Udeek Media Group is a Punjabi language TV Channel based in Toronto, Canada. This channel covers latest news on Canadian politics, entertainment, sports, interviews etc.
If You haven't Subscribed Our Channel RPD24 Entertainment Please Subscribe Now
For Business Enquires at:
Contact Us: +1-416-930-1111 (For Advertisement or Other Queries)
THANKS,
SODHI NAGRA
Udeek 24
ਸਰਦਾਰ ਫੌਜਾ ਸਿੰਘ ਜੀ ਦੇ ਦਿਹਾਂਤ ਦੀ ਖ਼ਬਰ ਨੇ ਮਨ ਨੂੰ ਗਹਿਰੀ ਉਦਾਸੀ ਨਾਲ ਭਰ ਦਿੱਤਾ ਹੈ।
114 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਨੇ ਆਪਣੀ ਦ੍ਰਿੜਤਾ ਅਤੇ ਲਗਨ ਰਾਹੀਂ ਪੂਰੀ ਦੁਨੀਆ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦੀ ਵਿਰਾਸਤ ਸਦਾ ਲਈ ਉਹਨਾਂ ਦੇ ਨਾਮ ਨੂੰ ਜਿੰਦਾ ਰੱਖੇਗੀ - ਖਾਸ ਕਰਕੇ ਉਹਨਾਂ ਲਈ ਜੋ ਸਿਹਤਮੰਦ ਅਤੇ ਨਸ਼ਾਮੁਕਤ ਪੰਜਾਬ ਲਈ ਸੰਘਰਸ਼ ਕਰ ਰਹੇ ਹਨ।
ਉਨ੍ਹਾਂ ਦੇ ਪਰਿਵਾਰ ਅਤੇ ਵਿਸ਼ਵ ਭਰ ਵਿੱਚ ਪਸਰੇ ਉਨ੍ਹਾਂ ਦੇ ਪ੍ਰਸ਼ੰਸਕਾਂ ਨਾਲ ਮੇਰੀ ਸੰਵੇਦਨਾ ਹੈ। ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ਣ।
11 months ago | [YT] | 5
View 0 replies
Udeek 24
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਪੁੱਤਰ, ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸਾਧ-ਸੰਗਤ ਨੂੰ ਲੱਖ-ਲੱਖ ਵਧਾਈ
#shrigurugobindsinghji #babafatehsinghji #rpd24
1 year ago | [YT] | 305
View 13 replies
Udeek 24
ਭਾਰਤੀ ਸੰਵਿਧਾਨ ਦੇ ਰਚਨਹਾਰੇ, ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਜੀ ਦੀ ਬਰਸੀ 'ਤੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ।
#brambedkar #bhimraoambedkar #ConstitutionofIndia
1 year ago | [YT] | 60
View 0 replies
Udeek 24
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਾਨ-ਕੋਟਿ ਪ੍ਰਣਾਮ।
#SikhGuru #guruteghbahadursahibji #GuruTeghBahadurSahib #Sikhs #sikhhistory #martyrs
1 year ago | [YT] | 313
View 10 replies
Udeek 24
ਰਬਾਬੀ ਭਾਈ ਮਰਦਾਨਾ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਕੋਟਿ-ਕੋਟਿ ਪ੍ਰਣਾਮ
#BhaiMardanaJi #gurunanakdevji #udeekmedia
1 year ago | [YT] | 448
View 5 replies
Udeek 24
youtube.com/shorts/Rll9ccJQVb...
1 year ago | [YT] | 0
View 0 replies
Udeek 24
Aman Rozi New Stage Show | ਅਮਨ ਰੋਜ਼ੀ ਲਾਈਵ ਪਿੰਡ ਬਨਵਾਲੀਪੁਰ | Punjabi Live Show Aman Rozi 2024
1 year ago | [YT] | 1
View 0 replies
Udeek 24
Junior Punjabi Mela And Female Singers 2024 | ਅਸੀ ਗਰੀਬੀ ਨਹੀ ਕੱਟਣੀ ਅਸੀ ਵੀ ਅਮੀਰ ਬਣਨਾ ਜਨਾਬ | interview
1 year ago | [YT] | 0
View 0 replies
Udeek 24
Sonu sito wala & Chahat fateh ali khan ਨੂੰ ਸੰਗੀਤ ਪ੍ਰੇਮੀ ਸੁਣਦੇ ਆ ਸੁਰ ਵਾਲਿਆ ਦਾ ਹੁਣ ਕੋਈ ਕੰਮ ਨਹੀ
1 year ago | [YT] | 0
View 0 replies
Udeek 24
Punjabi Mela in jalandhar | Punjabi Bujartan with Answers 2024 | Punjabi Gidha Performance
1 year ago | [YT] | 0
View 0 replies
Load more