਮਾਜਿਕ ਧਾਰਮਿਕ ਤੇ ਰਾਜਨੀਤਕ ਖਬਰਾਂ ਲਗਵਾਉਣ ਲਈ ਸੰਪਰਕ ਕਰੋ।
ਤੁਹਾਨੂੰ ਅਸੀਂ ਪੰਜਾਬ ਦੀ ਪਲ ਪਲ ਦੀ ਜਾਣਕਾਰੀ ਪਹੁੰਚਾਣ ਦੀ ਪੂਰੀ ਕੋਸ਼ਿਸ਼ ਕਰਾਂਗੇ । ਹਮੇਸ਼ਾ ਹੱਕ ਸੱਚ ਦੇ ਨਾਲ ਖੜਾਂਗੇ
ਇਸ ਚੈਨਲ ਨੂੰ Subscribe ਕਰਕੇ ਲੋਕਾਂ ਦੀ ਅਵਾਜ਼ ਟੀਵੀ ਚੈਨਲ ਦਾ ਹਿੱਸਾ ਬਣੋ
Lokan Di Awaaz Tv Contact +91 99146-09275


Lokan Di Awaaz Tv

ਵਿਧਾਇਕਾਂ ਨੇ ਕਾਨੂੰਨ ਨਹੀਂ ਪੜ੍ਹਿਆ ਪਰ ਪਾਸ ਕਰ ਦਿੱਤਾ ਜੇ ਕਾਨੂੰਨ ਨਹੀਂ ਪੜ੍ਹਿਆ ਤੇ ਲੋਕਾਂ ਦੇ ਭਵਿੱਖ ਨਾਲ ਐਨੀ ਵੱਡੀ ਲਾਪਰਵਾਹੀ ਕਿਉਂ ਆਪਣੀ ਰਾਇ ਜਰੂਰ ਦਿਉ ਪੋਸਟ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੋ।

1 day ago | [YT] | 107

Lokan Di Awaaz Tv

ਅੱਜ ਕੈਬਨਿਟ ਮੰਤਰੀ ਤੇ ਵਿਧਾਇਕਾਂ ਨੇ ਮੰਨਿਆ ਬਿੱਲ ਜਲਦਬਾਜ਼ੀ ਦਾ ਫੈਸਲਾ ਅਕਾਲ ਤਖਤ ਤੇ ਮੰਨੀ ਗਲਤੀ ਆਪਣੀ ਰਾਇ ਜਰੂਰ ਦਿਉ ਪੋਸਟ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੋ।

1 day ago | [YT] | 24

Lokan Di Awaaz Tv

ਅਕਾਲੀ ਦਲ ਆਪਣਾ ਭਰੋਸਾ ਗੁਆ ਚੁੱਕਿਆ ਪੰਜਾਬ ਜੇ ਰਾਜਨੀਤਕ ਪੱਖੋਂ ਸਿੱਖ ਕਮਜ਼ੋਰ ਨੇ ਤਾਂ ਅਸੀਂ ਦੂਜੇ ਸੂਬਿਆਂ ਦੀ ਬਾਂਹ ਕਿਵੇਂ ਫੜਾਂਗੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਹਿੱਸਾ ਬਣੋ : ਮਨਪ੍ਰੀਤ ਸਿੰਘ ਇਯਾਲੀ

2 days ago | [YT] | 477

Lokan Di Awaaz Tv

MP ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਵਾਉਣ ਲਈ ਸਾਡੇ ਉਮੀਦਵਾਰਾਂ ਨੂੰ ਜਰੂਰ ਵੋਟਾਂ ਪਾਇਉ ਜੇਲ੍ਹ ਚੋਂ ਬਾਹਰ ਕੱਢਣ ਦਾ ਇੱਕੋ ਇੱਕ ਤਰੀਕਾ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਈਏ ਪੋਸਟ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੋ।

