ਬੱਬੂ ਮਾਨ ਦੇ ਕੱਟੜ ਫੈਨ 🤟✌️ Babbu Maan fan page ✍️🎤🎙️ kissan majdoor ekta jindabad 🌾one hope one chance


Babbu Maan07

Toronto scotiabank live

10 months ago | [YT] | 1

Babbu Maan07

ਤਕੜੇ ਹੋਜੋ ਮੁੰਡਾ ਮਾਨਾਂ ਦਾ ਆਉਂਦੈ ਖੁੱਤੀ ਪਾਉਣ ‪@BabbuMaan‬ ‪@babbumaan0785‬

2 years ago | [YT] | 111

Babbu Maan07

ਮਿਲਦੇ ਆਂ ਅੱਜ ਸ਼ਾਮੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ

2 years ago | [YT] | 55

Babbu Maan07

ਹੁਣ ਮਿੱਤਰਾਂ ਨੂੰ ਸ਼ੌਕ ਹੈ ਨੀ ਰੇਸ਼ਾ ਲਾਉਣ ਦਾ 🤟

2 years ago | [YT] | 127

Babbu Maan07

ਜਿੰਨਾਂ ਚਿਰ ਮੌਲਾ ਸਾਡੇ ਸਿਰ ਤੇ ਖੜਾ, ਕੋਈ ਬਣੀ ਪਈ ਬੰਦੂਕ ਜਿਹੜੀ ਸ਼ਾਹ ਰੋਕਦੇ , ਬੇਈਮਾਨ

3 years ago | [YT] | 68

Babbu Maan07

ਮਿੱਤਰਾਂ ਨੇ ਕਈ ਸਾਲ ਮਲੰਗੀ ਦੇ ਵਿਚ ਗਾਲੇ ਨੇ 💯 Babbu Maan

3 years ago | [YT] | 78

Babbu Maan07

ਜਾਣ ਜਾਣ ਕੇ ਕੋਹੜ ਕਿਰਲੀਆਂ ਖਹਿੰਦੀਆਂ ਨਾਲ ਛਤੀਰਾਂ ਦੇ। ਜੱਟ ਦੇ ਨਾਂ ਤੇ ਲੱਖਾਂ ਦੇ ਵਿੱਚ ਵਧਦੇ ਵਿਊ ਕਤੀੜਾਂ ਦੇ ⚠️ ‪@BabbuMaan‬ @babbumaan07

3 years ago | [YT] | 10

Babbu Maan07

ਮਿਲਦੇ ਆਂ 4 ਮਾਰਚ ਨੂੰ ਪਿੰਡ ਮੁਠੱਡਾ ਕਲਾਂ ਸੋਅ ਤੇ ,☠️🔥

3 years ago | [YT] | 203

Babbu Maan07

ਕਿਰਦਾਰ ਬੋਲਦੇ ਨੇ ਸਾਨੂੰ ਪੈਂਦੀ ਲੋੜ ਨਹੀਂ ♠️

3 years ago | [YT] | 223

Babbu Maan07

ਜੱਟ ਫੇਰ ਆ ਤਿਆਰ ਖੁੱਤੀ੍ ਪਾਉਣ ਨੂੰ 🧡🧡

3 years ago | [YT] | 207