ਸਾਡਾ ਅਦਾਰਾ ਨਿਰਪੱਖ ਨਹੀਂ, ਲੋਕ ਪੱਖੀ ਹੈ।

Contact Us-
Email: lokawaztvproductions@gmail.com





LOK AWAZ TV

ਸੁਖਜਿੰਦਰ ਰੰਧਾਵਾ ਨੇ ਕੇਵਲ ਢਿੱਲੋਂ ਦੇ ਪੰਜਾਬ ਭਾਜਪਾ ਪ੍ਰਧਾਨ ਲੱਗਣ ਤੋਂ ਬਾਅਦ ਸੁਨੀਲ ਜਾਖੜ ਤੇ ਉਠਾਏ ਸਵਾਲ
ਹੁਣ ਕੀ ਸਮਝੀਏ ਕਿ ਭਾਜਪਾ ਵੀ ਹਿੰਦੂ ਵਿਰੋਧੀ ਹੋ ਗਈ?

ਤੁਸੀਂ ਭਾਜਪਾ ਇਸ ਲਈ ਗਏ ਸੀ ਕਿਉਂਕਿ ਤੁਹਾਡਾ ਕਹਿਣਾ ਸੀ ਕਿ ਕਾਂਗਰਸ ਨੇ ਹਿੰਦੂ ਹੋਣ ਕਰਕੇ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ।
ਪਰ ਭਾਜਪਾ ਨੇ ਤਾਂ ਤੁਹਾਡਾ ਪ੍ਰਧਾਨਗੀ ਵਾਲਾ ਕਾਰਜਕਾਲ ਵੀ ਪੂਰਾ ਨਹੀਂ ਹੋਣ ਦਿੱਤਾ।

6 hours ago | [YT] | 205

LOK AWAZ TV

HC ਦਾ ਇਤਿਹਾਸਿਕ ਫ਼ੈਸਲਾ
50 ਸਾਲ ਤੋਂ ਵੱਧ ਉਮਰ
ਵਾਲਿਆਂ ਔਰਤਾਂ
IVF ਇਲਾਜ਼ ਨਾਲ...

8 hours ago | [YT] | 79

LOK AWAZ TV

ਕੇਵਲ ਢਿੱਲੋਂ ਭਾਜਪਾ ਦੇ ਨਵੇਂ ਪ੍ਰਧਾਨ ਨਿਯੁਕਤ।

8 hours ago | [YT] | 27

LOK AWAZ TV

ਲੋੜ ਤੋਂ ਜ਼ਿਆਦਾ ਅੰਮ੍ਰਿਤ ਵੀ ਜ਼ਹਿਰ ਹੋ ਜਾਂਦਾ ਹੈ -ਤਾਮਲ ਦੀ ਕਹਾਵਤ

10 hours ago | [YT] | 100

LOK AWAZ TV

ਵੋਟਾਂ ਦੀ ਗਿਣਤੀ ਮੌਕੇ MLA ਅਮੋਲਕ ਸਿੰਘ ਨੂੰ ਗਿਣਤੀ ਕੇਂਦਰ ਅੰਦਰ ਨਹੀਂ ਜਾਣ ਦਿਆਂਗੇ।

ਸੂਬਾ ਸਿੰਘ ਬਾਦਲ
ਹਲਕਾ ਇੰਚਾਰਜ
ਸ਼੍ਰੋਮਣੀ ਅਕਾਲੀ ਦਲ।

11 hours ago | [YT] | 143

LOK AWAZ TV

ਪੱਤਰਕਾਰ ਰਤਨ ਧਾਲੀਵਾਲ ਦੇ ਘਰ ਚ ਪੁਲੀਸ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਦੀ
ਪ੍ਰੈਸ ਦੀ ਅਜ਼ਾਦੀ ਬਹਾਲ ਕਰੋ ਸੰਘਰਸ਼ ਕਮੇਟੀ ਵੱਲੋਂ ਨਿਖੇਧੀ ਕੀਤੀ ਜਾਂਦੀ ਹੈ

1 day ago | [YT] | 1,159

LOK AWAZ TV

ਗੁਰਮੀਤ ਰਾਮ ਰਹੀਮ ਸਿੰਘ ਨੂੰ 30 ਦਿਨਾਂ ਦੀ ਪੈਰੋਲ ਮਿਲ ਗਈ ਹੈ। ਅਗਸਤ 2017 ਵਿੱਚ ਦੋਸ਼ੀ ਕਰਾਰ ਹੋਣ ਤੋਂ ਬਾਅਦ ਇਹ ਉਸਦੀ 16ਵੀਂ ਫਰਲੋ ਜਾਂ ਪੈਰੋਲ ਹੈ।

2 days ago | [YT] | 107

LOK AWAZ TV

ਪੱਤਰਕਾਰ ਰਤਨਦੀਪ ਧਾਲੀਵਾਲ ਦੇ ਘਰ ਅੱਜ 2 ਵਾਰ ਪੁਲਿਸ ਨੇ ਰੇਡ ਕੀਤੀ।

2 days ago | [YT] | 696

LOK AWAZ TV

ਤੇਲ ਤੇ ਸੱਚ ਅਖ਼ੀਰ 'ਚ ਉੱਪਰ ਆ ਜਾਂਦੇ ਹਨ- ਤੁਰਕੀ ਦੀ ਕਹਾਵਤ

2 days ago | [YT] | 256

LOK AWAZ TV

ਅੰਮ੍ਰਿਤਸਰ ਚ ਕਮੇਡੀਅਨ
ਕਪਿਲ ਸ਼ਰਮਾ ਦੇ
ਘਰ ਤੇ ਫਾਇ "ਰਿੰਗ
ਮੋਟਰਸਾਈਕਲ ਤੇ ਆਏ ਹਮਲਾਵਰ
2 ਫਾ*ਇਰ ਕੀਤੇ ਤੇ ਫਰਾਰ ਹੋ ਗਏ

3 days ago | [YT] | 161