2 days ago | [YT] | 467

Lokan Di Awaaz Tv

ਕੀ ਭਗਵੰਤ ਮਾਨ ਦੀ ਕਥਿਤ ਵੀਡੀਓ ਦੀ ਰਿਪੋਰਟ ਝੂਠੀ ਪਾਈ ਗਈ ਪੰਜਾਬ ਦੇ ਲੋਕਾਂ ਨੂੰ ਦੇਣਾ ਪਵੇਗਾ ਜਵਾਬ ਜੇ ਰਿਪੋਰਟ ਵਾਕਿਆ ਹੀ ਝੂਠੀ ਹੈ ਤਾਂ ਫਸ ਗਏ CM ਮਾਨ ਆਪਣੀ ਰਾਇ ਜਰੂਰ ਦਿਉ ਪੋਸਟ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੋ।

6 days ago | [YT] | 65

Lokan Di Awaaz Tv

ਖਾਤਿਆਂ ਵਿੱਚ ਛੇਤੀ ਆਉਣਗੇ 4500 ਤੇ 3000 ਰੁਪਏ 1 ਜੁਲਾਈ ਤੋਂ ਪਹਿਲੀ ਵਾਰ ਔਰਤਾਂ ਦੇ ਖਾਤਿਆਂ ਵਿੱਚ 3 ਮਹੀਨੇਆਂ ਦੀ ਰਕਮ ਟ੍ਰਾਂਸਫਰ ਕੀਤੀ ਜਾਵੇਗੀ ਆਪਣੀ ਰਾਇ ਜਰੂਰ ਦਿਉ ਪੋਸਟ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੋ।

1 week ago | [YT] | 33

Lokan Di Awaaz Tv

ਆਪਾਂ ਸਾਰਿਆਂ ਨੂੰ ਗੁਰੂ ਸਹਿਬਾਨਾਂ ਦੇ ਸਿਧਾਂਤਾਂ ਤੇ ਪਹਿਰਾ ਦੇਣਾ ਚਾਹੀਦਾ ਹੈ ਉਹੀ ਕੌਮਾਂ ਤਰੱਕੀ ਕਰਦੀਆਂ ਹਨ ਜਿਹੜੀਆਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਹਨ ਪੋਸਟ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੋ।

1 week ago | [YT] | 511

Lokan Di Awaaz Tv

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਆਉ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਪੋਸਟ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੋ।

1 week ago | [YT] | 632

Lokan Di Awaaz Tv

ਸੁਨੀਲ ਜਾਖੜ ਨੇ ਅਬੋਹਰ ਤੋਂ ਕੀਤੀ ਵੱਡੀ ਭਵਿੱਖਬਾਣੀ ਪੰਜਾਬ ਚ ਬਣੇਗੀ ਬੀ ਜੇ ਪੀ ਸਰਕਾਰ ਰੁਕੋ ਸਿਰਫ ਢਾਈ ਮਹੀਨੇ ਲੋਕਾਂ ਨੇ ਝਾੜੂ ਵਾਲਿਆਂ ਨੂੰ ਪਿੰਡਾਂ ਚ ਨਹੀਂ ਵੜਨ ਦੇਣਾ ਆਪਣੀ ਰਾਇ ਦਿਉ ਪੋਸਟ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੋ।

2 weeks ago | [YT] | 17

Lokan Di Awaaz Tv

ਹਾੜ ਮਹੀਨੇ ਦੀ ਸੰਗਰਾਂਦ ਅਤੇ ਮੱਸਿਆ ਦੇ ਦਿਹਾੜੇ ਤੇ ਆਪ ਸਭ ਜੀ ਨੂੰ ਸ਼ੁਭਕਾਮਨਾਵਾਂ ਪੋਸਟ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੋ ਆਪਣੇ ਵਿਚਾਰ ਸਾਂਝੇ ਜਰੂਰ ਕਰੋ।

2 weeks ago | [YT] | 80