dev inder singh
On this channel, we will share with you the leading news of the whole world in mother tongue Punjabi.
Along with the news we will also share with you the analysis on the major issues.
We promises that the facts will be kept absolutely correct in front of you on this channel.
We can assure you that our thoughts will not be imposed on you by making them a fact.
You will see clearly the difference between fact data and analysis.

ਆਪਣੇ ਇਸ dev inder singh ਚੈਨਲ ਉੱਤੇ ਅਸੀ ਤੁਹਾਡੇ ਨਾਲ ਪੂਰੀ ਦੁਨੀਆ ਦੀਆ ਖਾਸ ਕਰਕੇ ਯੂਕੇ ਭਾਰਤ ਅਤੇ ਪਾਕਿਸਤਾਨ ਦੀਆ ਪ੍ਰਮੁੱਖ ਖਬਰਾਂ ਮਾਂ ਬੋਲੀ ਪੰਜਾਬੀ ਵਿੱਚ ਸਾਂਝੀਆ ਕਰਿਆ ਕਰਾਂਗੇ।
ਖਬਰਾਂ ਦੇ ਨਾਲ-੨ ਪ੍ਰਮੁੱਖ ਮਸਲਿਆ ਉੱਤੇ ਵਿਸ਼ਲੇਸ਼ਣ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ।
ਇੱਕ ਗੱਲ ਦਾ ਵਾਅਦਾ ਹੈ ਕੀ @dev.indersingh ਉੱਤੇ ਤੁਹਾਡੇ ਸਾਹਮਣੇ ਤੱਥ ਬਿਲਕੁਲ ਸਹੀ ਰੱਖੇ ਜਾਣਗੇ।
ਆਪਣੇ ਵਿਚਾਰਾ ਨੂੰ ਤੱਥ ਬਣਾ ਕੇ ਤੁਹਾਡੇ ਉੱਤੇ ਥੋਪਿਆ ਨਹੀ ਜਾਵੇਗਾ।
ਤਹਾਨੂੰ Fact ਤੱਥਾ ਅਤੇ analysis ਵਿਸ਼ਲੇਸ਼ਣ ਵਿੱਚ ਫਰਕ ਸਪੱਸ਼ਟ ਨਜ਼ਰ ਆਵੇਗਾ।
ਆਜੋ ਦੁਨੀਆ ਦੀ ਰਾਜਨੀਤੀ ਉੱਤੇ ਕਰੀਏ ਗੱਲਾਬਾਤਾ…


contact us — devindermauli@gmail.com


Dev Inder Singh

Prakash singh Badal ਤੋ ਫਖਰ ਏ ਕੌਮ ਵਾਪਿਸ .
ਸਾਬਕਾ ਅਕਾਲ ਤੱਖਤ ਜੱਥੇਦਾਰ ਤੋ ਸਾਰੀਆ ਸਹੂਲਤਾ ਵਾਪਿਸ
Sukhbir badal ਫੱਟੜ ਹੋਣ ਦੇ ਚਲਦਿਆ ਤੇ Sukhdev dhindsa ਉਮਰ ਦਰਾਜ ਹੋਣ ਦੇ ਕਾਰਣ ਗਲੇ ‘ਚ ਤੱਖਤੀ ਪਾਕੇ ਪਹਿਰੇਦਾਰੀ ਕਰਣਗੇ ਬਾਕੀ ਆਗੂ ਕਰਨਗੇ ਟੋਇਲਟਾ ਸਾਫ ਤੇ ਹੋਰ ਸੇਵਾ.
ਇਸ ਤੋਂ ਇਲਾਵਾ ਸਾਰਿਆਂ ਦੇ ਗ਼ਲਾਂ ਵਿੱਚ ਤਖ਼ਤੀ ਵੀ ਪਾਈ ਗਈ।
ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਤਿੰਨ ਦਿਨਾਂ ਵਿੱਚ ਮਨਜ਼ੂਰ ਕਰਨ ਦਾ ਵੀ ਆਦੇਸ਼ ਦਿੱਤਾ ਗਿਆ ਹੈ।
ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਦੋ ਦਿਨ ਇੱਕ ਘੰਟੇ ਗੁਰੂ ਘਰ ਦੀ ਦਿਓਡੀ ਦੇ ਬਾਹਰਵਾਰ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਛਾਂ ਫੜ੍ਹ ਕੇ ਸੇਵਾ ਕਰਨ।

ਮਾਮਲਿਆ ‘ਚ ਦੌਸ਼ੀ ਹੋਰ ਅਕਾਲੀ ਆਗੂਆ ਨੂੰ 3 ਦਸੰਬਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਬਾਥਰੂਮਾਂ ਦੀ ਸਫ਼ਾਈ, ਇਸ ਤੋਂ ਬਾਅਦ ਇਸ਼ਨਾਨ ਕਰਕੇ ਲੰਗਰ ਦੀ ਸੇਵਾ, ਫਿਰ ਨਿਤਨੇਮ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਸਜ਼ਾ ਸੁਣਾਈ ਗਈ ਹੈ।
ਬਾਗੀ ਅਤੇ ਦਾਗੀ ਹੋਣ ਇਕੱਠੇ ।

ਜਲਦੀ ਹੀ ਪੂਰੀ ਵੀਡੀਉ ਲੇਕੇ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਆ।
ਦੇਵ ਇੰਦਰ ਸਿੰਘ

1 year ago | [YT] | 0